album cover
Raat Haneri
album cover
Raat Haneri was released on August 15, 2026 by 90'S FILM PRODUCTIONS LTD. as a part of the album Hazaare Ujde Baithe Ne
August 15, 2026
Label90'S FILM PRODUCTIONS LTD.
BPM78
Melodicness
Acousticness
Valence
Danceability
Energy

Lyrics

ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਲੱਗਦਾ ਅਸੀਂ ਹਾਏ ਬਚ ਜਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਇੱਕ ਵਾਰ ਟੁੱਟੀ ਹਾਏ ਜੁੜਦੀ ਨਾ
ਇੱਕ ਵਾਰ ਟੁੱਟੀ ਹਾਏ ਜੁੜਦੀ ਨਾ
ਏਹ ਜ਼ਮਾਨੇ ਨੂੰ ਦੱਸ ਜਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਚੰਨ ਨੂੰ ਵੀ ਕਹਿਣਾ ਨਾ ਚੜ੍ਹ ਤੂੰ
ਚੰਨ ਨੂੰ ਵੀ ਕਹਿਣਾ ਨਾ ਚੜ੍ਹ ਤੂੰ
ਅਸੀਂ ਰਾਤ ਹਨੇਰੀ ਕੱਟ ਲਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਲੱਗਦਾ ਅਸੀਂ ਹਾਏ ਬਚ ਜਾਂਗੇ।
ਜਾ ਰਹਿਣ ਦੇ ਸਾਨੂੰ...
ਰੀਤਾਂ ਦੀਆਂ ਜੋ ਏਹ ਕੰਧਾਂ ਨੇ
ਰੀਤਾਂ ਦੀਆਂ ਜੋ ਏਹ ਕੰਧਾਂ ਨੇ
ਕੰਧਾਂ ਦਾ ਕੀ ਐ ਟੱਪ ਜਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਅਰਸ਼ੇ ਨੂੰ ਲਿਖੇ ਜੋ ਤੂੰ ਖ਼ਤ ਕੁੜੀਏ
ਅਰਸ਼ੇ ਨੂੰ ਲਿਖੇ ਜੋ ਤੂੰ ਖ਼ਤ ਕੁੜੀਏ
ਦਰ ਤੇਰੇ 'ਤੇ ਹਾਏ ਰੱਖ ਜਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ।
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਜੇ ਤੂੰ ਹੁੰਦੀ ਤਾਂ ਲੋਕਾਂ ਨੂੰ
ਲੱਗਦਾ ਅਸੀਂ ਹਾਏ ਬਚ ਜਾਂਗੇ।
ਜਾ ਰਹਿਣ ਦੇ ਸਾਨੂੰ ਕੱਲਿਆਂ ਨੂੰ
ਤੇਰੀ ਯਾਦ ਸਹਾਰੇ ਕੱਟ ਲਾਂਗੇ...
ਤੇਰੀ ਯਾਦ ਸਹਾਰੇ ਕੱਟ ਲਾਂਗੇ...
Written by: Arshdeep Maan
instagramSharePathic_arrow_out􀆄 copy􀐅􀋲

Loading...