Lyrics

ਓ, ਸਾਡਾ ਕਿਹੜਾ ਬਾਪੂ ਕਰਦਾ black ਨੀ ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ ਓ, ਮੇਰਾ ਕਿਹੜਾ ਬਾਪੂ ਕਰਦਾ black ਨੀ ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ ਓ, ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ ਨੀ ਕੰਮ ਓਥੇ ਪਏ ਨੇ ਬੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, Caprese ਦੇ ਤੂੰ ਰਹੀ ਮੰਗਦੀ purse Jean'an Tommy, Armani ਦੀਆਂ ਪਾ ਲਈਆਂ ਸ਼ਹਿਰ ਪੜੇ ਮੁੰਡੇ ਕਿਸੇ ਲੱਗ ਜਾਊਗਾ ਪਾਸੇ ਬੇਬੇ ਧਰ ਗਈ ਕੰਨਾਂ ਤੋਂ ਗਹਿਣੇ ਵਾਲੀਆਂ ਪੂਰਾ ਕਰਦੇ demand ਮਾਪੇ ਪੁੱਤ ਦਾ ਨੀ ਭਾਵੇਂ ਆਪਾਂ ਖੋਟੇ ਜਾਂ ਖਰੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਤੇਰੇ ਸ਼ਹਿਰ ਵਾਂਗੂ ਤੂੰ ਵੀ ਰਾਸ ਨਹੀਓਂ ਆਈ ਭਾਵੇਂ ਦੋਵਾਂ 'ਤੇ ਰੰਗੀਨੀਆਂ ਨੇ ਬਾਹਰੀਆਂ ਓ, ਕੁੱਝ ਰਾਸ ਆਏ ਨਾ ਮੋਹਾਲੀ ਦੇ ਪਰੌਂਠੇ ਕੁੱਝ ਫੁਕਰਿਆਂ ਯਾਰਾਂ ਦੀਆਂ ਯਾਰੀਆਂ ਸੱਚ ਆਖਦੇ ਰਕਾਨੇ ਖਹਿੜਾ ਛੱਡਦੇ ਨੀ ਹੋਰ ਦੁੱਖ ਜਾਂਦੇ ਨਾ ਜਰੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓਏ, Apple ਦਾ phone ਤੈਨੂੰ same generation ਦਾ ਪਹਿਲੀਆਂ 'ਚ ਲੈਕੇ ਦਿੱਤਾ ਯਾਰ ਨੇ ਹੋਰ ਨਿੱਕੇ-ਮੋਟੇ ਕਿੰਨੇ ਖਰਚੇ ਗਿਨਾਵਾਂ ਅਜੇ ਉਹ ਵੀ ਪਏ list'an ਚੋਂ ਬਾਹਰ ਨੇ ਹੋ, ਸੱਚ ਆਖਦੇ ਸਿਆਣੇ ਰੰਨਾਂ ਸੋਹਣੀਆ ਦੇ ਰੁੱਖ ਜੱਟੇ ਹੋਣ ਨਾ ਹਰੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ, ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ
Writer(s): Beat Minister, Kabal Singh Lyrics powered by www.musixmatch.com
instagramSharePathic_arrow_out