音乐视频

Khabbi Seat || Ammy Virk || Sweetaj Brar | #shorts
观看 {artistName} 的 {trackName} 音乐视频

制作

出演艺人
Ammy Virk
Ammy Virk
演唱
Sweetaj Brar
Sweetaj Brar
演唱
作曲和作词
Happy Raikoti
Happy Raikoti
词曲作者
制作和工程
MixSingh
MixSingh
制作人

歌词

MixSi-, MixSi... MixSingh in the house ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ ਥੋਡੇ ਨਾਲ਼ੋਂ ਵੱਧ ਹੋਣਾ ਮੇਰੇ ਨਾਲ਼ ਧੋਖਾ ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ ਥੋਡੇ ਨਾਲ਼ੋਂ ਵੱਧ ਹੋਣਾ ਮੇਰੇ ਨਾਲ਼ ਧੋਖਾ ਕੱਲ੍ਹ ਦੇਖਿਆ ਕਿਸੇ ਨੂੰ ਕੁੱਟਦਾ ਸੱਚੀ ਬੜਾ ਅੱਥਰਾ ਸਲੂਕ ਰੱਖਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ ਹੋ, ਕੁੜਤਾ-ਪਜਾਮਾ ਚਿੱਟੇ ਰੰਗ ਦਾ ਤੇ ਕਾਲ਼ੀ-ਕਾਲ਼ੀ ਲੋਈ, ਅੰਮੀਏ ਬਿੱਲੀ ਅੱਖ ਨਾ' ਮਿਲਾਵੇ ਅੱਖ ਲਾਲ ਲੱਗੇ ਵੈਲੀ ਜਿਵੇਂ ਕੋਈ, ਅੰਮੀਏ ਓ, ਕੁੜਤਾ-ਪਜਾਮਾ ਚਿੱਟੇ ਰੰਗ ਦਾ ਤੇ ਕਾਲ਼ੀ-ਕਾਲ਼ੀ ਲੋਈ, ਅੰਮੀਏ ਬਿੱਲੀ ਅੱਖ ਨਾ' ਮਿਲਾਵੇ ਅੱਖ ਲਾਲ ਲੱਗੇ ਵੈਲੀ ਜਿਵੇਂ ਕੋਈ, ਅੰਮੀਏ ਉਹਨੂੰ ਦੇਖ ਕੇ traffic ਰੁਕੇ ਉਹਨੂੰ ਦੇਖ ਕੇ traffic ਰੁਕੇ ਹਰ ਬੰਦਾ ਉਸ ਨੂੰ salute ਚੱਕਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ... ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ ਹੋਏ, ਬਾਹਲ਼ੀ ਸੋਹਣੀ ਚੱਲਦੀ ਆ ਜ਼ਿੰਦਗੀ ਮੈਂ ਕਾਹਨੂੰ ਤਾਰ-ਤਾਰ ਕਰ ਲਾਂ? ਉਹਦੀ leader'an ਦੇ ਨਾਲ਼ ਬਹਿਣੀ-ਉਠਣੀ ਮੈਂ ਕਿੱਦਾਂ ਏਤਬਾਰ ਕਰ ਲਾਂ? ਓਏ, ਬਾਹਲ਼ੀ ਸੋਹਣੀ ਚੱਲਦੀ ਆ ਜ਼ਿੰਦਗੀ ਮੈਂ ਕਾਹਨੂੰ ਤਾਰ-ਤਾਰ ਕਰ ਲਾਂ? ਉਹਦੀ leader'an ਦੇ ਨਾਲ਼ ਬਹਿਣੀ-ਉਠਣੀ ਮੈਂ ਕਿੱਦਾਂ ਏਤਬਾਰ ਕਰ ਲਾਂ? ਉਹ ਤਾਂ ਅੱਖ ਤੋਂ ਹੀ ਅੜ੍ਹਬ ਬੜਾ ਉਹ ਤਾਂ ਅੱਖ ਤੋਂ ਹੀ ਅੜ੍ਹਬ ਬੜਾ ਘੂਰ ਨਾ' ਮੁੰਡੀਰ੍ਹ ਟੋਕ-ਟੂਕ ਰੱਖਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ Phone 'ਤੇ ਗੱਲ ਹੋਈ ਮੇਰੀ ਉਹਦੇ ਬੜੇ ਅੱਥਰੇ ਵਿਚਾਰ ਨੇ ਉਹ ਤਾਂ ਕਰਦਾ ਤਿਆਰੀ ਫ਼ਿਰੇ ਅੰਦਰ ਦੀ ਸੁਪਨੇ ਆਂ ਮੇਰੇ ਬਾਹਰ ਦੇ ਓ, Phone 'ਤੇ ਗੱਲ ਹੋਈ ਮੇਰੀ ਉਹਦੇ ਬੜੇ ਅੱਥਰੇ ਵਿਚਾਰ ਨੇ ਉਹ ਤਾਂ ਕਰਦਾ ਤਿਆਰੀ ਫ਼ਿਰੇ ਅੰਦਰ ਦੀ ਸੁਪਨੇ ਆਂ ਮੇਰੇ ਬਾਹਰ ਦੇ Happy Raikoti ਅੱਥਰਾ ਬੜਾ Happy Raikoti ਅੱਥਰਾ ਬੜਾ ਉਹਨੂੰ ਦੇਖ ਵੈਲੀ ਸਿਰੇ ਦਾ ਵੀ shoot ਵੱਟਦੈ ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ... ਦੱਸੋ ਮੈਂ ਕਿੱਥੇ ਬੈਠਿਆ ਕਰੂੰ? ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ
Writer(s): Harmeet Singh, Anil Kumar Sabharwal Lyrics powered by www.musixmatch.com
instagramSharePathic_arrow_out