album cover
album cover
Yaar Pyare was released on June 20, 2026 by Raavi Productions as a part of the album Yaar Pyare - Single
ReleasedJune 20, 2026
LabelRaavi Productions
BPM86
Melodicness
Acousticness
Valence
Danceability
Energy

Music Video

Music Video

Lyrics

ਸਹੀ ਜੇ ਚੱਲੇਗੀ ਫਿਰ ਦਿਲ ਤੋਂ ਨੀ ਚੱਲਦੇ,
ਦੇਣਾ ਨੀ ਕਿਸੇ ਦਾ ਕੁਝ, ਅੱਕੜਾਂ ਨੀ ਝੱਲਦੇ।
ਕੱਢਦੇ ਆ ਟੌਹਰ ਪਰ ਕੁੜੀਆਂ ਲਈ ਨਹੀਂ,
ਜੱਟ ਮਰਜ਼ੀ ਦੇ ਪੱਟੇ ਗੇੜੇ ਮਾਰਦੇ ਕੁੜੇ।
ਇੱਕ ਜੇਬਾਂ ਵਿੱਚ ਕੈਸ਼, ਦੂਜੀ ਕਰਮਾਂ ’ਚ ਐਸ਼,
ਤੀਜੇ ਯਾਰ ਨੇ ਪਿਆਰੇ ਜਾਨ ਵਾਰਦੇ ਕੁੜੇ।
ਮੋੜਦਾਂਗੇ ਮੁੱਲ ਤੇਰੇ ਨਖਰੇ ਦਾ ਨੀ,
ਜੱਟਾਂ ਪਿੱਛੇ ਤੱਕੜਾ ਸਟੈਂਡ ਬੋਲਦਾ।
ਬੱਤੀ ਕਿਲ੍ਹੇ ਬੋਲਦੇ ਆ ਰੋਡ ਨਾਲ ਨੀ,
ਵਿੱਚ ਜੌਨ ਡੀਅਰ ਨਾਲ ਹੋਲੈਂਡ ਬੋਲਦਾ।
ਜੇ ਟਾਈਮ ਹੋਇਆ ਗੇੜਾ ਪਿੰਡ ਮਾਰ ਜੀ ਕੁੜੇ,
ਜੱਟ ਪਰਸੋਂ ਦੇ ਪਏ ਆ ਕੱਦੂ ਮਾਰਦੇ ਕੁੜੇ।
ਇੱਕ ਜੇਬਾਂ ਵਿੱਚ ਕੈਸ਼, ਦੂਜੀ ਕਰਮਾਂ ’ਚ ਐਸ਼,
ਤੀਜੇ ਯਾਰ ਨੇ ਪਿਆਰੇ ਜਾਨ ਵਾਰਦੇ ਕੁੜੇ।
ਉੱਚਿਆਂ ਨੂੰ ਦੇਖ ਨਹੀਂ ਕੀਤਾ ਪੁੱਚ ਪੁੱਚ,
ਨੀਵਿਆਂ ਨਾਲ ਮੋਢੇ ਸਾਡੇ ਜੁੜ ਜਾਂਦੇ ਆ।
ਜਿਹੜੇ ਆਉਂਦੇ ਚੜ੍ਹ ਚੜ੍ਹ ਨੀ ਸਕੀਮਾਂ ਘੜ ਘੜ,
ਬੋਲਬਾਲਾ ਸਾਡਾ ਦੇਖ ਮੁੜ ਜਾਂਦੇ ਆ।
ਨਾ ਵਿਗੜਿਆ ਵੈਰੀਆਂ ਦੀ ਕੀਤੀ ਪਰਵਾਹ,
ਜਿਹੜੇ ਅਸਲੇ ਸਾਡੇ ਕੋਲ ਸਾਰੇ ਬਾਹਰ ਦੇ ਕੁੜੇ।
ਇੱਕ ਜੇਬਾਂ ਵਿੱਚ ਕੈਸ਼, ਦੂਜੀ ਕਰਮਾਂ ’ਚ ਐਸ਼,
ਤੀਜੇ ਯਾਰ ਨੇ ਪਿਆਰੇ ਜਾਨ ਵਾਰਦੇ ਕੁੜੇ।
ਉੱਡਣੇ ਸੱਪਾਂ ਦੇ ਮੁੰਡੇ ਵੱਜਦੇ ਆ ਹਾਣੀ,
ਵੱਲ਼ ਨਾ ਜਲੇਬੀ ਵਾਂਗੂ ਮਿੱਠੇ ਜਿਵੇਂ ਚਾਹਣੀ।
ਯਾਰੀਆਂ ਦੀ ਸੌਂਹ ਜੱਟ ਭੁੱਲ ਕੇ ਨਾ ਖਾਣ ਨੀ,
ਯਾਰਾਂ ਨੂੰ ਬੁਲਾਉਂਦੇ ਜੱਟ ਕਹਿ ਕੇ ਜਾਨ-ਜਾਨ ਨੀ।
ਦੱਸ ਜਾਣਦਾ ਨੀ ਕਿਹੜਾ ਮਨਦੀਪ ਮਾਵੀ ਨੂੰ,
ਕੋਕੇ ਜੜੇ ਨੇ ਗੀਤਾਂ ’ਚ ਗੀਤਕਾਰ ਦੇ ਕੁੜੇ।
ਇੱਕ ਜੇਬਾਂ ਵਿੱਚ ਕੈਸ਼, ਦੂਜੀ ਕਰਮਾਂ ’ਚ ਐਸ਼,
ਤੀਜੇ ਯਾਰ ਨੇ ਪਿਆਰੇ ਜਾਨ ਵਾਰਦੇ ਕੁੜੇ।
Written by: Mandeep Maavi

Loading...