制作
出演艺人
Ammy Virk
声乐
Maninder Buttar
表演者
作曲和作词
Maninder Buttar
词曲作者
制作和工程
Avvy Sra
制作人
Arvindr Khaira
制作人
Jaani
制作人
歌词
[Verse 1]
ਹੁਣ, ਮੈਨੂੰ ਦੇਵੋ ਨਾ ਵਫ਼ਾਵਾਂ
ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੇ ਸਵਾਦ ਹੁੰਦਾ ਏ
[Verse 2]
ਹੁਣ, ਮੈਨੂੰ ਦੇਵੋ ਨਾ ਵਫ਼ਾਵਾਂ
ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੇ ਸਵਾਦ ਹੁੰਦਾ ਏ
[Verse 3]
ਜਿਹੜਾ ਦਿਲ ਤੋਂ ਨਿਭਾਵੇ, ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ, ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
(ਯਾਦ ਹੁੰਦਾ ਏ)
[Verse 4]
ਕਿੱਥੇ ਨਿਗਾਹਾਂ, ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ?
ਲਏ ਬਹਾਨੇ ਸੀ)
[Verse 5]
ਦੁਨੀਆ ਦੀਆਂ ਗੱਲਾਂ
ਸਮਝੀ ਮੇਰੀ ਆਇਆਂ ਨਾ
ਉੱਚੇਦਾ ਦੇ ਨਾਲ ਅੱਸੀ
ਲਾਏ ਯਾਰਾਨੇ ਸੀ
ਉੱਚੇਦਾ ਦੇ ਨਾਲ ਅੱਸੀ
( ਲਏ ਯਾਰਾਨੇ ਸੀ )
[Verse 6]
ਏਥੇ ਸਾਰਿਆਂ ਦੀ ਗੱਲ ਜਿਸਮਾਂ ਤੇ ਰੁੱਕੀ ਏ
ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ
[Verse 7]
ਜਿਹੜਾ ਦਿਲ ਤੋਂ ਨਿਭਾਵੇ, ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
Written by: Maninder Buttar

