album cover
Ak47
album cover
Ak47 adlı parça {albumName} albümünün bir parçası olarak Times Music – Speed Records tarafından 15 Haziran 2015 tarihinde yayınlandıHero Naam Yaad Rakhi (Original Motion Picture Soundtrack)
15 Haziran 2015
FirmaTimes Music – Speed Records
BPM155
Melodiklik
Akustiklik
Valence
Dans Edilebilirlik
Enerji

Şarkı sözleri

ਏਕੇ 47 ਵਿਚੋ ਹੁੰਦੇ ਸੁਨ ਫਾਇਰ ਨੀ
ਇੱਕ ਪਾਸੇ ਲੜੂ ਤੇਰਾ ਪਿੰਡ ਨਾਲੇ ਸ਼ਹਿਰ ਨੀ.
ਇੱਕ ਪਾਸੇ ਲੜੂ ਤੇਰਾ ਪਿੰਡ ਨਾਲੇ ਸ਼ਹਿਰ ਨੀ.
ਹੱਥਾਂ ਨਾਲ ਮਿਟਾਓ ਜੱਟ ਸੋਹਣੀਏ
ਮੱਥੇ ਦੀਆਂ ਖੁੰਨੀਆਂ ਨੂੰ
ਰੱਖ ਹਿੱਕ ਉੱਤੇ ਸਿੱਰ ਸੌਜਾ ਵੇਅਰਨੇ
ਜੱਟ ਵੇਖ ਲਾਊਗਾ ਦੁਨੀਆਂ ਨੂੰ
ਮਿਰਜ਼ੇ ਦੇ ਵਾਂਗੂ ਨੀ ਮੈਂ ਸੌਣ ਵਾਲਾ ਜੱਟ ਨੀ
ਲਾਈ ਮੈਂ ਸ਼ਮੀਰਾ ਦੀ ਚੌਗਠ ਦੇਣੀ ਪੱਟ ਨੀ
ਲਾਈ ਮੈਂ ਸ਼ਮੀਰਾ ਦੀ ਚੌਗਠ ਦੇਣੀ ਪੱਟ ਨੀ
ਅੱਖਾਂ ਨਾਲ ਦਿਖਾਓ ਜੱਟ ਸੋਹਣੀਏ
ਕੰਨਾਂ ਦੀਆਂ ਸੁਣੀਆਂ ਨੂੰ
ਰੱਖ ਹਿੱਕ ਉੱਤੇ ਸਿੱਰ ਸੌਜਾ ਵੇਅਰਨੇ
ਜੱਟ ਦੇਖ ਲਾਊਗਾ ਦੁਨੀਆਂ ਨੂੰ
ਅੱਧ ਨਾਲ ਮੋੜੇ ਆ ਮੈਂ ਮੁਹ ਤਲਵਾਰਾਂ ਦੇ
ਗੱਬਰੂ ਨੇ ਚੱਕੇ ਆ ਭੁਲੇਖੇ ਹਥਿਆਰਾਂ ਦੇ
ਗੱਬਰੂ ਨੇ ਚੱਕੇ ਆ ਭੁਲੇਖੇ ਹਥਿਆਰਾਂ ਦੇ
ਮੁਢ ਤੋਂ ਹੀ ਦੇਣੇ ਮੈਨੂੰ ਆਉਂਦੇ ਆ
ਗੁਣ ਤੇਰੇ ਗੁਣੀਆਂ ਨੂੰ
ਰੱਖ ਹਿੱਕ ਉੱਤੇ ਸਿੱਰ ਸੌਜਾ ਵੇਅਰਨੇ
ਜੱਟ ਦੇਖ ਲਾਊਗਾ ਦੁਨੀਆਂ ਨੂੰ
ਦੋਸਾਂਝਾ ਵਾਲਾ ਗਾਉਂਦਾ ਏਥੇ ਰਹੂ ਦਲਜੀਤ ਨੀ
ਕੌਂਕੇਆਂ ਚ ਗੀਤ ਤੇਰਾ ਲਿਖੋ ਬਲਜੀਤ ਨੀ.
ਕੌਂਕੇਆਂ ਚ ਗੀਤ ਤੇਰਾ ਲਿਖੋ ਬਲਜੀਤ ਨੀ.
ਸਪੀਕਰਾਂ ਤੇ ਸੁਨ ਜਿਓਂ ਜੋਗੀਏ
ਚੱਲੇ ਚਾਰ ਚੂਨੀਆਂ ਨੂੰ
ਰੱਖ ਹਿੱਕ ਉੱਤੇ ਸਿੱਰ ਸੌਜਾ ਵੇਅਰਨੇ
ਜੱਟ ਦੇਖ ਲਾਊਗਾ ਦੁਨੀਆਂ ਨੂੰ
Written by: Jatinder Shah, Veet Baljit
instagramSharePathic_arrow_out􀆄 copy􀐅􀋲

Loading...