歌词

It's a West Coast Punjab connection ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ ਤਿੱਖੇ-ਤਿੱਖੇ ਨੱਕ ਵਿੱਚ ਕੋਕਾ ਕਾਲੇ ਰੰਗ ਦਾ ਕੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ ਤਿੱਖੇ-ਤਿੱਖੇ ਨੱਕ ਵਿੱਚ ਕੋਕਾ ਕਾਲੇ ਰੰਗ ਦਾ ਕੋਕਾ ਕਾਲੇ ਰੰਗ ਦਾ ਨੀ ਜਾਣ ਮੇਰੀ ਮੰਗਦਾ ਕੱਲ ਰਾਤੀ ਗੋਲੀ ਚੱਲ ਗਈ ਤੇਰੀ ਅੱਖ ਦਾ ਕਾਰਾ ਨੀ (Come on) ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ ਤੱਕਿਆ ਕੀ ਤੈਨੂੰ ਸੋਹਣਿਆਂ, ਜੱਗ ਸਾਰਾ ਭੁੱਲ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ ਤੱਕਿਆ ਕੀ ਤੈਨੂੰ ਸੋਹਣਿਆਂ, ਜੱਗ ਸਾਰਾ ਭੁੱਲ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ ਸੂਟ ਤੇ dress'an, ਵੇ ਮੈਂ ਦੋਨਾਂ ਵਿੱਚ ਜੱਚਦੀ Shotgun ਵਾਂਗੂ ਜੱਟਾ ਮਾਰ ਮੇਰੀ ਅੱਖ ਦੀ ਸੂਟ ਤੇ dress'an, ਵੇ ਮੈਂ ਦੋਨਾਂ ਵਿੱਚ ਜੱਚਦੀ Shotgun ਵਾਂਗੂ ਜੱਟਾ ਮਾਰ ਮੇਰੀ ਅੱਖ ਦੀ ਅੱਖੀਆਂ ਚੋਂ ਪੀ ਲੈ ਸੋਹਣਿਆਂ ਕਿਓਂ ਪੀਨੈ ਮੁੱਲ ਦੀ ਵੇ? (Come on) Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Are you ready? Are you ready? Are you ready? (Whoo! Whoo!) (Oh) Ah, aye (Oh) Whoo, whoo! (Oh) Ah, aye (Oh) Whoo, whoo! (Oh) Ah, aye (Oh) Whoo, whoo! (Oh) Ah, aye (Oh) Whoo, whoo! Aye, aye, aye Aye, aye, aye "ਹੁਸਨ ਤੇਰੇ ਅੱਗੇ ਫਿੱਕੇ ਨੇ," ਮੈਂ ਕਿਹਾ, "ਅੰਬਰਾਂ ਦੇ ਚੰਨ-ਤਾਰੇ" (ਤਾਰੇ) ਐਵੇਂ ਤਾਂ ਨਹੀਂ ਗੇੜੇ ਮਾਰਦਾ ਮੋਹਾਲੀ ਵਾਲਾ ਨਾਰ ਇਹ (ਨਾਰ ਇਹ) "ਹੁਸਨ ਤੇਰੇ ਅੱਗੇ ਫਿੱਕੇ ਨੇ," ਮੈਂ ਕਿਹਾ, "ਅੰਬਰਾਂ ਦੇ ਚੰਨ-ਤਾਰੇ" (ਤਾਰੇ) ਐਵੇਂ ਤਾਂ ਨਹੀਂ ਗੇੜੇ ਮਾਰਦਾ ਮੋਹਾਲੀ ਵਾਲਾ ਨਾਰ ਇਹ (ਨਾਰ ਇਹ) ਦੱਸ ਕਿਵੇਂ ਰਹਿਨੀ ਐਨੀ fit, ਬੱਲੀਏ? ਤੂੰ Hundal ਦੀ beat ਵਾਂਗੂ hit, ਬੱਲੀਏ ਦੱਸ ਕਿਵੇਂ ਰਹਿਨੀ ਐਨੀ fit, ਬੱਲੀਏ? ਤੂੰ Hundal ਦੀ beat ਵਾਂਗੂ hit, ਬੱਲੀਏ ਤੇਰਾ-ਮੇਰਾ ਐਦਾਂ combination Peg ਵਿੱਚ ਜਿਵੇਂ ਖਾਰਾ ਨੀ (Come on) ਪੈਰਾਂ ਵਿੱਚ ਜੁੱਤੀ ਪੰਜਾਬੀ, ਅੱਖ ਵਿੱਚ mascara ਨੀ ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ ਪਤਲੇ ਤੇਰੇ ਲੱਕ ਨੇ ਪੱਟਤਾ ਚੰਡੀਗੜ੍ਹ ਸਾਰਾ ਨੀ ਕੱਲੀ-ਕੱਲੀ ਕੁੜੀ town ਦੀ, ਤੇਰੀਆਂ ਸਿਫ਼ਤਾਂ ਕਰਦੀ (ਕਰਦੀ) ਐਵੇਂ ਤਾਂ ਨਹੀਂ Cali ਵਾਲੀ ਤੇਰੇ 'ਤੇ ਆਂ ਮਰਦੀ (ਮਰਦੀ) ਕੱਲੀ-ਕੱਲੀ ਕੁੜੀ town ਦੀ, ਤੇਰੀਆਂ ਸਿਫ਼ਤਾਂ ਕਰਦੀ (ਕਰਦੀ) ਐਵੇਂ ਤਾਂ ਨਹੀਂ Cali ਵਾਲੀ ਤੇਰੇ 'ਤੇ ਆਂ ਮਰਦੀ (ਮਰਦੀ) ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂੰਗੀ ਤੇਰੇ-ਮੇਰੇ ਵਿੱਚ ਆਇਆ ਜਿਹੜਾ ਉਹਨੂੰ ਚੱਕੂੰਗੀ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂੰਗੀ ਤੇਰੇ-ਮੇਰੇ ਵਿੱਚ ਆਇਆ ਜਿਹੜਾ ਉਹਨੂੰ ਚੱਕੂੰਗੀ ਦੁਨੀਆ ਤੋਂ ਮੈਂ ਕੀ ਲੈਣਾ? ਤੂੰ ਨਾ ਮੈਨੂੰ ਭੁੱਲ ਜਈ ਵੇ (Come on) Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Whisky ਦੀ ਬੋਤਲ ਵਰਗੀ ਤੇਰੇ 'ਤੇ ਡੁੱਲ੍ਹ ਗਈ ਵੇ Are you ready? Are you ready? Are you ready? (Whoo! Whoo!) Hundal on the beat, yo Yeah, yeah, yeah Aye, aye, aye, Jasmine Sandlas Yeah, yeah, yeah Aye, aye, aye, aye
Writer(s): Preet Hundal Lyrics powered by www.musixmatch.com
instagramSharePathic_arrow_out