album cover
Meri Bebe
album cover
Meri Bebe was released on May 8, 2015 by IVY Music as a part of the album Meri Bebe
May 8, 2015
LabelIVY Music
BPM168
Melodicness
Acousticness
Valence
Danceability
Energy

Lyrics

ਮੈਨੂੰ ਤੜਕੇ ਜਦੋਂ ਉਠਾਉਂਦੀ
ਦੁੱਧ ਨਾਲ ਪੀਣੀ ਇਕ ਖਵਾਉਂਦੀ
ਮੇਰੇ ਲਈ ਜੋ ਕੁਜ ਏ ਚਾਹੁੰਦੀ
ਇਹਨੂੰ ਦੇ ਦੇ ਵੇ ਰੱਬਾ
ਮੇਰੇ ਫਿਕਰਾਂ ਦੇ ਵਿੱਚ ਨਾ ਸੌਂਦੀ
ਮੇਰੀ ਬੇਬੇ ਓ ਰੱਬਾ
ਮੇਰੇ ਫਿਕਰਾਂ ਦੇ ਵਿੱਚ ਨਾ ਸੌਂਦੀ
ਮੇਰੀ ਬੇਬੇ ਓ ਰੱਬਾ
ਓਹ ਤੇਰੇ ਨਾਲ ਫਿਊਚਰ ਮੇਰਾ ਡਿਸਕਸ ਕਰਦੀ ਰਹਿੰਦੀ ਏ
ਬਾਪੂ ਜਦ ਮੈਨੂੰ ਗੱਲਾਂ ਦੇਵੇ, ਧੁਸ ਧੁਸ ਕਰਦੀ ਰਹਿੰਦੀ ਏ
ਇਹਨੂੰ ਕਿ ਸਮਝਾਵਾਂ ਰੱਬਾ, ਇਹਨੂੰ ਕਿ ਸਮਝਾਵਾਂ ਰੱਬਾ
ਨਾਲ ਬਾਪ ਸੁਬਾਹ ਦਾ ਖੱਬਾ
ਉਤੋਂ ਤੁਵੀਂ ਸਾਡੇ ਨਾਲ ਕਿਓਂ ਖੇਡਾਂ ਖੇਡੇ ਓਏ ਰੱਬਾ
ਮੇਰੇ ਫਿਕਰਾਂ ਦੇ ਵਿੱਚ ਨਾ ਸੌਂਦੀ
ਮੇਰੀ ਬੇਬੇ ਓ ਰੱਬਾ
ਮੇਰੇ ਫਿਕਰਾਂ ਦੇ ਵਿੱਚ ਨਾ ਸੌਂਦੀ
ਮੇਰੀ ਬੇਬੇ ਓ ਰੱਬਾ
Written by: Nick Dhammu, Sharry Mann
instagramSharePathic_arrow_out􀆄 copy􀐅􀋲

Loading...