album cover
Bonsai
3
Hip-Hop/Rap
Bonsai adlı parça {albumName} albümünün bir parçası olarak Scarred Squad tarafından 5 Temmuz 2024 tarihinde yayınlandıBonsai - Single
album cover
Çıkış Tarihi5 Temmuz 2024
FirmaScarred Squad
Melodiklik
Akustiklik
Valence
Dans Edilebilirlik
Enerji
BPM73

Müzik Videosu

Müzik Videosu

Krediler

PERFORMING ARTISTS
Jagsifat Makkar
Jagsifat Makkar
Vocals
COMPOSITION & LYRICS
Jagsifat Makkar
Jagsifat Makkar
Songwriter
PRODUCTION & ENGINEERING
Harshit Gakhar
Harshit Gakhar
Mixing Engineer, Mastering Engineer, Recording Engineer
Lonely Boy
Lonely Boy
Producer

Şarkı sözleri

ਤੇਰੇ ਨਾਲ ਕੌਣ ਹੈਗਾ?
ਤੇਰੇ ਨਾਲ ਕੋਈਨੀ ਹੈਗਾ
ਤੇਰੇ ਨਾਲ ਕੌਣ ਹੈਗਾ?
ਤੇਰੇ ਨਾਲ ਕੋਈਨੀ, ਕੋਈਨੀ, ਕੋਈਨੀ
ਜਚੂ ਤੇਰੇ ਨਾਲ ਠੀਕ ਸ਼ਰੀਕ ਜੇਹੜਾ ਰੌਂਗ
ਏਨਾ ਕਹੇ ਅੰਦਰ ਦਾ ਸ਼ਰੀਫ਼ ਹੈਗਾ ਗੋਨ
ਕਰ ਨਫ਼ਰਤ ਨੀ, ਨਾ ਰੀਸ ਕਰ ਪ੍ਰੋਲੋਂਗ
ਚੜ੍ਹ ਪਰਵਤ ਨੀ, ਨਾ ਹੋ ਲਿਕ' 'ਚ ਤੂੰ ਡਰਾਊਨ
ਡੂੰਘੀ ਖਾਈ ਤੋਂ ਕਰੂ ਤੈਨੂੰ ਸਕੂਪ, ਲਿਟਲ ਬੌਏ
ਤੇਰੀ ਟਹਿਣੀ ਤੇ ਟਾਹਣਾਂ ਚੱਕਾਂ ਰੂਟਸ ਲਿਟਲ ਬੋਏ
ਪਰਦੇਸ ਚ ਤਾਂ ਹੁੰਦੇ ਸਕੂਲ ਚ ਸ਼ੂਟ ਲਿਟਲ ਬੋਇਸ
ਕ੍ਰਿਸਮਸ ਪੇੜ ਦੇ ਥੱਲੇ ਵੈਲੇ ਕਿਊਟ ਲਿਟਲ ਟੌਇਸ
ਈਸਾ ਮਸੀ ਕਵੇ "ਇਹਨਾਂ ਨੂੰ ਕਲੇਮ ਕਰੇ ਕੋਈ"
ਫਰਿਸ਼ਤੇ ਥੰਪਿਨ' ਟਰੰਪੇਟਸ
ਥੰਡਰ ਤੇ ਰੇਨ ਹੈ ਓਨ ਰੋਇਡਸ
ਰੂਫਟੌਪ ਤੋਂ ਅੰਧੇਆਂ ਦਾ ਨਜ਼ਾਰਾ
ਜਿਨ੍ਹਾਂ ਨੂੰ ਹੋਗੀ ਦੇਰ ਉਨ੍ਹਾਂ ਦਾ ਹੀ ਦੀਦਾਰ ਆ
ਕਬਰਿਸਤਾਨ ਦਾ ਦੀਵਾਨਾ
ਤਾਂ ਹੀ ਗੁਲਿਸਤਾਨ ਦਾ ਰਖਵਾਲਾ
ਸਿਰਫ਼ ਅੰਮੀਜਾਨ ਲਈ ਸਿਤਾਰਾ
ਤਾਂ ਹੀ ਇਸ ਸੰਸਾਰ ਤੋਂ ਨਿਕਾਲਾ
ਹੈਗਾ ਹੁਣ ਮਰਡਰ ਓਨ ਮਾਈ ਮਾਈਂਡ
ਤੇ ਦਿਲ ਦੀ ਜਿੰਦ ਓਨ ਲਾਈਨ
ਮੈਂ ਲੰਬਰਜੈਕ ਜੋ ਕੱਟੇ ਬੋਨਸਾਈ
ਹੋਇਆ ਪੈਦਾ ਪਰ ਮਰਡਰਡ ਆਲ ਦਾ ਟਾਈਮ
ਤਾਂ ਹੀ ਧੜਕਣ ਰਹੇ ਸਪਾਈਕਡ
ਜੋ ਸਲੰਬਰ ਲੈਕਡ ਬਣੀ ਵਾਰ ਕ੍ਰਾਈ
ਹੈਗਾ ਹੁਣ ਮਰਡਰ ਓਨ ਮਾਈ ਮਾਈਂਡ
ਤੇ ਦਿਲ ਦੀ ਜਿੰਦ ਓਨ ਲਾਈਨ
ਮੈਂ ਲੰਬਰਜੈਕ ਜੋ ਕੱਟੇ ਬੋਨਸਾਈ
ਹੋਇਆ ਪੈਦਾ ਪਰ ਮਰਡਰਡ ਆਲ ਦਾ ਟਾਈਮ
ਹਰ ਸੰਬੰਧ ਸੰਗ ਕੱਢੇ ਨਾਈਵਜ਼
ਮੁਹੱਬਤ ਫ਼ੈਜ਼ ਬਣੀ ਗੌਡ ਕ੍ਰਾਈਮ
ਸਮੰਦਰ ਮੇਰੇ ਕੋਲ
ਸੋਨ ਸੁੰਦਰ, ਬੇਬੀ ਪੂਲ
ਸੱਬ ਕਰਨ ਰਿਡਿਕਿਊਲ
ਸ਼ੱਕ ਅੰਦਰ ਵੇਵ ਤੇ ਵ੍ਰੂਮ
ਮੰਨਦਾ ਕਿ ਮੈਂ ਵੀ ਫੂਲ
ਜੱਦ ਦਰਦਾ ਵੈਨ ਲੇਡੀ ਬੂ
ਰੂਹ ਪੋਇਸਨਡ ਓਹਦਾ ਡੇਜ਼ੀ ਸੂੰਘ
ਯੂੰ ਮੋਇਸਟਨਡ ਅੱਖ, ਹੇਜ਼ੀ ਫੁੱਲ
ਕੰਫਰਟ ਡੂਮ ਦੀ ਗੋਦੀ ਚ
ਫੱਕ ਅੱਪਫਰੰਟ ਨੀ ਕੋਡੀ ਕਰ
Hear gunshots even cozy ch
ਥੱਕ ਰਨ ਬਲੌਕਸ ਆਪਣੀ ਬੁੱਗੀ ਚ
ਹੁੰਦੀ ਕੰਧ ਬਲਾਕ ਨੀ ਕੋਠੀ ਚ
ਪੁੱਤ ਪੰਖ ਕਾਟ ਕਾਲ ਕੋਠੜੀ ਚ
ਬੜਾ ਦਮ ਸੰਸਾਰ ਦੀ ਸੋਟੀ ਚ
ਪਰ ਪਿਆਰ ਫ਼ਨਕਾਰ ਦੀ ਰੋਟੀ ਚ ਜ਼ਿਆਦਾ
ਅਸੂਲ ਨੀ ਛੱਡੇ ਨੇ ਦਾਦਾ ਨੇ
ਪਰ ਛੱਡ ਗਏ ਪਿੱਛੇ ਕਾਕਾ
ਨੀ ਸਵਾਦ ਕੱਲੇ ਖਾਣ ਦਾ ਸਾਡਾ
ਬੁੱਲਾਂ ਦਾ ਸ਼ਾਂਤ ਸੀਗਾ ਲਾਰਾ ਤੇਰਾ
ਪਰ ਨੀ ਸੀ ਨੱਗਣੀ ਦੀ ਠਾ ਠਾ
ਜ਼ੁਬਾਨ ਨੇ ਕੱਟਦੀ ਨੀ ਬਾਣ ਬਾਣ
ਤੇ ਮੈਂ ਬੋਲਾਂ ਨੂੰ ਲਿਖ ਨਾ ਪਾਵਾਂ ਹੁਣ
ਕਥਾ ਕਰਨਾ ਜੋ ਚੂਰ
ਰੱਬ ਦੇ ਸਭ ਤੋਂ ਪਾਸ ਪਰ ਵੀ ਵੀ ਜ਼ਿਆਦਾ ਮੈਂ ਦੂਰ
ਲੱਗੇ ਖਾਲੀ ਕੱਪ 'ਚ ਤੈਰੇ ਅੰਮ੍ਰਿਤ ਦਾ ਕੋਈ ਘੁੱਟ
ਗੱਦਾਰ ਜੀਹਦਾ ਸਰੂਰ
ਮੇਰੀ ਜੰਗ ਚ ਮੈਂ ਨੀ ਟ੍ਰੂਪ
ਸਿਜਦਾ ਦਰਦ ਦਾ ਹਜ਼ੂਰ
ਮੰਨਤ ਦਰਗਾਹ ਤੇ ਫ਼ਜੂਲ
ਨੀ ਅੰਮੀ ਦਾ ਕਸੂਰ
ਮੈਂ ਧਰਤੀ ਤੇ ਮੌਜੂਦ
ਮੈਂ ਗੇਂਗਿਸ ਯਾ ਗੋਬਿੰਦ ਦਾ ਹੁਣ ਰੂਪ?
ਖੁੱਲਾ ਗੈਂਗਸਟਰ ਯਾ ਗਾਂਧੀ ਦੀ ਝੂਟੀ ਥਿਊਰੀ ਚ ਮਸਰੂਫ਼?
ਇਨੋਸੈਂਟ ਯਾ ਡੈਲਿੰਕੁਐਂਟ ਸਾਬਤ ਮੈਂ?
ਮੇਰੇ ਕੋਲ ਨੀ ਪ੍ਰੂਫ
ਫ਼ਰੇਬ ਨੀ ਹੋਣਾ ਰਿਇਨਵੈਂਟ ਖੋਜ ਵੇਲੇ ਮੇਰੇ ਵੱਲ ਨੀ ਟਰੂਥ ਜੇ
ਧੂਪ ਦੇ ਬਿਨ ਡਰੂਪ ਕਰੂਗਾ ਫੂਲ
ਹੋਊ ਬੀਜਾਂ ਦੀ ਬਰਬਾਦੀ
ਕਿ ਕਰਲੂ ਖੜੀ?
ਜੇ ਆਊ ਆਸਾਂ ਦੀ ਆਂਧੀ ਬਣਕੇ ਆਤੰਕ ਵਾਦੀ ਮੇਰੇ ਟੋਮਬ
ਹੈਗਾ ਹੁਣ ਮਰਡਰ ਓਨ ਮਾਈ ਮਾਈਂਡ
ਤੇ ਦਿਲ ਦੀ ਜਿੰਦ ਓਨ ਲਾਈਨ
ਮੈਂ ਲੰਬਰਜੈਕ ਜੋ ਕੱਟੇ ਬੋਨਸਾਈ
ਹੋਇਆ ਪੈਦਾ ਪਰ ਮਰਡਰਡ ਆਲ ਦਾ ਟਾਈਮ
ਤਾਂ ਹੀ ਧੜਕਣ ਰਹੇ ਸਪਾਈਕਡ
ਜੋ ਸਲੰਬਰ ਲੈਕਡ ਬਣੀ ਵਾਰ ਕ੍ਰਾਈ
ਹੈਗਾ ਹੁਣ ਮਰਡਰ ਓਨ ਮਾਈ ਮਾਈਂਡ
ਤੇ ਦਿਲ ਦੀ ਜਿੰਦ ਓਨ ਲਾਈਨ
ਮੈਂ ਲੰਬਰਜੈਕ ਜੋ ਕੱਟੇ ਬੋਨਸਾਈ
ਹੋਇਆ ਪੈਦਾ ਪਰ ਮਰਡਰਡ ਆਲ ਦਾ ਟਾਈਮ
ਹਰ ਸੰਬੰਧ ਸੰਗ ਕੱਢੇ ਨਾਈਵਜ਼
ਮੁਹੱਬਤ ਫ਼ੈਜ਼ ਬਣੀ ਗੌਡ ਕ੍ਰਾਈਮ
ਉਹ, ਮੈਂ ਲੰਬਰਜੈਕ, ਮੈਂ ਲੰਬਰਜੈਕ
ਮੈਂ ਲੰਬਰਜੈਕ, ਮੈਂ ਲੰਬਰਜੈਕ
ਬੋਨਸਾਈ ਕੱਟ ਖੜਾ ਇਨ ਰੱਬ'ਸ ਕਠਘਰਾ
ਬੋਨਸਾਈ ਅੱਧਮਰਾ, ਬੋਨਸਾਈ ਚੱਲ ਬਸਾ
ਨੀ ਚੱਲ ਬਸਾ, ਨੀ ਚੱਲ ਬਸਾ
ਮੈਂ ਘਰ ਚਲਾ, ਘਰ ਚਲਾ
ਹੈਗਾ ਹੁਣ ਮਰਡਰ ਮੇਰੇ ਮੰਨ ਤੇ
ਤੇ ਦਿਲ ਦੀ ਜਿੰਦ ਇਨ ਖਤਰੇ
ਮੈਂ ਹੀ ਖੁਦ ਨੂੰ ਦਿੱਤੇ ਅਸਲੀ ਅਸਲੇ
ਆਈਐਮ ਅ ਮੱਦਰਫਕਿੰਗ ਲੰਬਰਜੈਕ
I be cuttin' a bitch if she lack
ਆਲ ਮਾਈ ਵਰਡਸ ਬੀ ਹਰ ਐਲਮੈਨੈਕ
ਓਨ ਹਰ ਹਰਟ ਬੀ ਮਾਈ ਆਰਮਰ ਰੈਕਡ
ਓਹ ਹਰ ਲਵ ਬੀ ਮਾਈ ਕੌਗਨੈਕ
I be clutchin' to get my honour back
I be up till my eyes are black
I'm proud of that
I'm proud of that
I'm proud of that
I'm proud of that
I'm proud of that
I'm proud of myself
I'm proud of myself
I'm proud of myself
Written by: Jagsifat Makkar
instagramSharePathic_arrow_out􀆄 copy􀐅􀋲

Loading...