album cover
Haq
1,323
Indian
Haq was released on December 8, 2023 by PropheC Productions as a part of the album Midnight Paradise
album cover
Release DateDecember 8, 2023
LabelPropheC Productions
Melodicness
Acousticness
Valence
Danceability
Energy
BPM71

Credits

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Lyrics

ਮੇਰੀ ਜਾਨ ਨੂੰ ਜਾਨ ਵੀ ਕੇਹ ਨਈਓ ਸਕਦੇ
ਤੇਰਾ ਨਾ ਲੈ ਲੈਕੇ ਬੁੱਲ੍ਹ ਨਈਓ ਥੱਕਦੇ
ਸੱਬ ਕੁੱਛ ਸੀ ਤੂੰ ਪਰ ਹੁਣ ਤੈਨੂੰ ਕੁਜ ਕੇਹ ਨੀ ਸਕਦੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਜਿਹੜੀ ਰੀਝ ਨਾਲ ਦਿਲ ਤੇ ਸੀ ਲਈ
ਕਿਵੇ ਓਹ ਭੁੱਲਾ ਸਕਦੇ
ਲੁੱਟੀ ਗਈ ਹੁਣ ਸਾਰੀ ਇਹ ਖੁਦਾਈ
ਹੋਰ ਕਿ ਗਵਾ ਸਕਦੇ
ਤੇਰੀ ਕਿ ਮਜਬੂਰੀ
ਜਿਹੜੇ ਜਾਨ ਤੋਂ ਸੀ ਪਿਆਰੇ
ਦਿਲੋਂ ਇੰਜ ਕੱਢਤੇ
ਸੱਟ ਲੱਗੀ ਸਾਨੂੰ ਗੂਹਰੀ
ਤੈਨੂੰ ਫਿਕਰ ਨਾ ਕੋਈ
ਫੱਟ ਹਾਲੇ ਛੱਡਤੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਯਾਦਾਂ ਵਾਲੇ ਕਿੱਸੇ ਹੁਣ ਭੁੱਲੇ ਨਈਓ ਜਾਨੇ
ਜਿੰਨੀ ਦੇਰ ਸਾਹ ਚੱਲਦੇ
ਆਸਾਂ ਦੇ ਸਹਾਰੇ ਦਿਨ ਮੁੱਕ ਜਾਣੇ ਸਾਰੇ
ਸਬਰਾ ਦੇ ਘੁੱਟ ਭਰਦੇ
ਛਾਈ ਦਿਲ ਤੇ ਉਦਾਸੀ
ਪੱਲੇ ਪੈਗੇ ਨੇ ਗੱਲਾਂ ਅੱਸੀ ਰਹੇ ਤਕਦੇ
ਭਾਵੇ ਧੜਕੇ ਨਾ ਦਿਲ
ਪਰ ਦਿਲ ਵਿਚੋ ਤੈਨੂੰ ਨਈਓ ਕੱਢ ਸਕਦੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਸਾਡਾ ਤੇਰੇ ਉੱਤੇ ਹੱਕ ਕੋਈ ਨਾ
ਤੈਨੂੰ ਆਪਣਾ ਬਣਾ ਨੀ ਸਕਦੇ
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਤਰਸੇ ਪਈਏ ਨੀ ਤੇਰੀ ਦੀਦ ਨੂੰ
ਤੂੰ ਵੀ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ ਕੇਹ ਮੈਨੂੰ)
ਮੇਰੀ ਜਾਨ ਨੂੰ ਜਾਨ ਵੀ ਕੇਹ ਨਈਓ ਸਕਦੇ
ਤੇਰਾ ਨਾ ਲੈ ਲੈਕੇ ਬੁੱਲ੍ਹ ਨਈਓ ਥੱਕਦੇ
Written by: The PropheC
instagramSharePathic_arrow_out􀆄 copy􀐅􀋲

Loading...