album cover
Jealousy
35,797
Punjabi Pop
Jealousy was released on February 17, 2022 by Universal Music India Pvt. Ltd. (Navaan Sandhu) as a part of the album Way Maker
album cover
Release DateFebruary 17, 2022
LabelUniversal Music India Pvt. Ltd. (Navaan Sandhu)
Melodicness
Acousticness
Valence
Danceability
Energy
BPM95

Credits

PERFORMING ARTISTS
Navaan Sandhu
Navaan Sandhu
Vocals
Gurlej Akhtar
Gurlej Akhtar
Vocals
COMPOSITION & LYRICS
Navaan Sandhu
Navaan Sandhu
Songwriter
MXRCI
MXRCI
Composer
PRODUCTION & ENGINEERING
MXRCI
MXRCI
Producer
Yaari Ghuman
Yaari Ghuman
Mastering Engineer

Lyrics

Show mercy on him
Brown skull ਤੇ ਕਾlਲ਼ੀਆਂ ਹੁਡੀਆਂ ਨੀ
Timb ਪੈਰਾ 'ਚ ਪਾਉਂਦੇ ਲੁੱਡੀਆਂ ਨੀ
ਕਰਦੇ cover ਬੈਰੇਟੇ ਡੱਬਾ ਨੂੰ
ਵੇ ਕਾਤੋਂ ready ਰਹਿੰਦੇ ਓਹ ਜੱਬਾ ਨੂੰ
ਹੋ, ਕੈੜੇ ਰਹਿਦਾ ਬਗਾਨੇ 'ਚ ਬਹਿਣ ਲੱਗਿਆ
ਲੋਕ ੧੦੦ ਵਾਰੀ ਸੋਚਦੇ ਆ ਖੈਨ ਲੱਗਿਆ
ਵੇ, ਥੋੜੀ ਵੇਖ ਤਰੱਕੀ ਵੱਡੀ
ਕਈਆਂ ਨੇ ਹੌਕਾ ਭਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
(Jealousy ਜ਼ਿਆਦਾ ਹੋ ਗਈ ਸੀ)
(ਤਾਂ circle ਛੋਟਾ ਕਰ ਲਿਆ ਏ)
(Jealousy ਜ਼ਿਆਦਾ ਹੋ ਗਈ ਸੀ)
(Circle ਛੋਟਾ ਕਰ ਲਿਆ ਏ)
ਦਿਲ v12 ਦੇ engine ਵਰਗੇ
ਭੋਰਾ feel ਨਹੀਂ ਕਰਦੇ fame ਕਦੇ
ਵੇ ਥੋੜੀ ਗੱਲ ਬਾਤ ਵਿਚ ਵਜ਼ਨ ਹੁੰਦਾ
ਤੁਸੀ ਕਰਦੇ ਨੀ ਗੱਲ lame ਕਦੇ
ਸਾਡਾ ਨਾਮ ਲੈਕੇ link ਸੀ ਬਣਾਉਣ ਲੱਗ ਪਏ
ਚੂਚੇ ਕੱਲ ਦੇ ਸੀ ਲੱਥ ਅਖਵੋਣ ਲੱਗ ਪਏ
ਓਹ, ਇੰਜ level ਨੀ ਹੁੰਦੇ ਕਦੇ chase ਮਿੱਤਰਾਂ
ਹੋਏ, ਕਾਦੀ leopard'an ਦੀ ਸੀਹਾਂ ਨਾਲ਼ race ਮਿੱਤਰਾਂ
ਹੋ, ਕਿੱਥੋਂ ਤਰੁਗਾ ਪੂੰਗ ਤਲਾਬ
ਜਿਦੇ ਵਿਚ ਮਿੱਤਰਾਂ ਤਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
(Jealousy ਜ਼ਿਆਦਾ ਹੋ ਗਈ ਸੀ)
(ਤਾਂ circle ਛੋਟਾ ਕਰ ਲਿਆ ਏ)
ਵੇ, ਤੁਸੀ ਚੰਦਰੇ ਕਿਉਂ ਐਨੇ
ਮਾਝਾ belt, ਬਿੱਲੋ
ਥੋੜੀ favourite dish
ਕਾਲ਼ੀ mint, ਬਿੱਲੋ
ਹੋਰ ਨਸ਼ਾ ਕਿਹੜਾ ਲਿਆਇਆ
ਪਿੰਗੇ ਲਾਣ ਨੱਡੀਏ
ਵੇ ਕਿਹੜਾ best friend
Sir John ਨੱਡੀਏ
ਮੁੰਡੇ ਨੇ ਹਿੱਕਾਂ ਫੂਕਣ ਦਾ
ਮੁੰਡੇ ਨੇ ਹਿੱਕਾਂ ਫੂਕਣ ਦਾ
ਰੱਬ ਤੋਂ ਕਹਿ ਕੇ ਵਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
(Jealousy ਜ਼ਿਆਦਾ ਹੋ ਗਈ ਸੀ)
(ਤਾਂ circle ਛੋਟਾ ਕਰ ਲਿਆ ਏ)
ਓਹ, ਥੋੜੇ ਝੁਕਦੇ ਨਾ palm ਜੇਹੇ ਗੱਟ ਵੇ
ਉੱਤੋਂ ਫਰਕ ਨੀ ਥੋਨੂੰ ਤੱਕੇ ਢੇਲੇ ਦਾ
ਨੀ ਬੰਦਾ ਬੈਠਾ ਕੇ ਜਿੰਨਾ 'ਚ ਚੰਗਾ feel ਨਾ ਕਰੇ
ਦੱਸ ਕਰਨਾ ਕੀ ਏਹੋ ਜਾਹੇ ਮੇਲੇ ਦਾ
ਏ ਜਿਹੜਾ ਪੱਤਦੇ ਸੀ ਲੈਕੇ ਸਾਰੇ ਭੇਦ ਮਿੱਤਰਾਂ
ਸਿੱਖ ਥੋੜੇ ਕੋਲੋਂ ਖੇਡ ਦੇ ਸੀ ਖੇਡ ਮਿੱਤਰਾਂ
ਐਦਾ ਰੁਕਨੀ ਨਹੀਂਂ ਯਾਰਾਂ ਦੀ growth ਨੱਡੀਏ
ਜ਼ੋਰ ਲਾ-ਲਾ ਹੰਭ ਗਿਆ ਇਥੇ ਬੋਹਤ ਨੱਡੀਏ
ਵੇ ਓਹ ਨਹੀਂਂ ਮਿਟਣ ਦਿੰਦੇ ਤੇਰਾ ਨਾਮ
ਤੂੰ ਜਿੰਨਾ ਨੇ ਦਿਲ 'ਚ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
(Jealousy ਜ਼ਿਆਦਾ ਹੋ ਗਈ ਸੀ)
(ਤਾਂ circle ਛੋਟਾ ਕਰ ਲਿਆ ਏ)
(Jealousy ਜ਼ਿਆਦਾ ਹੋ ਗਈ ਸੀ)
(ਤਾਂ circle ਛੋਟਾ ਕਰ ਲਿਆ ਏ...)
Written by: Navaan Sandhu
instagramSharePathic_arrow_out􀆄 copy􀐅􀋲

Loading...