album cover
Main Tenu
album cover
00:00
00:30
00:45
01:50
02:00
02:15
03:15
03:40
04:25
00:00
04:47
Past 7 Days
Main Tenu was discovered most frequently at around 2 minutes into the song during the past week

Music Video

Music Video

Lyrics

(ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ)
(ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ)
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਤੂੰ ਕਿ ਜਾਨੇ ਪਿਆਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਹਾਏ, ਤੂੰ ਕਿ ਜਾਨੇ ਪਿਆਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਮੇਰੇ ਦਿਲ ਵਿਚ ਰਹਿ ਕੇ, ਮੇਰੇ ਦਿਲ ਦਾ ਹਾਲ ਨਾ ਜਾਨੇ
ਤੇਰੇ ਬਾਝੋਂ ਕੱਲਿਆਂ ਬਹਿ ਕੇ ਰੋਂਦੇ ਨੈਨ ਨਿਮਾਣੇ
ਜੀਨਾ ਮੇਰਾ, ਹਾਏ, ਮਰਨਾ ਮੇਰਾ ਨਾਲ ਤੇਰੇ ਸੀ
ਕਰ ਇਤਬਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਵੇ ਚੰਗਾ ਨਹੀਓ ਕੀਤਾ, ਬੀਬਾ
ਵੇ ਚੰਗਾ ਨਹੀਓ ਕੀਤਾ, ਬੀਬਾ
ਦਿਲ ਮੇਰਾ ਤੋੜ ਕੇ
ਵੇ ਬੜਾ ਪਛਤਾਈਆਂ ਅੱਖਾਂ
ਵੇ ਬੜਾ ਪਛਤਾਈਆਂ ਅੱਖਾਂ
ਤੇਰੇ ਨਾਲ ਜੋੜ ਕੇ
ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
ਸੁੰਞੀਆਂ ਮੇਰੀਆਂ ਬਾਂਹਵਾਂ
ਆਜਾ, ਤੇਰੀਆਂ ਖੁਸ਼ਬੂਆਂ ਨੂੰ
ਲੱਭ ਦੀਆਂ ਮੇਰੀਆਂ ਸਾਹਵਾਂ
ਤੇਰੇ ਬਿਨਾ, ਹਾਏ, ਕਿਵੇਂ ਕਰਾਂ ਦੂਰ ਉਦਾਸੀ?
ਦਿਲ ਬੇਕ਼ਰਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
ਹਾਏ, ਤੂੰ ਕਿ ਜਾਨੇ ਪਿਆਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕਿ?
ਨਾ ਤੇਰੇ ਬਾਝੋਂ ਲੱਗਦਾ ਜੀ
Written by: Ahmad Anees, Dr. Amanullah Khan, Sahir Ali Bagga
instagramSharePathic_arrow_out􀆄 copy􀐅􀋲

Loading...