album cover
Nature
27
Pop
Nature was released on August 18, 2023 by The Crack Team as a part of the album Nature - Single
album cover
Release DateAugust 18, 2023
LabelThe Crack Team
Melodicness
Acousticness
Valence
Danceability
Energy
BPM89

Credits

PERFORMING ARTISTS
Gary Hothi
Gary Hothi
Actor, Background Vocals
COMPOSITION & LYRICS
Daljit Chitti
Daljit Chitti
Songwriter
Silver Coin
Silver Coin
Composer
PRODUCTION & ENGINEERING
Gary Hothi
Gary Hothi
Producer

Lyrics

Nature
Ho khush mainu rakhuga
Nale rakhuga khiyal maaye
Main jindgi bitouni chawa
Hun ouhde naal maaye,
Raniyan de waangu mainu rakhuga
Ouhda ghar poora mehal amiye
Nature pakho ve munda saau ae
Na koi ouhde witch wail amiye
1. meri har gal sunda ae ,
Ignore nahio maarda
Haal chaal pushda ouh
Rehnda mutyar da
Ho sachi dasa dilo maina turda
Na koi dil witch mail amiye
Nature pakho ve munda saau ae
Na koi ouhde witch wail amiye
2. ho kami kise cheez di na
Ghare ouhde auni ae
Kol kehnda si bithake mainu
Her reez main pagouni ae
Sacha ae pyar sachi ousda
Na koi khelda ae khail amiye
Nature pakho ve munda saau ae
Na koi ouhde witch wail amiye
3. thoda guse khor unjh
Nature aa jatt da
Ho sohna te sunkha gary
Meila nahio akh da
Chitti kehda akhri vi tu ae
Te tu hi meri peihl amiye
Nature pakho ve munda saau ae
Na koi ouhde witch wail amiye
ਨੇਚਰ
ਹੋ ਖੁਸ਼ ਮੈਨੂੰ ਰੱਖੂਗਾ, ਨਾਲੇ ਰੱਖੂਗਾ ਖਿਆਲ ਮਾਏਂ
ਮੈਂ ਜਿੰਦਗੀ ਬਿਤਾਉਣੀ ਚਾਵਾ,ਹੁਣ ਉਹਦੇ ਨਾਲ ਮਾਏਂ,
ਹੋ ਰਾਣੀਆਂ ਦੇ ਵਾਂਗ ਮੈਨੂੰ ਰੱਖੂਗਾ
ਉਹਦਾ ਘਰ ਪੂਰਾ ਮਹਿਲ ਅੰਮੀਏ,
ਨੇਚਰ ਪੱਖੋ ਵੀ ਮੁੰਡਾ ਸਾਊ ਐ, ਨਾ ਕੋਈ ਉਹਦੇ ਵਿੱਚ ਵੈਲ ਅੰਮੀਏ
1. ਮੇਰੀ ਹਰ ਗੱਲ ਸੁਣਦਾ ਏ, ਇਗਨੋਰ ਨਹੀਓ ਮਾਰਦਾ
ਹਾਲ ਚਾਲ ਪੁੱਛਦਾ ਉਹ ਰਹਿੰਦਾ ਮੁਟਿਆਰ ਦਾ,
ਸੱਚੀ ਦੱਸਾ ਦਿਲੋ ਮੈਨਾ ਤੁਰਦਾ,ਨਾ ਕੋਈ ਦਿਲ ਵਿੱਚ ਮੈਲ ਅੰਮੀਏ
ਨੇਚਰ ਪੱਖੋ ਵੀ ਮੁੰਡਾ ਸਾਊ ਐ, ਨਾ ਕੋਈ ਉਹਦੇ ਵਿੱਚ ਵੈਲ ਅੰਮੀਏ
2. ਹੋ ਕਮੀ ਕਿਸੇ ਚੀਜ਼ ਦੀ ਨਾ ਘਰੇ ਉਹਦੇ ਆਉਣੀ ਐ,
ਕੋਲ ਕਿਹਦਾ ਸੀ ਬਿਠਾਕੇ ਮੈਨੂੰ, ਹਰ ਰੀਜ਼ ਮੈਂ ਪੁਗੋਉਣੀ ਐ,
ਸੱਚਾ ਐ ਪਿਆਰ ਸੱਚੀ ਉਸਦਾ ਨਾਂ ਕੋਈ ਖੈਲਦਾ ਐ ਖੈਲ ਅੰਮੀਏ
ਨੇਚਰ ਪੱਖੋ ਵੀ ਮੁੰਡਾ ਸਾਊ ਐ, ਨਾ ਕੋਈ ਉਹਦੇ ਵਿੱਚ ਵੈਲ ਅੰਮੀਏ
3. ਥੋੜਾ ਗੁੱਸੇਖੋਰ ਉਂਝ ਨੈਚਰ ਆ ਜੱਟ ਦਾ,
ਹੋ ਸੋਹਣਾ ਤੇ ਸੁਨੱਖਾ garry ਮੇਲਾ ਨਹੀਓ ਅੱਖ ਦਾ
ਹੋ ਚਿੱਟੀ ਕਹਿੰਦਾ ਆਖਰੀ ਵੀ ਤੂੰ ਐ
ਤੇ ਤੂੰ ਹੀ ਮੇਰੀ ਪਹਿਲ ਅੰਮੀਏ
ਨੇਚਰ ਪੱਖੋ ਵੀ ਮੁੰਡਾ ਸਾਊ ਐ, ਨਾ ਕੋਈ ਉਹਦੇ ਵਿੱਚ ਵੈਲ ਅੰਮੀਏ
Written by: Daljit Chitti, Silver Coin
instagramSharePathic_arrow_out􀆄 copy􀐅􀋲

Loading...