album cover
Khanjar
album cover
Khanjar was released on March 18, 2011 by Sky Digital as a part of the album Khanjar
AlbumKhanjar
March 18, 2011
LabelSky Digital
BPM
Melodicness
Acousticness
Valence
Danceability
Energy

Music Video

Music Video

Lyrics

ਕੌਣ ਪੱਖ ਚ ਸੀ ਸਾਡੇ, ਕਿੰਨੇ ਦਿੱਤੀਆਂ ਸਜ਼ਾਵਾਂ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
ਘੁੱਟ ਪਾਣੀ ਦਾ ਪਿਆ ਕੇ ਸਾਡਾ ਖੂਨ ਜੀਹਨੇ ਪਿੱਤਾ
ਓਹ ਹੀ ਨੋਚ ਨੋਚ ਖਾ ਗਾਏ ਅੱਸੀ ਜੀਹਦਾ ਦਿਲੋਂ ਕੀਤਾ
ਓਹ ਹੀ ਨੋਚ ਨੋਚ ਖਾ ਗਾਏ ਅੱਸੀ ਜੀਹਦਾ ਦਿਲੋਂ ਕੀਤਾ
ਕੌਣ ਰੋਂਦਿਆਂ ਨਾਲ ਰੋਇਆ, ਕਿੰਨੇ ਕੀਤੀਆਂ ਨੇ ਚਾਵਾਂ
ਕੌਣ ਰੋਂਦਿਆਂ ਨਾਲ ਰੋਇਆ, ਕਿੰਨੇ ਕੀਤੀਆਂ ਨੇ ਚਾਵਾਂ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
ਕਿੰਨੇ ਜਾਨ ਜਾਨ ਧਰੇ ਸਾਡੇ ਪੈਰਾਂ ਹੇਠਾਂ ਕੱਚ
ਕਿੰਨੇ ਸਾਡੀ ਪਿੱਠ ਪਿੱਛੇ ਸਾਡਾ ਪੂਰੀਆ ਸੀ ਪੱਖ
ਕਿੰਨੇ ਸਾਡੀ ਪਿੱਠ ਪਿੱਛੇ ਸਾਡਾ ਪੂਰੀਆ ਸੀ ਪੱਖ
ਕਿੰਨੇ ਧੁੱਪ ਚ ਖੜਾਇਆ, ਕਿੰਨੇ ਕੀਤੀਆਂ ਨੇ ਛਾਵਾਂ
ਕਿੰਨੇ ਧੁੱਪ ਚ ਖੜਾਇਆ, ਕਿੰਨੇ ਕੀਤੀਆਂ ਨੇ ਛਾਵਾਂ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
ਬੰਟੀ ਹਿੰਮਤਪੁਰੀ ਨਾ ਕਿਹੜੇ ਕੀਤੇ ਕੀਤੇ ਤੁਲੇ
ਕੌਣ ਰਾਤੀ ਪਈ ਬਾਤ ਵਾਂਗੂ ਸਾਨੂੰ ਦਿਨ ਚੜ੍ਹੇ ਭੁੱਲੇ
ਕੌਣ ਰਾਤੀ ਪਈ ਬਾਤ ਵਾਂਗੂ ਸਾਨੂੰ ਦਿਨ ਚੜ੍ਹੇ ਭੁੱਲੇ
ਕਿੰਨੇ ਬਸਦੇ ਉਜਾੜੇ, ਕਿੰਨੇ ਦਿੱਤੀਆਂ ਨੇ ਥਾਵਾਂ
ਕਿੰਨੇ ਬਸਦੇ ਉਜਾੜੇ, ਕਿੰਨੇ ਦਿੱਤੀਆਂ ਨੇ ਥਾਵਾਂ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਅੱਸੀ ਸੱਬ ਜਾਣਦੇ ਆ ਨੀ, ਅੱਸੀ ਸੱਬ ਜਾਣਦੇ ਆ
ਕਿੰਨੇ ਖੰਜਰ ਚਲਾਏ, ਕਿੰਨੇ ਕੀਤੀਆਂ ਦੁਆਵਾਂ
Written by: Banty Himmatpuri, Daljit Singh
instagramSharePathic_arrow_out􀆄 copy􀐅􀋲

Loading...