Müzik Videosu

Teri Pyari Pyari Do Akhiyan (Original Song) | Sajjna - Bhinda Aujla & Bobby Layal Feat. Sunny Boy
{artistName} adlı sanatçının {trackName} müzik videosunu izle

Şurada:

Krediler

PERFORMING ARTISTS
Bhinda Aujla
Bhinda Aujla
Vocals
Bobby Layal
Bobby Layal
Vocals
COMPOSITION & LYRICS
Bhinda Aujla
Bhinda Aujla
Composer
Mandeep Dhariwal
Mandeep Dhariwal
Lyrics
Sandeep Saxena
Sandeep Saxena
Lyrics
PRODUCTION & ENGINEERING
Bhinda Aujla
Bhinda Aujla
Producer

Şarkı sözleri

Your perfections make you perfect Your securities make you secure But your flaw, they make you flawless Sunny Boy, Bhinda Aujla ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ ਤੜਫ਼ਾਏਂ ਮੁਝੇ ਸਾਰੀ ਰਤੀਆਂ ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ ਤੜਫ਼ਾਏਂ ਮੁਝੇ ਸਾਰੀ ਰਤੀਆਂ ਪੈਂਦਾ ਸਾਰੀ-ਸਾਰੀ ਰਾਤ ਜੱਗਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ Let's not break it, baby, we will make it No matter it takes whatever Hold my hand, we have our own dreamland Let's go there forever Me without you is like the Moon without the stars The bloods in my veins The umbrella when it rains These love feelings cannot be explained I just want it to be me and you Hoping there's no change ਮੇਰੀ ਨਜ਼ਰਾਂ ਦਾ ਨੂਰ, ਕਦੇ ਹੋਈ ਨਾ ਤੂੰ ਦੂਰ ਮੌਲਾ ਸਾਈਂ ਨੂੰ ਦੁਆ ਮੈਂ ਕਰਾਂ ਤੇਰੀ ਦੀਦ ਮੇਰੀ ਈਦ, ਤੇਰੀ ਹੋਈ ਮੈਂ ਮੁਰੀਦ ਦਮ ਤੇਰਿਆਂ ਦਮਾਂ 'ਚ ਮੈਂ ਭਰਾਂ ਇੱਕ ਪਾਸੇ ਮੇਰਾ ਰੱਬ, ਸੱਜਣਾ ਇੱਕ ਪਾਸੇ ਸਾਰਾ ਜੱਗ, ਸੱਜਣਾ ਇੱਕ ਪਾਸੇ ਮੇਰਾ ਰੱਬ, ਸੱਜਣਾ ਇੱਕ ਪਾਸੇ ਸਾਰਾ ਜੱਗ, ਸੱਜਣਾ ਸੌਖਾ ਮੇਰੇ ਲਈ ਨਾ ਤੈਨੂੰ ਛੱਡਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਮੈਨੂੰ ਹੋਇਆ ਤੂੰ ਐ ਖਾਸ, ਤੇਰਾ ਹੋਇਆ ਅਹਿਸਾਸ ਜਦੋਂ ਠੰਡੀ-ਠੰਡੀ ਪੌਣ ਵੱਗਦੀ ਤੇਰੇ ਇਸ਼ਕੇ ਦਾ ਸਾਹ, ਚੜ੍ਹੇ ਮਿੱਠਾ-ਮਿੱਠਾ ਰਾਗ ਤੇਰੀ ਹਰ ਅਦਾ ਜਾਵੇ ਠੱਗਦੀ ਇੱਕ ਤੂੰ ਹੀ ਮੇਰੇ ਪਾਸ ਹੋਵੇ ਸਾਡਾ ਜਨਮਾਂ ਦਾ ਸਾਥ ਹੋਵੇ ਇੱਕ ਤੂੰ ਹੀ ਮੇਰੇ ਪਾਸ ਹੋਵੇ ਸਾਡਾ ਜਨਮਾਂ ਦਾ ਸਾਥ ਹੋਵੇ ਹੋਰ ਰੱਬ ਕੋ' ਮੈਂ ਕੀ ਮੰਗਣਾ? ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ Let's not break it, baby, we will make it No matter it takes whatever Hold my hand, we have our own dreamland Let's go there forever ਨਹੀਂ ਝੱਲ ਹੁੰਦੀ ਮੇਰੇ ਕੋ' ਜੁਦਾਈ You changed my world And then looked into my eyes Like they say realise, realise, realise But I wanna keep this girl real, no lies Dhariwal ਦੇ ਆਂ ਗੀਤਾਂ ਵਿੱਚ ਮੇਰੀਆਂ ਪ੍ਰੀਤਾਂ ਵਿੱਚ ਬੋਲਦਾ ਐ ਇੱਕ ਤੇਰਾ ਨਾਂ ਇਹ ਦੀਵਾਨਗੀ ਦੀ ਹੱਦ, ਭਿੰਦੇ, ਪਾਰ ਕਰਾਂ ਜਦ ਫ਼ਿਰ ਦਿਸਦਾ ਏ ਤੂੰ ਹੀ ਹਰ ਥਾਂ ਚੜ੍ਹੀ ਇਸ਼ਕੇ ਦੀ ਲੋਰ ਹੋਵੇ ਸਾਡੇ ਵਿੱਚ ਨਾ ਕੋਈ ਹੋਰ ਹੋਵੇ ਚੜ੍ਹੀ ਇਸ਼ਕੇ ਦੀ ਲੋਰ ਹੋਵੇ ਸਾਡੇ ਵਿੱਚ ਨਾ ਕੋਈ ਹੋਰ ਹੋਵੇ ਲਈਏ ਆਪਣੀ ਹੀ ਦੁਨੀਆ ਵਸਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ ਸਹੀ ਜਾਵੇ ਨਾ ਜੁਦਾਈ, ਸੱਜਣਾ ਤੇਰੇ ਬਿਨਾਂ ਦਿਲ ਨਹੀਓਂ ਲੱਗਣਾ
Writer(s): Bhinda Aujla, Kuldeep Sahota Lyrics powered by www.musixmatch.com
instagramSharePathic_arrow_out