album cover
Trend
album cover
Trend adlı parça {albumName} albümünün bir parçası olarak Sardar G Records tarafından 1 Haziran 2022 tarihinde yayınlandıTrend - Single
1 Haziran 2022
FirmaSardar G Records
BPM155
Melodiklik
Akustiklik
Valence
Dans Edilebilirlik
Enerji

Şarkı sözleri

[Verse 1]
ਚਿੱਠੀ ਲਿਖੀ ਹੈ ਗਦਾਰਾਂ ਦਿੱਲੀ ਵਾਲ ਨੂੰ
ਰਾਜ ਤੇਰੇ ਹੱਥੋਂ ਜਣਾ ਬੀਬੀ ਕੱਲ੍ਹ ਨੂੰ
ਜ਼ਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ
ਅੱਸੀ ਬੰਦੇ ਸਰਕਾਰ ਦੇ ਫ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 2]
ਰਹਿੰਦਾ ਅਸਲੇ ਦੇ ਨਾਲ ਜਿਹੜਾ ਲੇਸ ਆ
ਓਹਦੀ ਸ਼ੇਰਾਂ ਵਾਲੀ ਲੁੱਕ ਤੇ ਡਰੈੱਸ ਆ
ਕਈਆਂ ਵਾਸਤੇ ਓਹ ਮੌਤ ਦਾ ਦ੍ਰਿਸ਼ ਆ
ਦੇਕੇ ਜ਼ਖ਼ਮਾਂ ਤੋਂ ਛਿੱਲਦਾ ਖਰਿੰਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 3]
ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾ ਰਿਹਾ
ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾ ਰਿਹਾ
ਮੁੰਡੇ ਹਿੰਦੂਆਂ ਦੇ ਗੱਲ ਨਾਲ ਲਾ ਰਿਹਾ
ਨੌਜਵਾਨਾਂ ਨੂੰ ਹੱਕਾਂ ਲਈ ਭੜਕਾ ਰਿਹਾ
ਓਹਦੇ ਬਸ਼ਨਾ ਦੀ ਗੱਲ ਬਾਤ ਐਂਡ ਰਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 4]
ਜੰਗ ਚਾਈਨਾ ਕੋਲੋ ਜੀਤ ਲੈਣੀ ਸੌਖੀ ਏ
ਓਹਦੇ ਮੁਹਰੇ ਹਿੱਕ ਡਾਹੁਣੀ ਬੜੀ ਔਖੀ ਏ
ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ
ਇਹ ਖੜਕੂ ਨੀ ਹੋਣੇ ਤੈਥੋਂ ਬੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 5]
ਹਰਮੰਦਿਰ ਚ ਬਣਕਾਰਾਂ ਬਣਾ ਲਾਈਆਂ
ਹਰਮੰਦਿਰ ਚ ਬਣਕਾਰਾਂ ਬਣਾ ਲਾਈਆਂ
ਮੋਡ ਟੰਗੀਆਂ ਨੇ ਏਕੇ ਸੰਤਾਲੀਆਂ
ਹਿੱਕਾਂ ਪਾੜਨੇ ਨੂੰ ਰੱਖੀਆਂ ਦੁਨਾਲੀਆਂ
ਮੁਹਰੇ ਅੱਡੂ ਕਿਹੜਾ ਮਿੰਟ ਜਾ ਸਕਿੰਟ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 6]
ਹੱਕ ਸੈਂਟਰ ਤੋਂ ਰਾਜਣ ਨੂੰ ਦਵਾਉਣ ਲਈ
ਮੱਤਾ ਲਾਗੂ ਅਨੰਦਪੁਰ ਦਾ ਕਰੌਣ ਲਈ
ਰਾਗੀ ਦਾਦੀ ਤੇ ਕਵੀਸ਼ਰਾਂ ਨੂੰ ਗਾਉਣ ਲਈ
ਦੇਕੇ ਵਿਸ਼ਾ ਤੋੜਿਆ ਹੈ ਪਿੰਡ ਪਿੰਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 7]
ਅੱਸੀ ਰਲ ਕੇ ਸਲਾਹਾਂ ਜੋ ਨੇ ਕਿੱਤੀਆਂ
ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ
ਬੰਦ ਕਮਰੇ ਚ ਗੱਢ ਦੇ ਆ ਨੀਤੀਆਂ
ਚੋਰੀ ਕਰਦੇ ਆ ਮੀਟਿੰਗਾਂ ਅਟੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
[Verse 8]
ਤੇਰਾ ਖੂਫ਼ੀਆ ਡਿਪਾਰਟਮੈਂਟ ਫੈਲ ਆ
ਜਾ ਫੇ ਖਾਲਸੇ ਦੀ ਬਣਿਆ ਰਖੇਲ ਆ
ਜੱਗੀ ਸੰਧੂ ਪਾ ਕੇ ਨੱਕ ਚ ਨਕੇਲ ਆ
ਤੋੜ ਭਿੰਡਰਾਂ ਵਾਲੇ ਦੀ ਛੇਤੀ ਹਿੰਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
ਚਾਹੀਏ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ
Written by: Jaggi Sandhu
instagramSharePathic_arrow_out􀆄 copy􀐅􀋲

Loading...