album cover
Diamond
9.909
Indian Folk
Diamond adlı parça {albumName} albümünün bir parçası olarak Twinbeatz tarafından 1 Eylül 2022 tarihinde yayınlandıDiamond - Single
album cover
Çıkış Tarihi1 Eylül 2022
FirmaTwinbeatz
Melodiklik
Akustiklik
Valence
Dans Edilebilirlik
Enerji
BPM

Şarkı sözleri

ਕਾਤੋਂ ਗੁੱਚੀ ਵਾਲੇ ਸ਼ੇਡ ਪਾ ਕੇ ਰੱਖ ਦੀ ਆ
ਅੱਖਾਂ ਨੂੰ ਲੁਕੋਕੇ ਨਿੱਤ ਰੱਖ ਦੀ ਆ
ਤੇਰੇ ਨੈਨ ਸੁਣੇ ਸੁਣੇ ਬਾਹਲੇ ਸੋਹਣੇ ਲੱਗ ਦੇ
ਜਦੋਂ ਅੱਖ ਤੂੰ ਮਿਲਾਵੇ ਜਿੰਦ ਕੱਢ ਦੀ ਆ
ਆ ਲੈ ਚੱਕ ਹੱਥ ਮੇਰਾ ਫੜ ਅੱਜ ਗੋਰੀਏ
ਫਿਕਰ ਨਾ ਫਾਕਾ ਸਾਨੂੰ ਹੇਗਾ ਦਿਲ ਕੋਹਣੀਏ
ਤੇਰੇ ਨਾਲ ਜੋ ਯਾਰੀ ਡੂੰਘੀ ਪੈ ਗੀ ਮੈਂ ਨਿਭਾਉਣੀ ਇਹ
ਮੂੰਹੋਂ ਕੱਢੀ ਗੱਲ ਪੂਰੀ ਜੱਟ ਨੇ ਪਗਾਉਣੀ ਇਹ
ਕੈਲੀ ਦੀ ਇਹ ਜੰਮੀ ਪਰ ਦੇਸੀ ਕੁੜੇ ਅੱਤ ਦੀ ਇਹ
ਪਲ ਪਲ ਸੋਚਾਂ ਵਿਚ ਕੁੜੀਏ ਤੂੰ ਵੱਸ ਦੀ ਇਹ
ਆਜਾ ਨਾਲ ਐਲਏ ਨੂੰ ਗੱਡੀ ਅੱਜ ਤੁਰ ਨੀ ਇਹ
ਖਿੱਚ ਖਿੱਚ ਫੋਟੋਆਂ ਬਣਾਵਾਂ ਤੈਨੂੰ ਫਿਲਮੀ ਮੈਂ
ਤੇਰੇ ਗੱਲ ਵਿੱਚ ਗਾਨੀ ਪਈਆ ਕੰਨਾਂ ਵਿੱਚ ਵਾਲੀਆਂ
ਸੁਨੀਆਂ ਨੇ ਲਗਦੀਆਂ ਉਂਗਲਾਂ ਨੇ ਬਾਹਲੀਆਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੇਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸ ਦੀ ਵੇਖ ਕਦੇ ਰਹਿਜੇ ਗਾ ਨਾ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੇਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸ ਦੀ ਵੇਖ ਕਦੇ ਰਹਿਜੇ ਗਾ ਨਾ
ਓਹ ਦੋਵੇਂ ਹੁਸਨ ਤੇ ਨੇਚਰ ਦਾ ਮੁੱਲ ਕੋਈ ਨਾ
ਜੋੜਦਾ ਸੇਨੇ ਵਿੱਚ ਧੱਕ ਧੱਕ ਲੈ ਰੱਖ ਦਾ
ਨਿੱਤ ਬੋਲੀ ਉਥੇ ਬੋਲੀ ਇਹ ਲਿਖਾਈ ਰੱਖ ਦਾ
ਮਿੱਠੇ ਸੀਨ ਇਹੇ ਬੀਟ ਤੇ ਬਣਾਈ ਰੱਖ ਦਾ
ਲੱਗੇ ਪੱਟ ਦਾ ਸਿਰਹਾਣਾ ਤੇਰਾ ਧੁੱਪ ਵਰਗਾ
ਪੈ ਕੇ ਜਜ਼ਬੇ ਦੇ ਵਿੱਚ ਨੀ ਮੈਂ ਡੱਬ ਜਾਵਾਂ
ਜਾਵਾਂ ਕੱਲੇ ਕੱਲੇ ਜ਼ਿੰਦਗੀ ਦੇ ਦੁੱਖ ਚੱਕਦਾ
ਤੇਰੇ ਦਿਲ ਦੇ ਬਨੇਰੇ ਵਿੱਚ ਸੁੱਖ ਪਰਦਾ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੇਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸ ਦੀ ਵੇਖ ਕਦੇ ਰਹਿਜੇ ਗਾ ਨਾ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੇਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸ ਦੀ ਵੇਖ ਕਦੇ ਰਹਿਜੇ ਗਾ ਨਾ
ਕੱਚੇ ਰਾਹਾਂ ਤੇ ਨੀ ਤੁਰੇ ਅੱਸੀ ਬਿੱਲੋ
ਮੇਰੇ ਨਾ ਦਿਆ ਮਹਿੰਦੀਆਂ ਤੂੰ ਲਾਉਣੀਆਂ
ਜਾ ਕੇ ਜੱਗ ਨੂੰ ਵੀ ਦੱਸਦੇ ਤੂੰ ਮੇਰੀ ਆ
ਮੈਂ ਲਾਵਾਂ ਬੱਸ ਤੇਰੇ ਨਾਲ ਹੀ ਲਾਣੀਆਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖੀ ਬੇਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਹੱਸ ਦੀ ਨੂੰ ਦੇਖ ਕਦੇ ਰੱਜੇ ਗਾ ਨਾ ਮੈਂ
Written by: Varinder Singh
instagramSharePathic_arrow_out􀆄 copy􀐅􀋲

Loading...