album cover
License
album cover
00:00
00:50
01:40
02:20
02:25
03:35
00:00
03:56
Past 7 Days
License was discovered most frequently at around 50 seconds into the song during the past week

Music Video

Music Video

Lyrics

ਮਿਤਰਾਂ ਦਾ ਕੋਈ ਘਰ-ਬਾਰ ਨੀ
ਉੱਡ ਦੇ ਹਵਾ ਦੇ ਵਿੱਚ ਯਾਰ ਨੀ
ਰੌਂਦ ਚੱਲਦੇ ਤਾ ਬੰਦੇ ਮੁਹਰੇ ਟਹਲਦੇ ਆ
ਅੱਗ ਲਾ ਕਮਾਨ-ਤੀਰ ਨੂੰ
ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
ਆਲ ਇੰਡੀਆ ਲਾਈਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ ...
ਰੀਤਿਆਂ ਦੇ ਵਿੱਚ ਬਗਦਾਦੀ ਫਿਰੇ ਨੱਚਦਾ
ਦੇਖੋ ਡਰੋਨ ਕੋਲੋ ਕਿੰਨਾ ਚਿਰ ਬਚਦਾ
ਜੀਉਂਦੇ ਦੱਬ ਤੇ ਯਜ਼ੀਦੀ ਜੇਹੜੇ ਕਬਰਾਂ 'ਚ ਚੱਟਣ ਕਿ ਤਕਦੀਰ ਨੂੰ
ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
ਆਲ ਇੰਡੀਆ ਲਾਈਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ...
ਕੱਲ੍ਹ ਹੀ ਚੜ੍ਹਾਇਆ ਪਿਸਤੌਲ ਮੈਗਨਮ ਦਾ
ਬੁਲਟ ਪਰੂਫ ਚਾਦਰਾਂ ਨੂੰ ਜਾਵੇ ਪੰਨ ਦਾ
ਥੁੱਕ ਗਿੱਟਿਆਂ ਨੂੰ ਲਾ ਲਾ ਕੇ ਭੱਜਦੇ ਨੀ
ਰਾਹ ਨਾ ਲੱਭਦਾ ਕਤੀਰ ਨੂੰ
ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
ਆਲ ਇੰਡੀਆ ਲਾਈਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ...
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਟਾਈਲ ਏ
ਜੱਟ ਕਾਹਦਾ ਬੱਲੀਏ ਨੀ ਨਿਰੀ ਓਹ ਮਜੈਲ ਏ
ਜਦੋ ਕਹੇਗੀ ਮਾਨਾ ਨੇ ਲੇ ਜਣਾ
ਨੀ ਜਾ ਕੇ ਧਿਆ ਪੀਰ ਨੂੰ
ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ
ਆਲ ਇੰਡੀਆ ਲਾਈਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ...
instagramSharePathic_arrow_out􀆄 copy􀐅􀋲

Loading...