album cover

Loose Ourselves

1,294Pop2024
album cover
Loose Ourselves was released on July 26, 2024 by Universal Music India Pvt. Ltd. (Navaan Sandhu) as a part of the album The Finest
ReleasedJuly 26, 2024
LabelUniversal Music India Pvt. Ltd. (Navaan Sandhu)
BPM93
Melodicness
Acousticness
Valence
Danceability
Energy

Lyrics

ਨੀ ਪਾਣੀ ਦੀਆਂ ਛੱਲਾਂ ਚੋਂ ਮਿੱਠੀ ਜਿਹੀ ਆਵਾਜ਼
ਨੀ ਰੇਤੇ ਵਿਚ ਪੈਰ ਹੋਵਣ, ਹਵਾ ਦੇ ਵਿਚ ਰਾਗ
ਤੇ ਅੱਖਾਂ ਵਿੱਚ ਨੀਂਦ ਨਾ ਪਾਵੇ, ਤੇ ਸਾਹਾਂ ਵਿੱਚ ਸਾਹ
ਜੇ ਹੋਵੇ ਮਨਜ਼ੂਰ, ਦਿਲ ਨੂੰ ਦੱਸ ਦੋ, ਜਨਾਬ
ਤੇਰੇ ਤੇ ਮੈਂ, ਮੇਰੇ ਤੇ ਤੂੰ
ਹੱਕ ਜਤਾਵੇ, ਗੱਲ ਨਾ ਲਾਵੇ
ਆਵੇ ਨਾ ਨੀਂਦ, ਮੁੱਕੇ ਨਾ ਚਾਹ
ਅੱਖ ਚੁਰਾਵੇ, ਹੱਥ ਛੁਡਾਵੇ
ਤੂੰ ਮੰਗੇ ਮੈਥੋਂ ਪਿਆਰ ਰੱਜ ਕੇ, ਤੇ ਦੁਨੀਆ ਦੀ ਸਾਰ ਨਾ ਹੋਵੇ
ਹੋਵੇ ਤਾਰਿਆਂ ਦੀ ਲੋਹ, ਚੜ੍ਹੇ ਨਾ ਪ੍ਰਭਾਤ
ਨੀ ਵਾਦੀਆਂ 'ਚ ਦੂਰ ਕੀਤੇ (ਕੀਤੇ), ਜੇ ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
ਜੇ ਵਾਦੀਆਂ 'ਚ ਦੂਰ ਕੀਤੇ (ਕੀਤੇ), ਹਾਂ, ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
ਮੁੱਕੇ ਨਾ ਕਾਲੀ ਰਾਤ
ਮੁੱਕੇ ਨਾ ਕਾਲੀ ਰਾਤ
ਨੀ ਵਾਦੀਆਂ 'ਚ ਦੂਰ ਕੀਤੇ ਜੇ ਹੋਈਏ ਆਪਾਂ ਦੋਵੇਂ ਜਣੇ
ਮੈਂ ਕਰਾਂ ਤੈਨੂੰ ਟੀਜ਼, ਤੂੰ ਕਰੇ ਮੈਨੂੰ ਫੀਲ
ਦਿਲ ਦੋਵੇਂ ਜ਼ਖਮੀ ਤੇ ਦੁੱਖ ਹੋਣੇ ਹੀਲ
ਰੂਹ ਤੇਰੀ ਤੜਫੇ ਮੈਂ ਛੂਹਵਾਂ ਜਦੋ ਹਿਪਸ
ਕੰਨਾਂ ਵਿੱਚ ਫ਼ੈਂਟਸੀਜ਼ ਕਰਦੇ ਰੀਵੀਲ
ਮੈਂ ਕਰਾਂ ਤੈਨੂੰ ਟੀਜ਼, ਤੂੰ ਕਰੇ ਮੈਨੂੰ ਫੀਲ
ਦਿਲ ਦੋਵੇਂ ਜ਼ਖਮੀ ਤੇ ਦੁੱਖ ਹੋਣੇ ਹੀਲ
ਰੂਹ ਤੇਰੀ ਤੜਫੇ ਮੈਂ ਛੂਹਵਾਂ ਜਦੋ ਹਿਪਸ
ਕੰਨਾਂ ਵਿੱਚ ਫ਼ੈਂਟਸੀਜ਼ ਕਰਦੇ ਰੀਵੀਲ
ਮੈਂ ਮੱਥਾ ਤੇਰਾ ਚੁੰਮਦਾ ਰਵਾਂ, ਇਹ ਚੰਨ ਕੋਲੋਂ ਜਰ ਨਾ ਹੋਵੇ
ਤੇ ਸਿਰ ਮੇਰੇ ਮੋਢੇ ਰੱਖਦੇ ਤੂੰ ਕੇਹ ਕੇ "ਹਜ਼ਰਾਤ"
ਨੀ ਵਾਦੀਆਂ 'ਚ ਦੂਰ ਕੀਤੇ (ਕੀਤੇ), ਜੇ ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
ਜੇ ਵਾਦੀਆਂ 'ਚ ਦੂਰ ਕੀਤੇ (ਕੀਤੇ), ਹਾਂ, ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
ਅੱਗ ਲੱਗ ਗਈ ਏ ਲੱਕੜਾਂ ਨੂੰ
ਅੱਗ ਲੱਗ ਗਈ ਏ ਲੱਕੜਾਂ ਨੂੰ
ਮੈਂ ਤਾਂ ਤੇਰਾ ਮੁੱਖ ਵੇਖਦਾ ਤੇ ਤੂੰ ਵੇਖੇ ਪੱਥਰਾਂ ਨੂੰ
ਨੀ ਤੂੰ ਵੇਖੇ ਪੱਥਰਾਂ ਨੂੰ, ਹਾਂ, ਤੂੰ ਵੇਖੇ ਪੱਥਰਾਂ ਨੂੰ
ਨੀ ਤੂੰ ਵੇਖੇ ਪੱਥਰਾਂ ਨੂੰ (ਨੀ ਤੂੰ ਵੇਖੇ ਪੱਥਰਾਂ ਨੂੰ)
ਜੰਨਤ ਚੋਂ ਆਈ ਏ, ਪਰੀਆਂ ਜਿਹੀ ਤੂੰ
ਹੋਵੇ ਖੁਸ਼ਾਮਦ, ਹੋ ਰੂਬਰੂ
ਅੱਲ੍ਹਾ, ਕ਼ਿਆਮਤ ਏ ਨਜ਼ਰਾਂ ਝੁਕਾਉਣਾ
ਗੱਲਾਂ ਦੀ ਲਾਲੀ 'ਚ ਰੂਹ ਦਾ ਸਕੂਨ
ਤੂੰ ਮੰਗੇ ਮੈਥੋਂ ਪਿਆਰ ਰੱਜ ਕੇ, ਤੇ ਦੁਨੀਆ ਦੀ ਸਾਰ ਨਾ ਹੋਵੇ
ਹੋਵੇ ਤਾਰਿਆਂ ਦੀ ਲੋਹ, ਚੜ੍ਹੇ ਨਾ ਪ੍ਰਭਾਤ
ਨੀ ਵਾਦੀਆਂ 'ਚ ਦੂਰ ਕੀਤੇ (ਕੀਤੇ), ਜੇ ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
ਜੇ ਵਾਦੀਆਂ 'ਚ ਦੂਰ ਕੀਤੇ (ਕੀਤੇ), ਹਾਂ, ਹੋਈਏ ਆਪਾਂ ਦੋਵੇਂ ਜਣੇ (ਜਣੇ)
ਭਾਵੇਂ ਇਸ਼ਕੇ ਦੀ ਬਾਤ, ਮੁੱਕੇ ਨਾ ਕਾਲੀ ਰਾਤ
Written by: Navaan Sandhu

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...