制作
出演艺人
Mankirt Aulakh
领唱
作曲和作词
Maninder Kailey
词曲作者
歌词
ਸੋਹਣਿਆਂ
ਤੂੰ ਰਹਿਣਾ ਲੰਮਿਆਂ route'an ਦੇ ਉੱਤੇ, ਮੱਖਣਾ
ਦਿਲ ਜੱਟੀ ਦਾ ਵੇ ਤੇਰੇ ਬਾਝੋਂ ਸੱਖਣਾ
ਮੇਰੀ ਸੌਂਕਣ ਟਰਾਲਾ ਤੇਰਾ ਮੁੰਡਿਆ
ਸੌਂਕਣ ਟਰਾਲਾ ਤੇਰਾ ਮੁੰਡਿਆ
ਤੈਨੂੰ ਚੇਤੇ ਜੋ ਭੁਲਾਉਂਦਾ ਹੁਸਨਾਂ ਦੀ ਪਰੀ ਦੇ
ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਅੰਨ-ਪਾਣੀ ਲੰਘਦਾ ਨਾ ਮੇਰੇ ਗਲ਼ 'ਚੋਂ
ਸੜਕਾਂ 'ਤੇ ਅੱਖ ਤੇਰੀ ਖੜ੍ਹੀ ਰਹਿੰਦੀ ਐ
ਮਹੀਨੇ ਬਾਅਦ ਆਕੇ ਹਾਲ ਵੀ ਨਈਂ ਪੁੱਛਦਾ
ਤੇਰੇ 'ਤੇ ਖ਼ੁਮਾਰੀ, ਕੀਹਦੀ ਚੜ੍ਹੀ ਰਹਿੰਦੀ ਐ?
ਮਹੀਨੇ ਬਾਅਦ ਆਕੇ ਹਾਲ ਵੀ ਨਈਂ ਪੁੱਛਦਾ
ਤੇਰੇ 'ਤੇ ਖ਼ੁਮਾਰੀ, ਕੀਹਦੀ ਚੜ੍ਹੀ ਰਹਿੰਦੀ ਐ?
ਤੈਨੂੰ ਖੁੱਲ੍ਹਕੇ ਵੀ ਗੱਲ ਕਹਿ ਨਾ ਸਕਦੀ
ਰੰਗ ਉੱਡਦੇ ਨੇ ਤੇਰੇ ਗੁੱਸੇ ਕੋਲ਼ੋਂ ਡਰੀ ਦੇ
ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
D-Desi Routz
ਓ, ਕੰਧਾਂ ਵੱਲ ਵੇਖਕੇ ਜਵਾਨੀ ਕੱਢਤੀ
ਪੇਕਿਆਂ ਨੂੰ ਜਾਣ ਦਾ ਵੀ ਚਿੱਤ ਨਾ ਕਰੇ
ਆਂਢਣਾ-ਗੁਆਂਢਣਾ ਸਲਾਹ ਦਿੰਦੀਆਂ
ਚੰਦਰੇ ਨੂੰ ਛੱਡ ਰਹਿਣ ਲੱਗਜਾ ਪਰੇ
ਆਂਢਣਾ-ਗੁਆਂਢਣਾ ਸਲਾਹ ਦਿੰਦੀਆਂ
ਚੰਦਰੇ ਨੂੰ ਛੱਡ ਰਹਿਣ ਲੱਗਜਾ ਪਰੇ
ਇਹ ਤਾਂ ਭੁੱਲਕੇ ਵੀ ਹੋ ਨਹੀਂਓਂ ਸਕਦਾ
ਜੱਟਾ ਪੱਕੇ ਆ ਅਸੂਲ ਤੇਰੀ ਨਾਰ ਖ਼ਰੀ ਦੇ
ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
Andy Dhugge ਨਾਲ਼ ਤੇਰੀ ਬਹਿਣੀ ਉੱਠਣੀ
Millennium tyre'an ਵਾਲ਼ੇ ਬੰਦੇ ਤਕੜੇ
ਯਾਰਾਂ ਨਾਲ਼ ਫਿਰਦਾਂ ਏਂ ਮੌਜਾਂ ਮਾਣਦਾ
ਮੇਰੀ ਵਾਰੀ ਯਾਦ ਤੈਨੂੰ ਆਉਣ ਝਗੜੇ
ਯਾਰਾਂ ਨਾਲ਼ ਫਿਰਦਾਂ ਏਂ ਮੌਜਾਂ ਮਾਣਦਾ
ਮੇਰੀ ਵਾਰੀ ਯਾਦ ਤੈਨੂੰ ਆਉਣ ਝਗੜੇ
Kailey ਯਾਦ ਕਰ ਉਹ ਵੀ ਕਦੇ ਦਿਨ ਸੀ
ਕੰਮ ਛੱਡਕੇ ਮਿਲਣ ਆਉਂਦਾ ਸੀ ਤੂੰ Surrey ਦੇ
ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
ਕਰਦਾ ਹੋਵੇ ਜੇ ਪਿਆਰ, ਸੋਹਣਿਆਂ
ਕਦਰ ਕਰੀ ਦੀ, ਨਖ਼ਰੇ ਨਈਂ ਕਰੀ ਦੇ
Written by: Desi Routz, Maninder Kailey, Piyush Khanna

