album cover
Rang Kala
13,421
Worldwide
Rang Kala was released on January 1, 2004 by Hi-Tech Music Ltd as a part of the album 4 the Muzik
album cover
Release DateJanuary 1, 2004
LabelHi-Tech Music Ltd
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Mukhtar Sahota
Mukhtar Sahota
Lead Vocals
Pappi Gill
Pappi Gill
Lead Vocals
COMPOSITION & LYRICS
Pappi Gill
Pappi Gill
Songwriter
PRODUCTION & ENGINEERING
Mukhtar Sahota
Mukhtar Sahota
Producer
DJ Chino
DJ Chino
Producer

Lyrics

ਵੇ ਮੈਂ ਰੋਂਦੀ ਰਹਿੰਦੀ ਯਾ ਪੈਕੇ ਨਿੱਤ ਦਿਹਾੜੀ ਸਾਰੀ
ਵੇ ਮੈਂ ਰੋਂਦੀ ਰਹਿੰਦੀ ਯਾ ਪੈਕੇ ਨਿੱਤ ਦਿਹਾੜੀ ਸਾਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਤੂੰ ਮਹਿਮਾ ਵਿਚ ਘੁੰਮਦਾ ਵੇ ਹੱਸਦਾ ਫਿਰਦਾ ਵਿਚ ਕੈਨੇਡਾ
ਮੈਂ ਜਿਉਂਦੀ ਮਾਰ ਗਈਆਂ ਵੇ ਖੁਸ਼ੀਆਂ ਕਰਗੀਆਂ ਰਾਹ ਟੇਢਾ
ਮੁੜ ਆਜਾ ਵਤਨਾਂ ਨੂੰ
ਮੁੱਡ ਆਜਾ ਵਤਨਾਂ ਨੂੰ ਰਾਂਝਣਾ ਦੂਰੋਂ ਮਾਰ ਉਧਾਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਰੰਗ ਉੱਡਗਿਆ ਮੁਖੜੇ ਤੋਂ ਵੇ ਖਾਗਿਆ ਯਾਰ ਤੇਰੀ ਦਾ ਚੋਰ
ਫੁੱਲ ਡਿੱਗਪਈ ਹੁਸਨਾਂ ਦੇ ਵੇਦਾਈ ਵਿੱਚ ਲਚਕ ਰਹੀ ਨਾ ਪੋਰਾ
ਕਦੇ ਖਿਰ ਖਿਰ ਹੱਸਦੀ ਸੀ
ਕਦੇ ਖਿਰ ਖਿਰ ਹੱਸਦੀ ਸੀ ਵੇ ਹੁਣ ਤਾ ਹੱਸੇ ਬੰਦ ਪਟਾਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਪਿੰਡ ਅਸਾਂ ਬੁੱਤਰ ਦਾ ਸਾਨੂੰ ਲੱਗਦਾ ਕਰਨ ਉਜਾੜਾ
ਛੱਡ ਖੈਰਾ ਨੋਟਾਂ ਦਾ ਵੇ ਆਕੇ ਲੁੱਟਲੈ ਮੌਜ ਬਹਾਰਾਂ
ਇਹ ਰੁੱਖੀ ਮਿੱਸੀ ਦੀ
ਇਹ ਰੁੱਖੀ ਮਿੱਸੀ ਵੇ ਹੁੰਦੀ ਘਰ ਆਪਣੇ ਸਰਦਾਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਰੰਗ ਕਾਲਾ ਹੋਗਿਆ ਵੇ ਨੀ ਰਾਂਝਣਾ ਤੇਰੇ ਫਿਕਰ ਦੀ ਮਰੀ
ਵੇ ਤੇਰੇ ਫਿਕਰ ਦੀ ਮਰੀ
ਵੇ ਤੇਰੇ ਫਿਕਰ ਦੀ ਮਰੀ
Written by: Pappi Gill
instagramSharePathic_arrow_out􀆄 copy􀐅􀋲

Loading...