album cover
Ik Bottle
5,322
Pop
Ik Bottle was released on May 8, 2015 by IVY Music as a part of the album Meri Bebe
album cover
Release DateMay 8, 2015
LabelIVY Music
Melodicness
Acousticness
Valence
Danceability
Energy
BPM91

Music Video

Music Video

Lyrics

ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਬੱਚ ਕੇ ਮਿਤਰੋ, ਬੱਪੂ ਦਿਆ ਗਾਲਾਂ ਤੋਂ
ਪਤਾ ਜੇਹਾ ਲੱਗ ਜੂ, ਬਦਲ ਗਈਆਂ ਚੱਲਣ ਤੋਂ
ਦੱਬੇ ਜਿਹੇ ਪੈਰੀ ਜਾ ਕੇ ਕੋਠੇ ਤੇ ਪੈਨ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਪੈਸੇ ਮੁੱਕ ਗਏ ਨਾਲ ਦੀ ਛੱਡ ਗਈ
ਦਿਲ ਜੇਹਾ ਚੜ੍ਹੀ ਬੈਠਾ ਸਮਰਾ
ਮਾਵਾਂ ਵਾਂਗ ਸਹਾਰਾ ਦੇਵੇ
ਚੰਡੀਗੜ੍ਹ ਵਿੱਚ ਗਿੱਲ ਦਾ ਕਮਰਾ
ਪੈਸੇ ਮੁੱਕ ਗਏ ਨਾਲ ਦੀ ਛੱਡ ਗਈ
ਦਿਲ ਜੇਹਾ ਚੜ੍ਹੀ ਬੈਠਾ ਸਮਰਾ
ਮਾਵਾਂ ਵਾਂਗ ਸਹਾਰਾ ਦੇਵੇ
ਚੰਡੀਗੜ੍ਹ ਵਿੱਚ ਗਿੱਲ ਦਾ ਕਮਰਾ
ਪੱਲੇ ਕੁਜ ਹੈ ਨੀ, ਬਿਨਾ ਇਹ ਯਾਰਾਂ ਤੋਂ
ਨੀ ਤੂੰ ਕਿ ਲੱਭਦੀ ਬੇਰੋਜ਼ਗਾਰਾ ਤੋਂ
ਲੈਕੇ ਨਾ ਬਾਬੇ ਦਾ ਜ਼ਿੰਦਗੀ ਦੇ ਨਾਲ
ਖੇਹਣ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਗੈਵੀ ਬਣ ਗਈ ਪਿੰਡ ਸੀ ਗੇਜੋ
ਕਹਿੰਦੀ ਆਪਣੀ ਫੋਟੋ ਭੇਜੋ
If you love me tan baby
ਪੀਜੀ ਚ ਵੋਡਕਾ ਦੇ ਜੋ
ਗੈਵੀ ਬਣ ਗਈ ਪਿੰਡ ਸੀ ਗੇਜੋ
ਕਹਿੰਦੀ ਆਪਣੀ ਫੋਟੋ ਭੇਜੋ
If you love me tan baby
ਪੀਜੀ ਚ ਵੋਡਕਾ ਦੇ ਜੋ
ਸਦਕੇ ਜਾਈਏ
ਆਹ ਖੁੱਲ੍ਹ ਗਏ ਠੇਕਿਆਂ ਤੋਂ
ਆਪਣੇ ਹੱਥੀ ਨਸੀਬਾ ਮੇਟਿਆ ਤੋਂ
ਸਮਝ ਨਾ ਆਵੇ ਯਾਰੋ
ਕੇਹੜੇ ਵੇਹਣੀ ਵੇਹਣ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਇਹ ਤਾ ਦਿਲ ਦੇ ਦਰਦ ਫਰੋਲੇ
ਆਵੇ ਸਮਝਿਓ ਨਾ ਤੁਸੀ ਗਾਣੇ
ਬੀ.ਟੈਕ ਵਾਲਿਆਂ ਦੇ ਦੁੱਖ ਮਾਣਾ
ਬੀ.ਟੈਕ ਵਾਲਾ ਹੀ ਕੋਈ ਜਾਨੇ
ਇਹ ਤਾ ਦਿਲ ਦੇ ਦਰਦ ਫਰੋਲੇ
ਆਵੇ ਸਮਝਿਓ ਨਾ ਤੁਸੀ ਗਾਣੇ
ਬੀ.ਟੈਕ ਵਾਲਿਆਂ ਦੇ ਦੁੱਖ ਮਾਣਾ
ਬੀ.ਟੈਕ ਵਾਲਾ ਹੀ ਕੋਈ ਜਾਨੇ
ਜੇ ਡਿਗਰੀ ਅੜ੍ਹ ਜੇ
ਕੋਈ ਅੱਧ ਗਈ ਸਪਲਾਈ ਤੋਂ
ਤੁਰ ਨਹੀਂ ਹੁੰਦਾ
ਜਿਓਂ ਟੁੱਟ ਗਈ ਚੱਪਲੀ ਤੋਂ
ਯਾਰੀ ਟੁੱਟਣੀ ਉਮਰ ਨਾ ਸਾਰੀ
ਕਰਕੇ ਸਹਿਣ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
ਬੱਚ ਕੇ ਮਿਤਰੋ, ਬੱਪੂ ਦਿਆ ਗਾਲਾਂ ਤੋਂ
ਪਤਾ ਜੇਹਾ ਲੱਗ ਜੂ, ਬਦਲ ਗਈਆਂ ਚੱਲਣ ਤੋਂ
ਦੱਬੇ ਜਿਹੇ ਪੈਰੀ ਜਾ ਕੇ ਕੋਠੇ ਤੇ ਪੈਨ ਚਲੇ ਏ
ਇਕ ਬੋਤਲ ਖਾਲੀ ਹੋ ਗਈ, ਤੇ ਇਕ ਲੈਣ ਚਲੇ ਏ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿੱਚ
ਬੈਹਣ ਚਲੇ ਏ
Written by: Nick Dhammu, Sharry Mann
instagramSharePathic_arrow_out􀆄 copy􀐅􀋲

Loading...