Müzik Videosu

Daaru Wargi Video | WHY CHEAT INDIA | Emraan Hashmi |Guru Randhawa | Shreya Dhanwanthary | T-Series
{artistName} adlı sanatçının {trackName} müzik videosunu izle

Krediler

PERFORMING ARTISTS
Guru Randhawa
Guru Randhawa
Performer
COMPOSITION & LYRICS
Guru Randhawa
Guru Randhawa
Composer

Şarkı sözleri

ਤੇਰੀ ਚੜ੍ਹਦੀ ਜਵਾਨੀ ਮੈਨੂੰ kill ਕਰੀ ਜਾਵੇ ਅੱਖਾਂ ਨੂੰ ਮਿਲਾਵੇ ਕਦੀ ਅੱਖਾਂ ਨੂੰ ਚੁਰਾਵੇ ਅੱਖਾਂ ਨੂੰ ਮਿਲਾਵੇ ਕਦੀ ਅੱਖਾਂ ਨੂੰ ਚੁਰਾਵੇ ਅੰਬਰਾਂ ਦੀ ਰਾਣੀ ਦੇਖੋ ਹੱਥ ਵੀ ਨਾ ਆਵੇ ਚੋਰੀ-ਚੋਰੀ, ਚੋਰੀ-ਚੋਰੀ ਚੋਰੀ-ਚੋਰੀ ਇਸ਼ਾਰੇ ਕਰਦੀ ਆ ਕੁੜੀ ਦਾਰੂ ਵਰਗੀ ਆ ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ (Hey! hey!) (Hey! hey! yeah) ਦਾਰੂ ਵਰਗੀ, ਦਾਰੂ ਵਰਗੀ ਆ (Hey! hey!) (Hey! hey! yeah) ਦਾਰੂ ਵਰਗੀ, ਦਾਰੂ ਵਰਗੀ ਆ Worldwide ਹੋਗੇ ਤੇਰੇ ਹੁਸਨ ਦੇ ਚਰਚੇ ਦਿੱਲੀ ਤੋਂ ਲਹੌਰ ਮੁੰਡੇ ਪਾਗਲ ਤੂੰ ਕਰਤੇ ਦਿੱਲੀ ਤੋਂ ਲਹੌਰ ਮੁੰਡੇ ਪਾਗਲ ਤੂੰ ਕਰਤੇ ਦੁਬਈ ਵਾਲੇ ਸ਼ੇਖ ਬਿਲੋ ਤੇਰੇ ਉੱਤੇ ਮਰਦੇ Guru Guru, Guru Guru Guru Guru ਕਿਉਂ ਕਹਿਣੋਂ ਦਰਦੀ ਆ ਕੁੜੀ ਦਾਰੂ ਵਰਗੀ ਆ ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ ਦਾਰੂ ਵਰਗੀ ਦਾਰੂ ਵਰਗੀ (yeah) ਦਾਰੂ ਵਰਗੀ, ਦਾਰੂ ਵਰਗੀ ਆ ਦਾਰੂ ਵਰਗੀ ਦਾਰੂ ਵਰਗੀ (yeah) ਦਾਰੂ ਵਰਗੀ, ਦਾਰੂ ਵਰਗੀ ਆ ਦੂਰ ਕਿਉਂ ਹੈ ਤੂੰ ਆਜਾ ਨਾਲ ਮੇਰੇ ਨੱਚ ਲੈ ਦਿਲ ਮੇਰਾ ਲੇਲੇ ਦਿਲ ਆਪਣੇ 'ਚ ਰੱਖ ਲੈ ਦਿਲ ਮੇਰਾ ਲੇਲੇ ਦਿਲ ਆਪਣੇ 'ਚ ਰੱਖ ਲੈ ਪਿਆਰ ਨਾਲ ਨੀ ਤਾਂ ਮੈਨੂੰ ਗੁੱਸੇ ਨਾਲ ਤੱਕ ਲੈ ਮਹਿੰਗੇ-ਮਹਿੰਗੇ, ਮਹਿੰਗੇ-ਮਹਿੰਗੇ ਮਹਿੰਗੇ-ਮਹਿੰਗੇ brand'ਆਂ ਉੱਤੇ ਮਰਦੀ ਆ ਕੁੜੀ ਦਾਰੂ ਵਰਗੀ ਆ (ਕੁੜੀ ਦਾਰੂ ਵਰਗੀ) ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ ਕੁੜੀ ਦਾਰੂ ਵਰਗੀ ਆ ਓ ਹੌਲੀ-ਹੌਲੀ ਚੜ੍ਹਦੀ ਆ ਜੱਦ ਕੋਈ ਦਿਲ ਮੰਗਦਾ ਓ ਨਾ ਨਾ ਨਾ ਨਾ ਕਰਦੀ ਆ (Hey! hey!) (Hey! hey! yeah) ਦਾਰੂ ਵਰਗੀ, ਦਾਰੂ ਵਰਗੀ ਆ (Hey! hey!) (Hey! hey! yeah) ਦਾਰੂ ਵਰਗੀ, ਦਾਰੂ ਵਰਗੀ ਆ
Writer(s): Gursharanjot Randhawa Lyrics powered by www.musixmatch.com
instagramSharePathic_arrow_out