album cover
Chone Ah
1,408
Punjabi Pop
Chone Ah was released on April 24, 2014 by PropheC Productions as a part of the album Futureproof
album cover
Release DateApril 24, 2014
LabelPropheC Productions
Melodicness
Acousticness
Valence
Danceability
Energy
BPM164

Music Video

Music Video

Credits

Lyrics

[Verse 1]
ਪੈ ਗਈਆਂ ਸਿ ਸਾਡੇ ਵਿੱਚ ਦੂਰੀਆਂ
ਕੁੱਛ ਸਾਡੀਆਂ ਵੀ ਸੀ ਮਜਬੂਰੀਆਂ
ਤੇਰੇ ਨਾਮ ਤੇ ਕਿੱਤੀ ਸਿਗੀ ਜਿੰਦ ਹੀਰੀਏ
ਪਰ ਕਸਮਾਂ ਨਾ ਹੋਈਆਂ ਹੁਣ ਪੂਰੀਆਂ
[Verse 2]
ਦੇਖੀ ਕਿੱਥੇ ਭੁੱਲ ਨਾ ਜਾਵੀਂ ਸਾਨੂੰ
ਨੀ ਨਾ ਚੌਂਦੀ ਸਾਡੇ ਪਿਆਰ ਨੂੰ
[Verse 3]
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਅੱਖੀਆਂ ਚੋਂ ਅੱਥਰੂ ਬਹਾਉਣੇ ਆਂ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
[Verse 4]
ਆ ਆ
ਆ ਆ ਆ
ਆ ਆ
ਆ ਆ ਆ
[Verse 5]
ਕਿ ਹੋਇਆ ਜੇ ਆਪਾਂ ਵਿਛੜ ਗਏ
ਸੱਚਾ ਪਿਆਰ ਹੀਰੇ ਕਦੇ ਮਿਟਦਾ ਨੀ
ਤੇਰੇ ਪਿਆਰ ਤੋਂ ਸਿਵਾ ਮਨਮੋਹਣੀਏ
ਆਸ਼ਕਾਂ ਨੂੰ ਹੋਰ ਕੁੱਛ ਦਿੱਸਦਾ ਨੀ
[Verse 6]
ਕਿ ਹੋਇਆ ਜੇ ਆਪਾਂ ਵਿਛੜ ਗਏ
ਸੱਚਾ ਪਿਆਰ ਹੀਰੇ ਕਦੇ ਮਿਟਦਾ ਨੀ
ਤੇਰੇ ਪਿਆਰ ਤੋਂ ਸਿਵਾ ਮਨਮੋਹਣੀਏ
ਆਸ਼ਕਾਂ ਨੂੰ ਹੋਰ ਕੁੱਛ ਦਿੱਸਦਾ ਨੀ
[Verse 7]
ਕਿੱਤਾ ਮਜਬੂਰੀਆਂ ਨੇ ਵੱਖ
ਪਰ ਹੱਲੇ ਵੀ ਦਿਲ'ਚ ਤੈਨੂੰ ਬਸਾਉਣੀਆਂ
[Verse 8]
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਅੱਖੀਆਂ ਚੋਂ ਅੱਥਰੂ ਬਹਾਉਣੇ ਆਂ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
[Verse 9]
ਆ ਆ
ਆ ਆ ਆ
ਆ ਆ
ਆ ਆ ਆ
[Verse 10]
ਕੱਲ੍ਹਾਂ ਹੁੰਦੀਆਂ ਨੇ ਰਹਿਣ ਦਿਆਂ
ਦਿਲਾਂ ਤੇ ਸੱਟਾ ਪੈਂਦੀਆਂ
ਵਿਛੋੜੇ ਦਿਆਂ ਪੀੜਾਂ
ਸਹਿਨੀਆਂ ਨੇ ਪੈਂਦੀਆਂ
ਕੱਲ੍ਹਾਂ ਹੁੰਦੀਆਂ ਨੇ ਰਹਿਣ ਦਿਆਂ
ਦਿਲਾਂ ਤੇ ਸੱਟਾ ਪੈਂਦੀਆਂ
ਵਿਛੋੜੇ ਦਿਆਂ ਪੀੜਾਂ
ਸਹਿਣੀਆਂ ਨੇ ਪੈਂਦੀਆਂ
[Verse 11]
ਕਰ ਲਈ ਨਾ ਕਿੱਤੇ ਵੱਖ ਰਾਹ
ਪੀੜਾ ਅੱਗੇ ਮੰਨੀਏ ਨਾ ਹਾਰ ਨੀ
[Verse 12]
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਅੱਖੀਆਂ ਚੋਂ ਅੱਥਰੂ ਬਹਾਉਣੇ ਆਂ
ਜਾਨ ਤੋਂ ਵੀ ਵਧ ਤੈਨੂੰ ਚਾਉਂਦੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
[Outro]
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
ਤੈਨੂੰ ਚੌਣੇ ਆ
instagramSharePathic_arrow_out􀆄 copy􀐅􀋲

Loading...