Music Video

Beet Jaania'N (Endless Love) -Extended Version
Watch Beet Jaania'N (Endless Love) -Extended Version on YouTube

Featured In

Credits

PERFORMING ARTISTS
Satinder Sartaaj
Satinder Sartaaj
Performer
Tisha Campbell-Martin
Tisha Campbell-Martin
Performer
COMPOSITION & LYRICS
Satinder Sartaaj
Satinder Sartaaj
Lyrics
Prem
Prem
Composer
Hardeep
Hardeep
Composer

Lyrics

ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ ਟੋਲ੍ਹਦਾ ਰਵੀਂ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ
ਕੱਲੇ ਹੋ ਗਏ ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ
ਵੇ ਦਿਲ ਜਾਣੀਆਂ
ਖੰਜਰਾਂ ਤੋਂ ਤਿੱਖੇ ਤੇਰੇ
ਛੱਲੇ ਹੋ ਗਏ
ਛੱਲੇ ਹੋ ਗਏ
ਰੁੱਕ ਜਾਣਾ ਐ ਸਾਹ ਨੇ ਰੁੱਕ ਜਾਣਾ ਏ
ਫੇਰ ਪਿੱਛੋਂ ਮਿੱਟੀਆਂ ਫ਼ਰੋਲਦਾ ਰਵੀ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀ
My arms are branches my hair like rope
Hold on tight and don't let me go
I know you with me darling I am still there
Follow my footprints and lets run somewhere
The sands of time will fall through quickly
I'll catch them in my hands
Rain will fall my tears will pour
I'll cry rivers for you
I'll be waiting here
I will wait for you
Sun will shine and blind my eyes
The light will be you
I'll be waiting here
I will wait for you
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ ਟੋਲ੍ਹਦਾ ਰਵੀਂ
ਚਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ
Written by: Hardeep, Prem, Satinder Sartaaj
instagramSharePathic_arrow_out