album cover
Apsara
album cover
Apsara adlı parça {albumName} albümünün bir parçası olarak Prem Dhillon tarafından 21 Şubat 2025 tarihinde yayınlandıUnscripted - EP
Released21 Şubat 2025
FirmaPrem Dhillon
BPM120
Melodiklik
Akustiklik
Valence
Dans Edilebilirlik
Enerji

Şarkı sözleri

ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
(ਕਿੰਨੀ ਐਂ ਤੂੰ, ਕਿੰਨੀ ਐਂ ਤੂੰ)
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
(ਜਿੰਨੀ ਐਂ ਤੂੰ, ਜਿੰਨੀ ਐਂ ਤੂੰ)
ਤੂੰ ਸਾਹਵਾਂ 'ਚ ਹੈ ਨਈ, ਇਹ ਸਾਹ ਈ ਐ ਮੇਰੀ
ਨਿਗਾਹਵਾਂ 'ਚ ਹੈ ਨਈ, ਨਿਗਾਹ ਈ ਐ ਮੇਰੀ
ਦੁਆਵਾਂ 'ਚ ਹੈ ਨਈ, ਦੁਆ ਈ ਐ ਮੇਰੀ
ਸੌਂਹ ਐ ਖੁਦਾ ਦੀ, ਖੁਦਾਈ ਆਂ ਮੇਰੀ
ਮੇਰੇ ਕੋਲ਼ ਨਈ ਹੁੰਨੀ ਜਦੋਂ
ਹੁੰਨੀ ਐਂ ਤੂੰ, ਹੁੰਨੀ ਐਂ ਤੂੰ, ਹੁੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
(ਦੱਸ ਮੈਂ ਦੱਸਾਂ ਕਿਵੇਂ?)
(ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ)
(ਮੇਰੇ 'ਚ ਉਹਨਾਂ ਨਹੀਂ ਮੈਂ)
(ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ)
ਆਹ ਚੰਨ-ਸਿਤਾਰੇ ਨੀ, ਸਾਰੇ-ਦੇ-ਸਾਰੇ ਨੀ
ਤੇਰੀ ਜਵਾਨੀ ਤੋਂ ਕਰਦੇ ਆ ਸਾੜੇ ਨੀ
ਤੇਰੇ ਈ ਚਰਚੇ 'ਤੇ ਤੇਰੇ ਈ ਪੁਆੜੇ ਨੀ
ਸੋਹਣਿਆਂ ਤੋਂ ਸੋਹਣੇ ਆਂ ਤੇਰੇ ਧਮਾਢੇ ਨੀ
ਮਹਿਕਾਂ ਨੂੰ, ਬਾਗਾਂ ਨੂੰ, ਰੰਗਾਂ ਨੂੰ, ਫੁੱਲਾਂ ਨੂੰ
ਰੋਲ਼ ਦਿੰਨੀ ਐਂ ਤੂੰ, ਦਿੰਨੀ ਐਂ ਤੂੰ, ਦਿੰਨੀ ਐਂ ਤੂੰ, ਦਿੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
ਤੂੰ ਖ਼ਾਬਾਂ ਦੀ ਮਲਿਕਾ 'ਤੇ ਗੀਤਾਂ ਦੀ ਰਾਣੀ
ਤੂੰ ਦੂਣੀ ਦਾ ਭਾੜਾ 'ਤੇ ਯਾਦ ਐ ਜ਼ੁਬਾਨੀ
ਇਹਦੇ ਤੋਂ ਮਹਿੰਗੀ ਕੀ ਦੇਵਾਂ ਨਿਸ਼ਾਨੀ ਮੈਂ?
ਤੇਰੇ ਤੋਂ ਵਾਰਾਂ 'ਤੇ ਭੁੱਲ ਜਾਂ' ਜਵਾਨੀ
ਨਾ ਲੋਕਾਂ ਦੀ, ਨਾ ਐਂ ਖੁਦਾ ਦੀ ਗੁਲਾਮੀ
ਕਰਦਾ ਐ ਦਿਲ ਅਪਸਰਾ ਦੀ ਗੁਲਾਮੀ
ਕਹਿੰਦੇ ਆ ਯਾਰ, "ਓਏ ਕਾਹਦੀ ਗੁਲਾਮੀ ਐਂ?"
ਅਦਾ ਦੀ ਨਹੀਂ, ਇਹ ਵਫ਼ਾ ਦੀ ਗੁਲਾਮੀ
(ਅਦਾ ਦੀ ਨਹੀਂ, ਇਹ ਵਫ਼ਾ ਦੀ ਗੁਲਾਮੀ...)
ਧਰਤੀ ਨਾ' ਅੰਬਰ ਮਿਲਾਉਣਾ ਐ ਕਿੱਥੇ ਨੀ?
ਕਿੱਥੇ ਆਂ ਤੂੰ? 'ਤੇ ਜ਼ਮਾਨਾ ਇਹ ਕਿੱਥੇ ਨੀ?
ਆਈ ਐਂ ਕਿੱਥੋਂ? 'ਤੇ ਜਾਣਾ ਐ ਕਿੱਥੇ ਨੀ?
ਪੁੱਛੂਗਾ ਜੇ ਕੋਈ, "ਟਿਕਾਣਾ ਐ ਕਿੱਥੇ ਨੀ?"
ਕਹਿ ਦਈਂ ਕੇ ਸ਼ਾਇਰ Dean ਦੀਵਾਨੇ ਦੇ ਖ਼ਿਆਲਾਂ 'ਚ
ਹੁੰਨੀ ਐਂ ਤੂੰ, ਹੁੰਨੀ ਐਂ ਤੂੰ, ਹੁੰਨੀ ਐਂ ਤੂੰ, ਹੁੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
ਦੱਸ ਮੈਂ ਦੱਸਾਂ ਕਿਵੇਂ?
ਕਿੰਨੀ ਐਂ ਤੂੰ, ਕਿੰਨੀ ਐਂ ਤੂੰ, ਕਿੰਨੀ ਐਂ ਤੂੰ
ਮੇਰੇ 'ਚ ਉਹਨਾਂ ਨਹੀਂ ਮੈਂ
ਜਿੰਨੀ ਐਂ ਤੂੰ, ਜਿੰਨੀ ਐਂ ਤੂੰ, ਜਿੰਨੀ ਐਂ ਤੂੰ
It's Deol Harman
Written by: Prem Dhillon
instagramSharePathic_arrow_out􀆄 copy􀐅􀋲

Loading...