album cover
Look
album cover
00:00
00:10
00:40
01:00
01:25
01:30
02:10
02:25
02:30
03:15
03:50
00:00
04:04
Past 7 Days
Look was discovered most frequently at around 10 seconds into the song during the past week

Music Video

Music Video

Lyrics

But once you fallen in love
ਓਹ ਪੰਜਾਬੀ ਬੋਲੇ ਨਾ
ਤੇ ਮੈਂ ਇੰਗਲਿਸ਼ ਵਿੱਚ ਅਰਧਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਪੰਜਾਬੀ ਬੋਲੇ ਨਾ
ਤੇ ਮੈਂ ਇੰਗਲਿਸ਼ ਵਿੱਚ ਅਰਧਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
(ਓਹ ਮੇਰੀ ਲੁੱਕ ਤੇ, ਮੈਂ ਓਹਦੇ ਲੱਕ ਤੇ)
(ਓਹ ਮੇਰੀ ਲੁੱਕ ਤੇ, ਮੈਂ ਓਹਦੇ ਲੱਕ ਤੇ)
I told you never give your heart
It's too hard to understand
But once you fallen in love
We gotta get some time to hang
ਪਿੰਡ ਦੀ ਪਿਛਲੀ ਫਿਰਨੀ ਉੱਤੇ
ਹੁੰਦੀਆਂ ਸੀ ਮੁਲਾਕਾਤਾਂ
ਇੱਕੋ ਛਤਰੀ ਥੱਲੇ ਕਿੰਨੀਆਂ
ਲੰਘੀਆਂ ਸੀ ਬਰਸਾਤਾਂ
(yeah, na-na, yeah)
ਪਿੰਡ ਦੀ ਪਿਛਲੀ ਫਿਰਨੀ ਉੱਤੇ
ਹੁੰਦੀਆਂ ਸੀ ਮੁਲਾਕਾਤਾਂ
ਇੱਕੋ ਛਤਰੀ ਥੱਲੇ ਕਿੰਨੀਆਂ
ਲੰਘੀਆਂ ਸੀ ਬਰਸਾਤਾਂ
ਅੰਬਰੀ ਬਿਜਲੀਆਂ ਕੜਕਦੀਆਂ
ਮੈਂ ਹੱਥ ਓਹਦਾ ਘੁੱਟ ਕੇ ਫੜਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਮੈਂ ਖੂਹ ਤੇ ਗੰਨੇ ਚੁਪਾਉਂਦਾ ਰਿਹਾ
ਸੀ ਬਣ ਕੇ ਯਾਰ ਨਵਾਬੀ
ਪਹਿਲੇ ਹੱਲੇ ਉਛਲ ਗਿਆ
ਟੱਕ ਓਹਦੀ ਚਾਲ ਸ਼ਰਾਬੀ
(ਨਾ, ਨਾ, ਨਾ, ਨਾ ਯੇਹ)
(ਨਾ, ਨਾ, ਨਾ, ਨਾ ਯੇਹ)
ਮੈਂ ਖੂਹ ਤੇ ਗੰਨੇ ਚੁਪਾਉਂਦਾ ਰਿਹਾ
ਸੀ ਬਣ ਕੇ ਯਾਰ ਨਵਾਬੀ
ਪਹਿਲੇ ਹੱਲੇ ਉਛਲ ਗਿਆ
ਟੱਕ ਓਹਦੀ ਚਾਲ ਸ਼ਰਾਬੀ
ਓਹ ਚੰਨ ਤੋਂ ਸੋਹਣੀ ਚੰਦਨ ਜੇਹੀ
ਵੇਖ ਕੇ ਮੰਨ ਨਾ ਭਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
(ਓਹ ਮੇਰੀ ਲੁੱਕ ਤੇ, ਮੈਂ ਓਹਦੇ ਲੱਕ ਤੇ)
(ਓਹ ਮੇਰੀ ਲੁੱਕ ਤੇ, ਮੈਂ ਓਹਦੇ ਲੱਕ ਤੇ)
I told you never give your heart
It's too hard to understand
But once you fallen in love
We gotta get some time to hang
ਮੈਨੂੰ ਛੱਡ ਕੱਲਿਆਂ ਪਰਦੇਸ ਤੁਰ ਗਈ
ਮੇਰੇ ਦਿਲ ਦੀ ਰਾਣੀ
ਆਸਾਂ ਦੀਆਂ ਤੰਦਾਂ ਤੋੜ ਗਈ ਉਲਝਾ ਗਈ ਤਾਣੀ
(yeah, na-na, yeah)
ਮੈਨੂੰ ਛੱਡ ਕੱਲਿਆਂ ਪਰਦੇਸ ਤੁਰ ਗਈ
ਮੇਰੇ ਦਿਲ ਦੀ ਰਾਣੀ
ਆਸਾਂ ਦੀਆਂ ਤੰਦਾਂ ਤੋੜ ਗਈ
ਓਹ ਉਲਝਾ ਗਈ ਤਾਣੀ
ਓਹ ਇਕ ਦਿਨ ਡੁੱਲ ਗਈ ਡਾਲਰਾਂ ਤੇ
ਮੈਂ ਈਸੇ ਗੱਲ ਤੋਂ ਡਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓਹ ਪੰਜਾਬੀ ਬੋਲੇ ਨਾ
ਤੇ ਮੈਂ ਇੰਗਲਿਸ਼ ਵਿੱਚ ਅਰਧਦਾ ਸੀ
ਓਹ ਮੇਰੀ ਲੁੱਕ ਤੇ ਮਰਦੀ ਸੀ
(na-na-na-na, yeah)
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
(na-na-na-na)
ਓਹ ਮੇਰੀ ਲੁੱਕ ਤੇ ਮਰਦੀ ਸੀ
(na-na-na-na, yeah)
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
(na-na-na-na)
Written by: Jatinder Shah, Priti Silon
instagramSharePathic_arrow_out􀆄 copy􀐅􀋲

Loading...