album cover

Sun Bae

3,911Pop2026
album cover
00:00
00:10
00:15
00:20
00:40
01:05
01:10
01:15
01:20
01:30
01:35
02:05
00:00
02:16
Past 7 Days
Sun Bae was discovered most frequently at around 15 seconds into the song during the past week

Lyrics

Ayo, G-Funk, the flame is about to drop
Koh-i-Noor ਤੈਨੂੰ UK ਤੋਂ ਲਿਆ ਦਈਏ
ਯਾ red diamond ਦੀ ਗਾਨੀ ਬਣਵਾ ਦਈਏ
ਨੀ, ਜੇ ਫਿਰ ਵੀ ਨਈਂ ਹੁੰਦੀਆਂ ਤਸੱਲੀਆਂ
ਸੀਨੇ ਵਿੱਚੋਂ ਦਿਲ ਕੱਢ ਕੇ ਫ਼ੜਾ ਦਈਏ
ਨੀ ਗੱਲ ਸੁਣ, bae, ਹੀਰੀਏ
ਸਾਨੂੰ ਪਾਗਲ ਜੇ ਕੀਤਾ ਤੇਰੇ ਪਿਆਰ ਨੇ
ਕਿਉਂ ਕਰਦੀ slay, ਛੱਡ ਦੇ
ਛੱਤ ਉੱਤੇ ਆ ਕੇ ਵਾਲ਼ ਜੇ ਖਿਲਾਰਨੇ
ਨੀ ਗੱਲ ਸੁਣ, bae
ਹੋਵੇ Kanniyakumari ਦੀ ਜੋ ਕੰਨਿਆ ਕੁਵਾਰੀ
ਮੁੰਡੇ ਮਰੇ ਤੇਰੇ fashion ਦੀ sense 'ਤੇ
ਸੀ ਜੋ ਰੱਖਿਆ ਨੈਜਾਇਜ਼ ਕਾਲ਼ੇ ਰੰਗ ਦਾ Beretta
ਤੇਰੇ ਕਰਕੇ ਹੀ ਚਾੜ੍ਹਿਆ licence 'ਤੇ
ਨੀ, ਪੈਂਦੀਆਂ ਨੇ ਛੇ, ਦੱਸ ਦੇ
ਬਿੱਲੋ, ਟੱਪ ਦੇ ਛਲਾਰੂਆ ਜਿਹ ਠਾਰਨੇ
ਨੀ ਗੱਲ ਸੁਣ, bae, ਛੱਡ ਦੇ
ਛੱਤ ਉੱਤੇ ਆ ਕੇ ਵਾਲ਼ ਜੇ ਖਿਲਾਰਨੇ
ਨੀ ਗੱਲ ਸੁਣ, bae
Bikaner ਤੋਂ ਲਿਆਂਦਾ ਕਾਲ਼ੇ ਰੰਗ ਦਾ ਪਰਾਂਦਾ
ਨੀ, ਤੂੰ ਹਿੱਕ ਨਾਲ਼ ਲਾ ਕੇ ਜਿਹੜਾ ਰੱਖਦੀ
ਸਾਨੂੰ ਜੱਗ ਭੁੱਲ ਜਾਂਦਾ, ਲੱਗੇ ਜੱਗ ਡੁੱਲ੍ਹ ਜਾਂਦਾ
ਦਾਰੂ ਵਾਲ਼ਾ ਜਦੋਂ ਨੀਵੀਂ ਪਾ ਕੇ ਹੱਸਦੀ
ਕਦੇ ਆਸ਼ਿਕੀ 'ਚ ਗੁੱਟਾਂ ਉੱਤੇ ਮਾਰੇ ਨਈਂ blade
ਹਿੱਕ ਟਕੂਏ ਨਾ' tattoo ਕਰਵਾ ਦਈਏ
ਨੀ, ਦੇ ਇੰਨੀਆਂ ਤਾਰੀਫ਼ਾਂ ਨਾ' ਵੀ ਗੱਲ ਨਾ ਬਣੀ
ਤਾਂ ਗੀਤ ਤੇਰੇ ਉੱਤੇ Sangh'e ਤੋਂ ਲਿਖਾ ਦਈਏ
ਨੀ, ਕਰ ਨਾ delay, ਜੱਟ ਨੇ
ਜ਼ਿੰਦਗੀ ਦੇ ਦਿਨ ਤੇਰੇ ਨਾ' ਗੁਜ਼ਾਰਨੇ
ਨੀ ਗੱਲ ਸੁਣ, bae (ਹੀਰੀਏ, ਸਾਨੂੰ ਪਾਗਲ ਜੇ ਕੀਤਾ ਤੇਰੇ ਪਿਆਰ ਨੇ)
(Heel 'an ਪਾ ਕੇ ਤੁਰਿਆ ਨਾ ਕਰ ਮਿਰਗਾਂ ਆਲ਼ੀ ਚਾਲ, ਕੁੜੇ)
(ਕੋਈ ਬਿਜਲੀ-ਬੁਜਲੀ ਡਿੱਗ ਪੂਗੀ ਨਾ ਖੁੱਲ੍ਹੇ ਛੱਡ ਤੂੰ-)
ਨੀ, heel 'an ਪਾ ਕੇ ਤੁਰਿਆ ਨਾ ਕਰ ਮਿਰਗਾਂ ਆਲ਼ੀ ਚਾਲ, ਕੁੜੇ
ਕੋਈ ਬਿਜਲੀ-ਬੁਜਲੀ ਡਿੱਗ ਪੂਗੀ ਨਾ ਖੁੱਲ੍ਹੇ ਛੱਡ ਤੂੰ ਵਾਲ਼, ਕੁੜੇ
ਤੇਰੇ ਨਾ' ਜ਼ਿੰਦਗੀ ਇਯੋਂ ਲੱਗਦੀ ਜਿਉਂ ਖਿੜ੍ਹਿਆਂ ਹੁੰਦਾ ਮਾਲ, ਕੁੜੇ
ਕੋਈ ਬਿਜਲੀ-ਬੁਜਲੀ ਡਿੱਗ ਪੂਗੀ ਨਾ ਖੁੱਲ੍ਹੇ ਛੱਡ ਤੂੰ ਵਾਲ਼, ਕੁੜੇ
(ਗੱਲ ਸੁਣ, bae, ਹੀਰੀਏ)
Written by: G-Funk, Harkirat Sangha

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...