album cover
Mull Pyar Da
20,071
Punjabi Pop
Mull Pyar Da was released on November 24, 2020 by Brown Studios as a part of the album Mull Pyar Da - Single
album cover
Release DateNovember 24, 2020
LabelBrown Studios
Melodicness
Acousticness
Valence
Danceability
Energy
BPM97

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
JayB Singh
JayB Singh
Composer

Lyrics

ਖੜੀ ਰਹੀ ਅੱਡੀ ਰਹੀ
ਸਾਹਾਂ ਨਾਲ ਵਧੀ ਰਹੀ
ਕਈ ਆਏ ਕਈ ਗਏ
ਜੱਟੀਏ ਤੂੰ ਖੜੀ ਰਹੀ
ਜੱਟੀਏ ਤੂੰ ਖੜੀ ਰਹੀ
ਹਾਏ ਖੜੀ ਰਹੀ ਅੱਡੀ ਰਹੀ
ਸਾਹਾਂ ਨਾਲ ਵਧੀ ਰਹੀ
ਕਈ ਆਏ ਕਈ ਗਏ
ਜੱਟੀਏ ਤੂੰ ਖੜੀ ਰਹੀ
ਤੇਰੇ ਬਿਨਾ ਓਹਨਾ ਬਿੱਲੋ ਤੇਰੇ ਨਾਲ ਦੂਣਾ
ਜਿਵੇਂ ਹੌਂਸਲਾ ਮੌਕੇ ਦੇ ਹਥਿਆਰ ਦਾ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਹੋ ਜਦੋ ਸੂਰਜ ਨੇ ਖੋਰਦੇ ਨੀ
ਲੋਕ ਘਰੇ ਮੁੜ ਦੇ ਨੀ
ਓਹਦੋਂ ਬੀਬਾ ਨਾਲ ਪਰਛਾਵਾਂ ਵੀ ਨੀ
ਰਹਿੰਦਾ ਨੀ
ਮੰਨੀ ਬੈਠੀ ਹੂਰ ਕੋਲਿਆਂ ਨੂੰ ਕੋਹਿਨੂਰ
ਹਾਏ ਤੈਨੂੰ ਔਂਦਾ ਜਾਣਦਾ ਤਾਂ
ਹਰ ਇੱਕ ਹੋਯੂ ਕਹਿੰਦਾ ਨੀ
ਪੱਕੇ ਆ ਸਟੈਂਪ ਵਾਂਗੂ
ਭੋਰਾ ਵੀ ਨਾ ਹਿੱਲੀ ਨੀ
ਤੂੰ ਸੁਣੀ ਨਾ ਕਿਸੇ ਦੀ
ਜਿਵੇਂ ਸੁਣਾਦੀ ਆ ਦਿੱਲੀ ਨੀ
ਇਕ ਇਕ ਕਰ ਗੈਰ ਉਂਗਲਾਂ ਤੇ ਚੜ੍ਹ ਗਏ
ਆਪ ਦੇ ਬਦਲ ਜਿਵੇਂ
ਨਿੱਤ ਪਹਿਲਾ ਪੰਨਾ ਅਖਬਾਰ ਦਾ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਦਿਲਾਂ ਦੇ ਸੀ ਚੋਰ ਕਿੰਨੇ ਆਪਸ਼ਨ ਹੋਰ ਕਿੰਨੇ
ਪਰ ਤੂੰ ਨਾ ਤੱਕਿਆ ਕਿਸੇ ਨੂੰ ਅੱਖ ਪੱਟ ਕੇ
ਓਥੇ ਮੈਂ ਤੂੰ ਜਿੱਥੇ ਬਿੱਲੋ
ਐਨੇ ਜੋਗਾ ਕਿੱਥੇ ਬਿੱਲੋ
ਮਾਣ ਮਾਥੀਏ ਤੂੰ ਜਿੰਨਾ ਕਰੇ ਮਾਣ ਜੱਟ ਤੇ
ਵਫ਼ਾ ਦੇ ਹੁਸਨ ਕਿਤੋਂ ਮਿਲਦੇ ਨਾ ਮੁੱਲ ਨੀ
ਅਰਜਨ ਅਰਜਨ ਕਹਿਣ ਤੇਰੇ ਬੁੱਲ ਨੀ
ਕਿਵੇਂ ਜਾਊ ਸਰ ਮੇਰਾ ਦਿਲ ਮੇਰਾ ਘਰ ਤੇਰਾ
ਕਦੇ ਅਜ਼ਮਾ ਕਰਾਂ ਅੱਧੇ ਬੋਲ ਉੱਤੇ ਜਾਨ ਵਾਰਦਾ ਨੀ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਨੀ ਦੱਸ ਬਿੱਲੋ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
ਕਿਵੇਂ ਮੁੱਲ ਮੋੜੂ ਤੇਰੇ ਪਿਆਰ ਦਾ
Written by: Arjan Dhillon, JayB Singh
instagramSharePathic_arrow_out􀆄 copy􀐅􀋲

Loading...