album cover
album cover
Sneeze was released on August 5, 2026 by Universal Music India Pvt Ltd. – Distribution as a part of the album Untamed
AlbumUntamed
August 5, 2026
LabelUniversal Music India Pvt Ltd. – Distribution
BPM93
Melodicness
Acousticness
Valence
Danceability
Energy

Lyrics

[Verse 1]
ਹੋ ਚੜੀਆਂ ਜਵਾਨੀਆਂ ਜਵਾਨੀਆਂ ਤੇ ਗਾਨੀਆਂ ਨੀ
ਗਾਨੀਆਂ ਨੇ ਪਾਈਆਂ ਜਿਹਨੇ ਦੋ
ਗੱਡੀਆਂ ਤੇ ਨੱਡੀਆਂ ਨੀ ਨੱਡੀਆਂ ਜੋ ਛੱਡੀਆਂ ਨੀ
ਛੱਡੀਆਂਦਾ ਆਉਂਦਾ ਬੜਾ ਮੋਹ
ਹਾਲੇ ਤਾਂ ਰਕਾਨੇ ਚੱਲੇ ਆਸ਼ਕੀ
ਹਾਏ ਨੀ ਸ਼ੇਰਵਾਨੀਆਂ ਸਵਾ ਕੇ ਹਟਾਂਗੇ
[Chorus]
ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
ਹਾਏ ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
(ਸ਼ਿੱਕਤਾਂ ਲਵਾ ਕੇ ਹਟਾਂਗੇ)
[Verse 2]
ਐਣਕਾਂ ਦੇ ਉਲੇ ਹਾਏ ਨੀ ਗੱਡੀਆਂ ਦੀ ਛਾਵੇਂ
ਨਿੱਤ ਲੰਘਦੀ ਆ ਤੱਤੀ ਜੀ ਦੁਪਹਿਰ ਨੀ
ਉਹ ਚੌਂਕਾਂ ਦੁਆਲੇ ਪਰਕਰਮਾ ਕਰੇ ਨੀ
ਥਾਰ ਹੁੰਦੀ ਆ ਜੱਟਾਂ ਦੀ ਨੰਗੇ ਪੈਰ ਨੀ
ਦੋਵੇ ਅੱਲੜਾਂ ਦੀ ਰੈਣਕਾਂ ਨਾ ਹੋਣ ਜੋਗੀ
ਦੇਖ ਹਿੱਕ ਨੀ ਜੱਟਾਂ ਦੀ ਬੀੜੀ ਡਾਉਣ ਜੋਗੀ
ਅਣ ਨਾਰਾਂ ਤੋਂ ਵਾਰੀ ਨੀ ਜਾਣੀ ਕੰਗ ਤੋਂ ਹਾਏ ਨੀ
ਪਰ ਯਾਰੀ ਚ ਲੁਟਾ ਕੇ ਹਟਾਂਗੇ
[Chorus]
ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
ਹਾਏ ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
(ਸ਼ਿੱਕਤਾਂ ਲਵਾ ਕੇ ਹਟਾਂਗੇ)
[Verse 3]
ਆਪਣੇ ਤੋਂ ਵੱਧ ਸਾਨੂੰ ਹੁੰਦਾ ਏ ਫਿਕਰ ਕੁੜੇ
ਹੁੰਦਾ ਏ ਨੀ ਨਾਲ ਦੇ ਦੀ ਟੋਰ ਦਾ
ਰਗਾਂ ਚੋਂ ਲੰਗਾਈ ਚੀਜ਼ ਮੱਥੇ ਤੱਕ ਪੁੱਜਦੀ
ਜੇ ਦੱਸੂਗਾ ਹੁਲਾਰਾ ਕੁੜੇ ਤੋਰ ਦਾ
ਸੰਗ ਛੱਡ ਬਦਨਾਮੀ ਪੈਂਦੀ ਖੱਟਣੀ ਪੈਂਦੀ ਆ
ਨਿਗਾ ਸਾਡੇ ਤੋਂ ਬਲਾਸ ਨਾਲ ਪੱਟਣੀ
ਹੱਸਦੀ ਦੇ ਦੰਦ ਜਿਹਦੇ ਜੱਚਦੇ ਹਾਏ ਨੀ
ਉਹਨੂੰ ਰਾਤਾਂ ਨੂੰ ਰਵਾ ਕੇ ਹਟਾਂਗੇ
[Chorus]
ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
ਹਾਏ ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
[Verse 4]
ਹੁੰਦੀ ਨਾ ਜਰੂਰੀ ਲੱਗੇ ਅੱਖਾਂ ਨੂੰ ਜੋ ਚੰਗੀ
ਕੁੜੀ ਹੁੰਦੀਆਂ ਆਪਣੀ ਬਣਾਉਣ ਨੂੰ
ਇੱਕ ਦੇ ਤਾਂ ਹੋ ਗਏ ਪਿੱਛੇ ਬੱਚੇ ਆ ਜੋ ਜੱਟ
ਕੁੜੇ ਬੱਚਿਆ ਹੋਰਾਂ ਨੂੰ ਤੜਫਾਉਣ ਨੂੰ
ਸਾਡੇ ਨੈਣਾਂ ਜੋ ਗਰੀਲੀ ਕੁੱਟ ਭਰ ਲੈ ਬਚੀ ਜੋ
ਬਾਕੀ ਜ਼ਿੰਦਗੀ ਲਈ ਹੀਲਾ ਹੋਰ ਕਰ ਲੈ
ਕੋਜ਼ੀ ਕੋਜ਼ੀ ਨੈਣਾਂ ਆਾਲੀ ਨਾਰ ਤੋਰ ਰਕਾਨੇ
ਡੈਮ ਹੋਟ ਤਾਂ ਕਹਾ ਕੇ ਹਟਾਂਗੇ
[Chorus]
ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
ਹਾਏ ਤੋੜ ਨਾ ਲੱਗੀ ਜੇ ਤੈਨੂੰ ਯਾਰ ਦੀ
ਹਾਏ ਨੀ ਅਸੀਂ ਸ਼ਿੱਕਤਾਂ ਲਵਾ ਕੇ ਹਟਾਂਗੇ
(ਸ਼ਿੱਕਤਾਂ ਲਵਾ ਕੇ ਹਟਾਂਗੇ)
(ਸ਼ਿੱਕਤਾਂ ਲਵਾ ਕੇ ਹਟਾਂਗੇ)
Written by: Kaafar Kang
instagramSharePathic_arrow_out􀆄 copy􀐅􀋲

Loading...