album cover
Loud
album cover
Loud adlı parça {albumName} albümünün bir parçası olarak Times Music – Speed Records tarafından 22 Eylül 2021 tarihinde yayınlandıLoud
AlbümLoud
Released22 Eylül 2021
FirmaTimes Music – Speed Records
BPM144
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਓਹ ਤੁਰਲਾਂ ਵੀ ਛੱਡੇ ਏ
ਤੇ ਚਾਦਰਾ ਵੀ ਲੱਗੇ ਏ
ਲੱਗਦਾ ਬਾਬਾ ਔਂਦਾ ਏ
ਓਹ ਸਪੀਕਰਾਂ ਦੀ ਆਵਾਜ਼
ਥੋੜੀ ਜੀ ਘੱਟ ਕਰਲੋ ਵੀਰੇ
ਏ ਪਤੰਦਰ ਆਪ ਹੀ
ਬਹੁਤ ਉਂਚੀ ਗਾਉਂਦਾ
ਦੇਸੀ ਕ੍ਰਿਊ, ਦੇਸੀ ਕ੍ਰਿਊ...
ਹੋ ਨਿੰਮ ਦੇ ਪੱਤੇ ਦੀ ਸ਼ੇਪ ਦਿਆਂ ਬੁੱਲੀਆਂ
ਮੇਰੇ ਅੱਗੇ ਸੰਗਦੀ ਆ ਨਹੀਓ ਖੁੱਲੀਆਂ
ਨਿੰਮ ਦੇ ਪੱਤੇ ਦੀ ਸ਼ੇਪ ਦੀਆਂ ਬੁੱਲੀਆਂ
ਮੇਰੇ ਅੱਗੇ ਸੰਗਦੀ ਆ ਨਹੀਓ ਖੁੱਲੀਆਂ
ਹੋ ਗੋਰੇ ਗੋਰੇ ਰੰਗ ਉੱਤੇ ਚੁੰਨੀ ਅਸਮਾਨੀ
ਜਦੋ ਲੈਂਦੀ ਖੋਲ ਕੇ
ਓਹ ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਹੋ ਅੱਖੀਆਂ ਦੇ ਵਿੱਚ ਲੱਪ ਲੱਪ ਸੂਰਮਾ
ਵੇ ਪਾਉਂਦਾ ਖਪ ਸੂਰਮਾ
ਓਹ ਬਚਕੇ ਰਹੀਂ ਤੂੰ ਜੱਟਾ ਡਾਂਗ ਮਰਜੂ
ਵੇ ਮੇਰਾ ਸੱਪ ਸੂਰਮਾ
ਵੇ ਕਿੱਲਿਆਂ ਨੀ ਜਣਾ ਬੀਨ ਵਾਜਿਆਂ ਤੋਂ
ਬਹਿਗੀ ਜੇ ਪਟਾਰੀ ਖੋਲ ਕੇ
ਓਹ ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਹਾਂ ਤੇਰੇ ਦਿਲ ਤੇ ਅਲ੍ਹੜਾਂ ਪਾਉਣੇ ਵੇ
ਤੇਰੇ ਦਿਲ ਤੇ
ਹਾਂ ਤੇਰੇ ਦਿਲ ਤੇ ਅਲ੍ਹੜਾਂ ਪਾਉਣੇ
ਤਲੀਆਂ ਤੇ ਜੋਗ ਚੁਗਣੇ
ਹਾਣੀਆ ਹਾਣੀਆ
ਵੇ ਆਜਾ ਜੱਟਾ ਰਾਜਾ ਬਣਜਾ
ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਸ਼ਹਿਰੋਂ ਤੇਰਾ ਪਿੰਡ ਦੱਸ ਕਿੰਨੀ ਮੀਲ ਵੇ
ਤੁਰਿਆ ਨੀ ਜਣਾ ਮੈਥੋਂ ਪਾਕੇ ਹੀਲ ਵੇ
ਓਹ ਕਿੱਲੇਦਾਰ ਜੁੱਤੀ ਤੇਰੀ ਟੌਰੀ ਫੀਲ ਵੇ
ਕਰਦਾ ਪਿਆਰ ਨਾਲ ਫਿਰੇ ਡੀਲ ਵੇ
ਓਹ ਬੈਂਸ ਬੈਂਸ ਆਖਦੀ ਆ ਫਿਰਦੀ
ਕਿ ਕੁੜੀ ਨੂੰ ਪਿਆਤਾ ਘੋਲ ਕੇ
ਓਹ ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਬੁਝ ਲਾਂ ਸ਼ੌਕੀਨਾ ਆਪੇ ਗੱਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
Written by: Bunty Bains
instagramSharePathic_arrow_out􀆄 copy􀐅􀋲

Loading...