album cover
Bulle
album cover
Bulle was released on May 25, 2026 by Juke Dock as a part of the album MAKTOOB
AlbumMAKTOOB
May 25, 2026
LabelJuke Dock
BPM89
Melodicness
Acousticness
Valence
Danceability
Energy

Music Video

Music Video

Lyrics

Hey Verse
ਹੋ, ਕੀਲਾ ਠੋਕਣਾ ਵੀ ਆਉਂਦਾ, ਕੰਡਾ ਕੱਢ ਵੀ ਲਈਦਾ
ਗੁੱਸਾ ਜਰ ਵੀ ਲੈਣੇ ਆ, ਗੁੱਸਾ ਕੱਢ ਵੀ ਲਈਦਾ
ਬੜੇ GOAT ਮੈਂ ਬਣਾਏ, goat ਚੱਬ ਵੀ ਲਈਦਾ
ਕਿਤੇ ਅੜ ਜੇ ਗਰਾਰੀ, ਝੰਡਾ ਗੱਡ ਵੀ ਦਈ ਲਈਦਾ
ਤੇਰੇ ਜਾਣ ਪਿੱਛੋਂ ਕੁੜੀਆਂ ਤਾਂ ਲੱਖ ਮਿਲੀਆਂ
ਨੀ ਅਸੀਂ ਡੁੱਲੇ ਹੀ ਨਹੀਂ, ਡੁੱਲੇ ਹੀ ਨਹੀਂ
ਹੋ, ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ, ਓ 'ਕੱਲੇ ਬੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ
ਹੋ, ਕੱਠੇ ਦਿਨ ਚੱਕਣੇ, ਚੱਕਣੇ, ਚੱਕਣੇ, ਚੱਕਣੇ
ਮਿੱਤਰਾਂ ਦੇ ਕੱਠ ਨੇ, ਕੱਠ ਨੇ, ਕੱਠ ਨੇ, ਕੱਠ ਨੇ
ਮਨੋ ਜਿਹੜੇ ਲੱਥ ਗਏ, ਲੱਥ ਗਏ, ਲੱਥ ਗਏ, ਲੱਥ ਗਏ
I don't give a fuck ਨੇ, fuck ਨੇ, fuck ਨੇ
ਹੋ, ਜਬਰਦਸਤ ਕਿਰਦਾਰ ਨਹੀਓ ਵਿਕਦੇ
ਨੀ ਪੈਰ ਰੱਖਾਂ race 'ਤੇ ਜਾ ਵੈਰੀਆਂ ਦੀ ਹਿੱਕ ਤੇ ਨੀ
ਨੀ ਸਿੱਟਤੇ ਮੈਂ, ਸਿੱਟਤੇ, ਸਿੱਟਤੇ ਥੱਲੇ ਸਿੱਟਤੇ ਨੀ
ਇਸੇ ਗੱਲੋਂ ਪਿੱਟਦੇ, ਪਿੱਟਦੇ, ਕੁੜੇ, ਪਿੱਟਦੇ
ਹੋ, ਮਿੱਤਰਾਂ ਦਾ ਨਾਂ ਤੇਰਾ ਸਾਰਾ ਸ਼ਹਿਰ ਜਾਣਦਾ ਨੀ
ਗੱਭਰੂ Punjab ਤੋਂ ਆ, ਕਿਹੜਾ ਜੋ ਪਛਾਣਦਾ ਨੀ
ਨੀ ਡੁੱਲ-ਡੁੱਲ ਜਾਣ ਨਾਰਾਂ ਟੌਰ ਮੇਰੀ ਕੱਢੀ ਉੱਤੇ
ਘੋੜੀ ਵੈਰੀਆਂ ਦੀ ਪਰ ਗਿੱਝੀ ਮੇਰੀ ਅੱਡੀ ਉੱਤੇ
ਡਿੱਗੀ ਖੋਲ੍ਹ ਗੱਡੀ ਦੀ ਦਿਖਾਵਾਂ ਤੈਨੂੰ ਅਸਲਾ ਨੀ
ਤਿੰਨ .45 ਰੱਖ ਦੇ ਨੀ ਨਾਲ਼ ਰਫਲਾਂ ਨੀ
ਚੱਕ ਲਾ ਨੀ, ਚੱਕ ਲਾ ਲਾਸ਼ ਮਿੱਤਰਾਂ ਦੀ ਚੱਕ ਲਾ ਨੀ
ਦੱਸ ਖਾਂ ਤੂੰ ਅੱਖ ਨਾਂ ਦੇ ਨਿਬੇੜ ਦਿਆਂਗੇ ਮਸਲਾ
ਹੋ, ਸਾਂਜ ਯਾਰਾਂ ਨਾਲ਼, ਬਿੱਲੋ ਸਾਡੇ ਦਿਲਾਂ ਦੇ ਨੇ
ਸਾਂਝੇ ਕੱਲੇ ਚੁੱਲੇ ਹੀ ਨਹੀਂ, ਚੁੱਲੇ ਹੀ ਨਹੀਂ
ਹੋ, ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ, ਓ 'ਕੱਲੇ ਬੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ
Yeah, yeah, life moving at a stunning pace
Sacrifice an ounce when I picture there'll be love in space
And when the pressure's on, don't give me the dubious shape
But I made no way to go, I took the steps I couldn't walk
ਹੋ, ਕੋੜਾ ਲਾਜਵਾਬ, ਸ਼ਮਸ਼ਾਨਦਾਰ, ਬੇਮਿਸਾਲ ਨੀ
ਉਹ ਲਫ਼ਜ਼ਾਂ ਤੋਂ ਉੱਤੇ ਉੱਠੇ ਪਏ ਆ ਕਿਰਦਾਰ
ਨੀ ਉਹ ਯਾਰ ਜਿਥੇ ਖੜ੍ਹ ਗਏ ਤੇ ਬਣ ਗਿਆ ਪਹਾੜ ਨੀ
ਓ, ਐਦਾਂ ਰਹੀਏ ਗੱਜਦੇ ਜਯੋ ਸ਼ੇਰ ਤੇ ਦਹਾੜ
ਦੁੱਕੀ-ਤਿੱਕੀ ਸਿਰ 'ਤੇ ਨਾ ਚੜ੍ਹਨ ਦਵਾਂ
ਹੋ, ਬੰਦਾ ਓਪਰਾ ਨਾ ਵੱਟ ਤੇ ਮੈਂ ਖੜ੍ਹਨ ਦਵਾਂ
ਉਹ ਠੰਡਾ ਕਿਵੇਂ ਕਰ ਲਾ ਮੈਂ, ਸੋਹਣੀਏ, blood ਨੂੰ ਨੀ
ਮੈਂ ਤਾਂ, ਕੁੜੇ, ਚਾਹ ਵੀ ਨਾ ਠਰਨ ਦਵਾਂ
ਨਾਮ ਗੱਭਰੂ ਦੇ ਨਾਮ ਨਾਲ਼ ਜਣੀ-ਖਣੀ ਜੋੜਦੀ ਨੀ
ਜੱਟ ਦੀ ਸ਼ੌਕੀਨੀ ਜਾਵੇ ਸੱਚੇ ਪਿਆਰ ਤੋੜਦੀ
Remington 700 'ਤੇ ਸੁੱਟਦੀ ਆ ਹੱਥ ਚੋ ਨੀ
ਜਦੋਂ, ਕੁੜੇ, ਚੱਲਦੀ ਤੇ ਜਾਂਦੀ ਖੱਪੇ ਖੋਲ੍ਹਦੀ
ਭੇਤ ਜੁਗਨੂੰ ਦੇ ਕਦੇ ਹੋ ਜਾਣ ਦੇ
ਤੇ ਸਾਰਿਆਂ ਨਾਲ਼ ਖੁੱਲ੍ਹੇ ਹੀ ਨਹੀਂ ਖੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ, ਓ 'ਕੱਲੇ ਬੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ
ਹੋ, ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ, ਓ 'ਕੱਲੇ ਬੁੱਲ੍ਹੇ ਹੀ ਨਹੀਂ
ਮਿੱਤਰਾਂ ਨੇ ਪਰੀਆਂ ਦੇ ਦਿਲ ਲੁੱਟ ਲਏ
ਨੀ ਲੁੱਟੇ ਬੁੱਲ੍ਹੇ ਹੀ ਨਹੀਂ
Written by: Jugnu, Verse

Loading...