album cover
1100 Mobile
album cover
1100 Mobile was released on May 8, 2015 by IVY Music as a part of the album Meri Bebe
May 8, 2015
LabelIVY Music
BPM109
Melodicness
Acousticness
Valence
Danceability
Energy

Music Video

Music Video

Lyrics

(ਤੈਨੂੰ visa ਦੀ, ਹਾਏ)
(ਤੈਨੂੰ visa ਦੀ ਖੁਸ਼ੀ 'ਚ ਮਿਲ਼ iPhone ਗਿਆ)
(ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ)
(ਹਾਏ, mobile ਮੋੜ ਗਈ)
ਕਾਪੀ ਪਿੱਛੇ ਬਣੇ ਦਿਲ ਮੇਹਣੇ ਮਾਰਦੇ
ਲਿਖੇ formula ਕੱਢ ਜੋ ਪਿਆਰ ਦੇ
ਕਾਪੀ ਪਿੱਛੇ ਬਣੇ ਦਿਲ ਮੇਹਣੇ ਮਾਰਦੇ
ਮੋੜ 'ਤੀਆਂ photo'an 'ਤੇ ਚਿੱਠੀਆਂ
ਤੂੰ ਮੈਨੂੰ ਮੇਰੇ ਵੈੱਲ ਮੋੜ ਗਈ
ਤੈਨੂੰ visa ਦੀ, ਹਾਏ
ਤੈਨੂੰ visa ਦੀ ਖੁਸ਼ੀ 'ਚ ਮਿਲ਼ iPhone ਗਿਆ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਹਾਏ, mobile ਮੋੜ ਗਈ
ਤੈਨੂੰ visa ਦੀ, ਹਾਏ
ਤੈਨੂੰ visa ਦੀ ਖੁਸ਼ੀ 'ਚ ਮਿਲ਼ iPhone ਗਿਆ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਹਾਏ, mobile ਮੋੜ ਗਈ
CoCo ਬਣ ਕੇ ਤੂੰ ਲੈ ਗਈ ਸਭ ਚਿੱਜੀਆਂ
Renu Bala ਐਸੀ ਬਾਤੇਂ ਨਹੀਂ ਕਰੀ ਦੀਆਂ
CoCo ਬਣ ਕੇ ਤੂੰ ਲੈ ਗਈ ਸਭ ਚਿੱਜੀਆਂ
ਕੱਚੀ ਕੈਲ ਮੋੜ ਗਈ
ਤੈਨੂੰ visa ਦੀ, ਹਾਏ
ਤੈਨੂੰ visa ਦੀ ਖੁਸ਼ੀ 'ਚ ਮਿਲ਼ iPhone ਗਿਆ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਨੀ, ਤੂੰ ਫ਼ੱਕਰਾਂ ਦਾ 1100 mobile ਮੋੜ ਗਈ
ਹਾਏ, mobile ਮੋੜ ਗਈ
Written by: Nick Dhammu, Sharry Mann
instagramSharePathic_arrow_out􀆄 copy􀐅􀋲

Loading...