album cover
Perfect
album cover
Perfect adlı parça {albumName} albümünün bir parçası olarak Twinbeatz tarafından 5 Eylül 2023 tarihinde yayınlandıPerfect - Single
Yayın Tarihi5 Eylül 2023
FirmaTwinbeatz
BPM89
Melodiklik
Akustiklik
Valence
Dans Edilebilirlik
Enerji

Şarkı sözleri

ਪਿਆਰ ਦੀ ਪਟਾਰੀ ਵਿੱਚ ਸਾਂਭ ਸਾਂਭ ਕੇ
ਰੱਖ ਲਾ ਤੈਨੂੰ ਰਕਾਨੇ
ਬਾਵਲੇ ਤੇਰੇ ਰੂਪ ਤੇ ਠਾ ਠਾ
ਡਿੱਗਦੇ ਫਿਰਨ ਦੀਵਾਨੇ
ਸੁੱਖਾ ਵਿੱਚ ਸੁੱਖ ਦੁੱਖਾਂ ਵਿੱਚ ਦੁੱਖ
ਤੇਰੇ ਨਾਲ ਮੈਂ ਖੜੂ ਰਕਾਨੇ
ਦਿਲ ਨੇ ਖੁੱਲ੍ਹੇ ਰਾਜ਼ ਨਾ ਭੁੱਲੇ
ਪੱਕੇ ਸਾਡੇ ਯਾਰਾਨੇ
ਥੋੜਾ ਥੋੜਾ ਕੁੜੀ ਸੰਗਦੀ ਇਹ
ਮੇਕ ਅੱਪ ਬਿਨ ਜੱਚਦੀ ਇਹ
ਬੋਲਾਇਆ ਬੁਲਾਇਆ ਹੈ ਓਹ ਬੋਲਾਇਆ ਬੁਲਾਇਆ
ਕੁੜੀ ਜੀ ਜੀ ਕਰਦੀ ਇਹ
ਅਮੀਰੀ ਤੇ ਨਾ ਮਰਦੀ ਇਹ
ਇਕ ਸਿੰਪਲ ਜੇ ਮੰਨ ਦੀ ਇਹ
ਨਿੱਕੀ ਨਿੱਕੀ ਗੱਲ ਹੈ ਓਹ ਨਿੱਕੀ ਨਿੱਕੀ ਗੱਲ
ਵਿਚ ਖੁਸ਼ੀ ਫਿਰੇ ਪਰ ਦੀ ਇਹ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ
ਤੈਨੂੰ ਕਿਵੇਂ ਮੈਂ ਗੱਲ ਸਮਝਾਵਾਂ
ਰੂਹ ਤੇਰੇ ਵਾਲਾ ਨਾਹਤ ਦੀ ਇਹ
ਨੇੜੇ ਨੇੜੇ ਆ ਕੇ ਸੰਗਦੀ ਇਹ
ਸਹਿ ਲੇ ਠੋਕਰ ਰਕਾਨੇ ਇਹਨੇ ਬਾਰ ਬਾਰ
ਤੇਰੇ ਠੋਕਰ ਤੋਂ ਡਰ ਦੀ ਇਹ
ਓਹ ਦੇਖੇ ਨੀ ਮੈਂ ਮੰਜ਼ਿਲ
ਹਰ ਪਲ ਵਿਚ ਵਸਦੀ ਇਹ
ਠੰਡੀਆਂ ਹਵਾਵਾਂ ਵਾਂਗ
ਮੰਨ ਵਿੱਚ ਵੱਗ ਦੀ ਇਹ
ਹਰ ਇਕ ਗੱਲ ਤੇਰੀ ਰੱਖ ਦਾ ਆ ਨਾਲ ਨਾਲ
ਜੇਹੜੀ ਰੱਬ ਕੋਲੋ ਮੰਗ ਦਈਏ ਬਾਰ ਬਾਰ
ਗੱਲਾਂ ਬਾਤਾਂ ਸਾਡਾ ਰੱਬ ਨਾਲ ਚਲਦੀਆਂ ਨੇ
ਕਹਿੰਦਾ ਚੋਲੀਆਂ ਵੀ ਖੁਸ਼ੀਆਂ
ਨਾਲ ਲੱਖ ਵਾਰ ਪੜ੍ਹ ਨੀਏ ਨੇ
ਥੋੜਾ ਥੋੜਾ ਕੁੜੀ ਸੰਗਦੀ ਇਹ
ਮੇਕ ਅੱਪ ਬਿਨ ਜੱਚਦੀ ਇਹ
ਬੋਲਾਇਆ ਬੁਲਾਇਆ ਹੈ ਓਹ ਬੋਲਾਇਆ ਬੁਲਾਇਆ
ਕੁੜੀ ਜੀ ਜੀ ਕਰਦੀ ਇਹ
ਅਮੀਰੀ ਤੇ ਨਾ ਮਰਦੀ ਇਹ
ਇਕ ਸਿੰਪਲ ਜੇ ਮੰਨ ਦੀ ਇਹ
ਨਿੱਕੀ ਨਿੱਕੀ ਗੱਲ ਹੈ ਓਹ ਨਿੱਕੀ ਨਿੱਕੀ ਗੱਲ
ਵਿਚ ਖੁਸ਼ੀ ਫਿਰੇ ਪਰ ਦੀ ਇਹ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ
ਓਹ ਮਿਸ਼ਰੀ ਜੇ ਬੋਲ ਤੇਰੇ ਨਾਰੇ ਨੀ
ਮੁੰਡਾ ਜਿੰਦ ਜਾਨ ਤੇਰੇ ਉਠੋ ਵਾਰੇ
ਪੁੱਛ ਚੰਨ ਨੂੰ ਵੀ ਆਪਣੇ ਤੂੰ ਬਾਰੇ ਨੀ
ਮੇਰੇ ਦਿਲੀ ਜਜ਼ਬਾਤ ਸੱਬ ਜਾਣੇ
ਆਜਾ ਮੇਰੇ ਕੋਲ ਕੁੜੇ ਭੇਤ ਮੇਰੇ ਕੋਲ
ਜਾਣੇ ਕੰਨ ਕਰ ਦੱਸਾਂ ਦੋ ਪਿਆਰ ਦੇ ਬੋਲ
ਸ਼ਿਕਾਗੋ ਦੀ ਗੱਲੀਆਂ ਚ ਇਸ਼ਕਾਂ ਦੀ ਲੋਹ
ਜਾ ਕੇ ਮਿਰਜ਼ੇ ਨਾਲ ਤੋਲ ਮੇਰੇ ਪਿਆਰ ਦਾ ਜੋਰ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ
Written by: Harinder Singh

Loading...