Music Video

Credits

PERFORMING ARTISTS
Rohanpreet Singh
Rohanpreet Singh
Performer
COMPOSITION & LYRICS
Kirat Gill
Kirat Gill
Songwriter

Lyrics

ਪਹਿਲੀ-ਪਹਿਲੀ ਵਾਰ ਜਦੋਂ ਹੱਥ ਮੇਰਾ ਫ਼ੜੋਂਗੇ ਕਰਕੇ smile, ਮੇਰੀ ਅੱਖਾਂ ਸਾਵੇਂ ਖੜੋਗੇ ਹੌਲੀ-ਹੌਲੀ ਗੱਲਾਂ ਪਿਆਰ ਵਾਲੀਆਂ ਸੁਣਾਓਗੇ ਗੱਲਾਂ-ਗੱਲਾਂ ਵਿੱਚ ਜਦੋਂ ਗਲੇ ਮੈਨੂੰ ਲਾਓਗੇ ਪਤਾ ਨਹੀਂ ਮੈਂ ਕਿੱਦਾਂ ਸੱਭ deal ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਜੀ ਹਾਲੇ ਪਹਿਲੀ ਮੁਲਾਕਾਤ ਐ (ਜੀ ਹਾਲੇ ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) (ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ) (ਜੀ ਹਾਲੇ ਪਹਿਲੀ ਮੁਲਾਕਾਤ ਐ) Yo, The Kidd (ਹਾਲੇ ਪਹਿਲੀ ਮੁਲਾਕਾਤ ਐ) (ਪ-ਪ-ਪ-ਪ-ਪ-ਪਹਿਲੀ ਮੁਲਾਕਾਤ ਐ) ਪਾਉਣੀ ਆ dress ਮੈਨੂੰ gift ਜੋ ਕਿੱਤੀ ਜਿਹੜੀ door ਮੂਹਰੇ ਚੋਰੀ-ਛਿਪੇ ਰਖ ਗਏ ਸੀ Golden heel'an ਨਾਲ, ਚਾਂਦੀ ਦੀਆਂ ਵਾਲੀਆਂ ਦਿੱਤੇ ਜੋ bracelet ਜੱਚ ਗਏ ਸੀ ਸੁਣਿਆ ਐ ਕਿੱਤਾ ਆ arrangement ਬਾਹਲਾ ਮੈਨੂੰ ਲੱਗੀ ਜਾਵੇ ਦਿਨ ਜਿਉਂ engagement ਵਾਲਾ ਬਸ ਤਿੰਨ-ਚਾਰ ਥੋਡੇ ਨਾਲ photo'an ਖਿਚਾ ਲਾਂ ਫ਼ਿਰ ਪਾ ਕੇ story 'ਤੇ reveal ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਖੁਸ਼ੀਆਂ ਦਾ reason ਜੱਟੀ ਦਾ ਬਣ ਗਏ ਓ ਸੱਚੀ, ਥੋਨੂੰ dedicate ਸਾਰੀ life ਕਰਨੀ "ਦਿਲ ਦੀ queen," ਅਖਵਾਉਂਦੀ ਕੁੜੀ ਚਾਰੇ-ਪਾਸੇ ਲੋਕਾਂ ਨੇ ਕੀ ਕਹਿਣਾ, ਮੈਨੂੰ ਕੋਈ ਡਰ ਨਹੀਂ ਬਣੂ ਥੋਡਾ ਮੈਂ proud, ਤੁਸੀਂ ਮਾਣ ਕਰਨੈ ਗੱਲਾਂ ਕਰੂਗਾ crowd ਜਦੋਂ ਨਾਲ ਖੜਨੈ ਸਾਹ ਕੱਲਾ, ਕੱਲਾ, ਕੱਲਾ ਥੋਡੇ ਨਾਮ ਕਰਨੈ ਦੁੱਖ ਜਿੰਨੇ ਵੀ ਆਉਣੇ ਆ, ਸਾਰੇ heal ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ-ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ) ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
Writer(s): The Kidd, Kirat Gill Lyrics powered by www.musixmatch.com
instagramSharePathic_arrow_out