Müzik Videosu

Tenu Na Bol Pawaan Reprise Version | Asees Kaur | Amjad Nadeem | Specials by Zee Music Co.
{artistName} adlı sanatçının {trackName} müzik videosunu izle

Şurada:

Krediler

PERFORMING ARTISTS
Asees Kaur
Asees Kaur
Performer
Shruti Haasan
Shruti Haasan
Actor
Raj Kummar Rao
Raj Kummar Rao
Actor
COMPOSITION & LYRICS
Amjad Nadeem
Amjad Nadeem
Composer
Rohit Sharma
Rohit Sharma
Songwriter

Şarkı sözleri

ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ ਸਾਮਣੇ ਬਹਿ ਜਾ, ਤੱਕਦੀ ਜਾਵਾਂ ਅੱਖੀਆਂ 'ਚ ਤੇਰੇ ਗੁਮ ਹੋ ਜਾਵਾਂ ਮੈਨੂੰ ਢੂੰਢੇ ਨਾ ਫ਼ਿਰ ਕੋਈ ਮੰਗਾਂ ਇਹੀ ਦੁਆਵਾਂ ਮੈਂ ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ) ਤੈਨੂੰ ਨਾ ਬੋਲ ਪਾਵਾਂ ਮੈਂ ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ) ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ ਸੀਨੇ ਲਾ ਲੈ ਇੰਜ ਤੂੰ ਮੈਨੂੰ ਇਕ ਹੋ ਜਾਵਣ ਤੇਰੀਆਂ-ਮੇਰੀਆਂ ਸਾਹਾਂ ਦੁਆ ਹੋਰ ਮੰਗੇ ਨਾ ਕੋਈ ਮੰਗਾਂ ਇਹੀ ਦੁਆਵਾਂ ਮੈਂ ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ) ਤੈਨੂੰ ਨਾ ਬੋਲ ਪਾਵਾਂ ਮੈਂ ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ) ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਐ ਡੇਰਾ ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਐ ਕੱਲਾ ਮੇਰਾ ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਐ ਡੇਰਾ ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਐ ਕੱਲਾ ਮੇਰਾ ਮੈਨੂੰ ਆਪਣੇ ਨਾਲ ਤੁਰਣ ਦੇ ਮਾਹੀ, ਮੇਰੇ ਸੋਹਣੇ ਸੱਜਣ ਵੇ ਕਰਾਂ ਮੈਂ ਤੇਰੀ ਅਰਜੋਈ ਮੰਗਾਂ ਇਹੀ ਦੁਆਵਾਂ ਮੈਂ ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ) ਤੈਨੂੰ ਨਾ ਬੋਲ ਪਾਵਾਂ ਮੈਂ ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
Writer(s): Amjad Nadeem, Rohit Sharma Lyrics powered by www.musixmatch.com
instagramSharePathic_arrow_out