制作
出演艺人
AP Dhillon
表演者
Gminxr
表演者
作曲和作词
Amritpal Singh Dhillon
词曲作者
歌词
Straight motherfuckin' ballin'
Part two, still ballin'
Corrupt, my beast motherfucker
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
Fame ਦੇਖ ਪਿੱਛੇ-ਪਿੱਛੇ ਲੱਗੀ ਦੁਨੀਆ
ਨੀਵਿਆਂ ਨੂੰ ਝਾਕ ਕੋਈ ਨਈਂ ਪੁੱਛਦਾ
ਦੁਨੀਆ ਤੂੰ ਜਿੱਤਣ ਦੀ ਗੱਲ ਕਰਦਾ
ਪਿੱਤਲ਼ ਨੂੰ ਦੇਖ ਕੇ ਕੋਈ ਨਈਂ ਰੁਕਦਾ
ਗੋਲ਼ੀਆਂ ਦੀ ਲਾ ਦੂੰ ਝੜੀ, gun ਬੈਠਾ load ਕਰੀ
ਮੌਤ ਨਾਲ਼ੋਂ ਪਹਿਲਾਂ ਇਹ ਅਸੂਲ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
(ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
(ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
ਕੰਮ ਉੱਚੇ ਕਰ ਸਿਰ ਨੀਵਾਂ ਰੱਖੀਏ
ਮਾਣ ਬਹੁਤਾ ਦੇਰ ਕਦੇ ਨਈਂ ਟਿਕਦਾ
ਮਿਹਨਤਾਂ ਦੀ ਖੱਟ, ਦਿਲ ਸਾਫ਼ ਰੱਖੀਏ
ਝੂਠ ਨਾ ਬਜਾਰੀ ਬਹੁਤਾ ਚਿਰ ਵਿਕਦਾ
ਕਹਿੰਦੇ ਨੀਅਤਾਂ ਨੂੰ ਮੁਰਾਦਾਂ, ਬੰਦਾ ਕਾਨੇ ਨਾ ਹਲਾਦਾ
ਕਿਤੇ lightly ਨਾ ਲੈ ਜਾਈਂ ਤੂੰ ਬੋਲ ਜੱਟਾਂ ਦੇ (yeah)
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
**** can't fuck with this, so good
ਗੱਲ ਮੂੰਹੋਂ ਕੱਢੀ ਨੂੰ ਆਂ ਸਿਰੇ ਚਾੜ੍ਹੀਏ
ਨਾ ਮਾਤੜ ਬੰਦੇ 'ਤੇ ਕਦੇ ਰੋਹਬ ਮਾਰੀਏ
ਗਿਣਤੀ ਦੇ ਰੱਖੇ ਆਂ ਨੀ ਚਾਰ-ਪੰਜ ਯਾਰ
ਬਹੁਤੀ ਨਾ ਮੁੰਡੀਰ੍ਹ ਨੂੰ ਆਂ ਸਿਰੇ ਚਾੜ੍ਹੀਏ
ਤੇਰਾ ਮਾਝੇ 'ਚੋਂ ਆਂ ਯਾਰ, ਤਾਹੀਓਂ ਕੱਬੇ ਆਂ ਵਿਚਾਰ
Hustle ਨਾ' ਰੜ੍ਹਦੇ ਅਸੂਲ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
Deadly ਆ zone, ੪੭'ਆਂ ਨੇ ਕੋਲ਼
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
(ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ
(ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
(ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
Written by: Amritpal Singh Dhillon, Gagun Singh Randhawa