歌词
It's Devilo music
ਆ ਨੀ ਤੂੰ ਰਹਿਣ ਦੇ, ਰਕਾਨੇ, ਪਰਾਂ ਕਰ ਲੈ ਨੀ ਅੱਖਾਂ
ਐਵੇਂ ਕਾਹਤੋਂ, ਬੱਲੀਏ, ਨੀ ਤੈਨੂੰ ਪਰਦੇ 'ਚ ਰੱਖਾਂ
ਤੈਨੂੰ ਦਿੱਸਦਾ ਹੋਊ ਅੱਖ ਵਿੱਚ ਪਿਆਰ ਬੇਸ਼ੁਮਾਰ
ਅਸੀਂ ਹੰਢੇ ਹੋਏ ਆਂ ਬੰਦੇ, ਸਾਨੂੰ worth ਨਹੀਂ ਪਿਆਰ
ਓ, ਦਿਨੇ ਕਦੇ, ਰਾਤੀ ਕਰੂੰ, senti ਗੱਲੀਬਾਤੀਂ ਕਰੂੰ
ਹੋ ਕੇ ਜਜ਼ਬਾਤੀ ਕੋਈ (ਨਾ) scene ਨਾ ਕਰੀਂ (ਨਾ)
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ (ਨਾ)
ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ (ਨਾ)
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
(ਠੱਗ ਆ ਦਿਲਾਂ ਦਾ ਤੂੰ ਯਕੀਨ ਨਾ ਕਰੀਂ)
ਓਹ ਤੈਨੂੰ ਲਿੱਖਤ ਨਾ' ਲਿੱਖ-ਲਿੱਖ senti ਕਰੂਗਾ
ਦੇਖੀਂ hate ਸਨੇ ਵਰੀਆਂ ਨੂੰ anti ਕਰੂਗਾ
ਤੇਰੇ ਮੂਹਰੇ ਸ਼ਰੇਆਮ ਕਰੂ ਪਿਆਰ ਦਾ ਓਹ ਧੰਦਾ
ਤੂੰ ਤਾਂ ਹੁੱਬ-ਹੁੱਬ ਕਹੇਂਗੀ, "ਜੀ ਗ਼ਲਤ ਨਹੀਂ ਬੰਦਾ"
ਦਿਲਾਂ ਦਾ ਵਪਾਰੀ ਐ, ਪੇਸ਼ੇ ਤੋਂ ਲਿਖ਼ਾਰੀ ਐ
ਦੂਰ ਰਹੀਂ, ਬੀਬਾ, ਓਹਦੀ ਸੱਟ ਬੜੀ ਮਾੜੀ ਐ
ਕਾਹਤੇ, ਐਵੇਂ ਕਾਹਤੇ ਓਹਦੀ ਚਾੜ੍ਹੀ ਤੂੰ ਖ਼ੁਮਾਰੀ ਐ?
ਮਿੱਠੀਏ, ਨੀ ਮਿੱਠੀਏ, ਨੀ ਸੀਰਤ ਓਹ ਖ਼ਾਰੀ ਐ
ਓ, ਓਹਨੇ ਚਾਰੀਆਂ ਨੇ 36, ਗੱਲ notice 'ਚ ਰੱਖੀਂ
ਐਵੇਂ ਭੁੱਲ ਕੇ ਵੀ ਬੱਤੀ ਤੂੰ green ਨਾ ਕਰੀਂ
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
(ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ)
ਓ, ਚਿੱਟਾ ਜੰਮ ਲੇਖੇ ਨਾ ਤੂੰ ਲਾ ਦੀਂ ਪਾਪੀ ਦੇ
ਗ਼ੌਰ ਕਰ, ਕੁੜੇ, ਮੇਰੀ ਗੱਲ ਆਖੀਂ 'ਤੇ
ਨੇੜੇ ਨਾ ਤੂੰ ਜਾਈਂ, ਬਹੁਤਾ ਦਿੱਲ ਜ਼ਾ ਨਾ ਲਾਈਂ
ਚੱਕ pen, ਗੱਲਾਂ note ਕਰ ਕਾਪੀ 'ਤੇ
ਹੋ, ਓ, ਅੱਖ ਓਹਦੀ ਬੜੀਓ ਖ਼ਿਡਾਰੀ ਐ
ਓ, ਖੇਡ ਬਿੱਲੋ ਤੂੰ, ਓਹ ਜੁਆਰੀ ਐ
ਓ, ਖ਼ੁਦ ਨੂੰ ਤੂੰ business ਕਹਿੰਨੀ ਐਂ
ਤੇ ਮੁੰਡਾ ਕੁੜੇ, ਜਮਾਂ ਕੁੜੇ, ਸਿਰੇ ਦਾ ਵਪਾਰੀ ਐ
ਓ, ਓਹਨੇ ਟੁੱਟਣਾ ਨੀ, ਦੋ ਵਾਰੀ ਟੁੱਟਿਆ ਹੋਇਆ ਏ
ਤੇਰਾ ਮੁੱਕਣਾ ਨੀ ਪਿਆਰ, ਓਹਦਾ ਮੁੱਕਿਆ ਹੋਇਆ ਏ
ਓ, ਐਵੇਂ ਮਾਰੂਥਲਾਂ ਵਿੱਚ ਕਿੱਥੇ ਪਾਣੀ ਲੱਭੇਗੀ?
ਕਿੱਥੇ ਦਗੇਬਾਜਾਂ ਵਿੱਚ ਦੱਸ ਹਾਣੀ ਲੱਭੇਗੀ?
ਓਹਦੀ ਗ਼ਲਤੀ ਨਹੀਂ, ਓਹਦੇ ਨਾ' ਮਜ਼ਾਕ ਹੋ ਗਿਆ
ਬੱਸ ਸ਼ਾਤਰਾਂ 'ਚ ਰਹਿਕੇ ਓਹ ਚਲਾਕ ਹੋ ਗਿਆ
ਕੀਤਾ ਦੋ ਵਾਰ ਪਿਆਰ, ਸਾਲਾ, ਖ਼ਾਕ ਹੋ ਗਿਆ
ਨੀ ਓਹਦੂੰ ਬਾਅਦ ਪਿਆਰ ਮੁੰਡੇ ਲਈ ਤਾਂ ਪਾਪ ਹੋ ਗਿਆ
ਓ, ਉੱਥੇ ਜ਼ਰਾ ਠਹਿਰੀ, ਥੋੜਾ ਚੱਲੀ ਦੱਬੇ ਪੈਰੀਂ
ਪਿੱਛੋ "Jerry-Jerry-Jerry" scream ਨਾ ਕਰੀਂ
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
ਓ, ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
ਨੀ ਮੁੰਡਾ ਠੱਗ ਆ ਦਿਲਾਂ ਦਾ, ਤੂੰ ਯਕੀਨ ਨਾ ਕਰੀਂ
Written by: Hal Linton, Jerry, Jerry Duplessis, Wyclef Jean