Music Video

Featured In

Credits

PERFORMING ARTISTS
Pav Dharia
Pav Dharia
Performer
Fateh
Fateh
Performer
J-Statik
J-Statik
Performer
COMPOSITION & LYRICS
Pav Dharia
Pav Dharia
Composer
Fateh
Fateh
Composer
The PropheC
The PropheC
Composer
PRODUCTION & ENGINEERING
J-Statik
J-Statik
Producer

Lyrics

ਨੀ ਤੂੰ ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ Aww, ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ ਤੇਰੀ ਵਰਗੀ ਹੋਰ ਨਾ ਹੋਣੀ, ਕੁੜੀਆਂ 'ਚ ਸੱਭ ਤੋਂ ਸੋਹਣੀ ਨੀ ਤੂੰ ਤਾਰਿਆਂ ਤੋਂ, ਨੀ ਤੂੰ ਤਾਰਿਆਂ ਤੋਂ ਨੀ ਤੂੰ ਤਾਰਿਆਂ ਤੋਂ ਪੁੱਛ ਲੈ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ (Ah, ah) ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ (Pav Dharia) ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (J-Statik, Fateh) Ah, ਸਾਰੀ ਰਾਤ, ਬਿੱਲੋ, ਨੱਚਦੀ ਸੀ ਤੂੰ ਮੈਨੂੰ ਦੱਸ, ਕਿੱਦਾਂ ਥੱਕਦੀ ਨਹੀਂ ਤੂੰ? ਉੱਚੀ ਏਡੀ ਪਾ ਕੇ ਕਿੰਨਾ ਤੂੰ ਜੱਚਦੀ ਲਗਦਾ ਐ, ਤੂੰ ਨਾ ਅੱਜ ਹੱਟਦੀ ਉਰੇ ਆ, ਤੈਨੂੰ ਗੱਲ ਮੈਂ ਸੁਨਾਵਾਂ ਕਰੀਂ ਨਾ, ਬਿੱਲੋ, ਕਰੀਂ ਨਾ ਤੂੰ, "ਨਾਹ-ਨਾਹ" ਮੇਰੇ ਯਾਰ ਸਾਰੇ ਤੰਗ ਕਰਦੇ ਆਂ ਕਹਿੰਦੇ, "ਉਹ ਤਾਂ Fateh ਦੀ bae ਆਂ" Ah, ਜੇ ਤੂੰ ਪੱਬ ਨਾ ਚੱਕਦੀ, ਮੇਰੇ ਵਾਲ ਦੇਖ ਕੇ ਮਿੱਠਾ ਜਿਹਾ ਨਾ ਹੱਸਦੀ Full fashion'an ਦੇ ਵਿੱਚ ਫ਼ੱਟੇ ਨਾ ਚੱਕਦੀ ਹਰ ਗਾਣੇ ਉਤੇ ਅੱਗ ਲਾਉਣਾ ਨਾ ਹੱਟਦੀ ਲਾਉਂਦੀ ਨਾ ਐਨੇ ਤੂੰ ਲਾਰੇ, ਗੱਲਾਂ ਨਾ ਹੋਂ ਤੇਰੇ ਬਾਰੇ ਮੁੰਡੇ ਨਾ ਕੱਢ ਦੇ ਹਾੜ੍ਹੇ, ਪੈਂਦੇ ਨੇ ਐਨੇ ਪੁਆੜੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (Hey!) ਇਹ ਦਿਲ ਅੱਗੇ ਰੁੱਕ ਹੀ ਗਿਆ, ਰੁੱਕ ਹੀ ਗਿਆ ਮੇਰਾ ਤੈਨੂੰ ਦੇਖ ਚੜ੍ਹਿਆ ਐ ਚਾਹ, ਹਿੱਕ ਦਾ ਤਵੀਰ ਲੈ ਬਣਾ ਓ, ਨਿੱਕਾ ਜਿਹਾ ਕੱਦ, ਤਾਹੀਓਂ heel ਪਾਵੇਂ Gucci ਨਾ ਟੁੱਟ ਜਾਵੇ, ਸੋਹਣੀਏ ਨੀ, ਏਡੀ ਮਹਿੰਗੀ ਜੁੱਤੀ ਮੁੰਡੇ ਲੱੜਨ ਨੂੰ ਕਰਦੇ ਤਿਆਰੀ ਤੂੰ ਥੋੜ੍ਹਾ ਜਿਹਾ ਤਰਸ ਤਾਂ ਕਰ, ਬੱਲੀਏ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ (ਨਿਰੀ ਬੋਤਲ ਤੂੰ ਕੱਚ ਦੀ) ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
Writer(s): Fateh, Pav Dharia, The Prophec Lyrics powered by www.musixmatch.com
instagramSharePathic_arrow_out