album cover
Judaa
270
Regional Indian
Judaa was released on July 9, 2026 by Gulab Sidhu Music as a part of the album Judaa - Single
album cover
Release DateJuly 9, 2026
LabelGulab Sidhu Music
Melodicness
Acousticness
Valence
Danceability
Energy
BPM70

Music Video

Music Video

Credits

PERFORMING ARTISTS
Vishal Mishra
Vishal Mishra
Performer
Gulab Sidhu
Gulab Sidhu
Performer
Happy Raikoti
Happy Raikoti
Performer
Gold Boy
Gold Boy
Performer
COMPOSITION & LYRICS
Happy Raikoti
Happy Raikoti
Songwriter

Lyrics

ਨੀਂਦ ਨਈਂ ਆਉਂਦੀ, ਚੈਨ ਨਈਂ ਆਉਂਦਾ
ਮੇਰਾ ਦਿਲ ਸੀਨੇ ਵਿੱਚ ਰਹਿਣ ਨਈਂ ਆਉਂਦਾ
ਜੋ ਖ਼੍ਵਾਬ ਟੁੱਟੇ, ਉਹ ਟੁੱਟੇ ਹੀ ਨੇ
ਕੋਈ ਨਵਾਂ-ਨਵੇਲਾ ਬੁਣਦਾ ਨਈਂ
ਰੱਬ ਵਰਗੀ ਵਿਰਤੀ ਹੋ ਗਈ ਐ
ਮੈਂ ਗੱਲ ਕਿਸੇ ਦੀ ਸੁਣਦਾ ਨਈਂ
ਕੋਈ ਫ਼ਰਕ ਨਈਂ ਪੈਂਦਾ
ਜਿਵੇਂ ਹੁਣ ਮੈਂ ਖ਼ੁਦਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਤੇਰੇ ਬਿਨ ਜੀਣਾ, ਯਾਰਾ
ਤੇਰੇ ਬਿਨ ਜੀਣਾ ਕੀ ਐ?
ਅੱਖੀਆਂ 'ਚੋਂ ਨੀਂਦਰ ਉੱਡ ਗਈ
ਕਿੱਧਰੇ ਲੱਗਦਾ ਨਾ ਜੀਅ ਐ
ਪਿਆਰ ਪਾ ਕੇ ਛੱਡ ਜਾਵਣ ਵਾਲ਼ਿਆ
ਸਾਹ ਤੋਂ ਧੋਖਾ ਖਾਵਣ ਵਾਲ਼ਿਆ
ਅੱਲਾਹ ਤੈਨੂੰ ਜੰਨਤ ਬਖ਼ਸ਼ੇ
ਸਾਨੂੰ ਰੋਗ ਲਗਾਵਣ ਵਾਲ਼ਿਆ
ਰੱਬ ਖ਼ੈਰ ਕਰੇ, ਸੱਜਣਾ
ਤੇਰੇ ਤੋਂ ਚਾਹੇ ਦਗ਼ਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਤੂੰ ਤਾਂ, ਚੰਨਾ, ਖ਼ੁਦ ਚੰਨ ਐ
ਤੇ ਮੈਂ ਕੋਈ ਟੁੱਟਿਆ ਤਾਰਾ
ਚੰਨ ਦੇ ਬਿਨ ਤਾਰੇ ਦਾ, ਦੱਸ
ਹੋਣਾ ਐ ਕਿਵੇਂ ਗੁਜ਼ਾਰਾ?
ਜੀਣੇ ਦਾ ਸਾਨੂੰ ਵੱਲ ਨਈਂ, ਸੱਜਣਾ
ਤੇਰੇ ਬਿਨ ਸਾਡਾ ਹੱਲ ਨਈਂ, ਸੱਜਣਾ
ਗੱਲ ਸਾਡੀ ਦਾ ਹੱਲ ਨਈਂ ਕੀਤਾ
ਇਹ ਤਾਂ ਕੋਈ ਗੱਲ ਨਈਂ, ਸੱਜਣਾ
ਮੈਨੂੰ ਮੈਂ ਵੀ ਨਈਂ ਮਿਲਦਾ
ਜਿਵੇਂ ਮੈਂ ਗੁੰਮਸ਼ੁਦਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਤੂੰ ਜੁਦਾ ਕੀ ਹੋਈ ਮੇਰੇ ਤੋਂ
ਮੇਰੇ ਤੋਂ ਮੈਂ ਜੁਦਾ ਹੋ ਗਿਆ
ਮੇਰੇ ਤੋਂ ਮੈਂ ਜੁਦਾ ਹੋ ਗਿਆ
Written by: Happy Raikoti
instagramSharePathic_arrow_out􀆄 copy􀐅􀋲

Loading...