歌词
(ਹੋ, 300 ਦਾ ਰੌਂਦ, ਕੱਟਾ ਪੰਜ ਕੁ ਹਜ਼ਾਰ ਦਾ)
(ਮੇਹਲਣ ਲਾ ਦਿੰਦਾ, ਬਿੱਲੋ, ਜੀਹਦੇ ਮੱਥੇ ਮਾਰਦਾ)
ਹੋ, 300 ਦਾ ਰੌਂਦ, ਕੱਟਾ ਪੰਜ ਕੁ ਹਜ਼ਾਰ ਦਾ
ਮੇਹਲਣ ਲਾ ਦਿੰਦਾ, ਬਿੱਲੋ, ਜੀਹਦੇ ਮੱਥੇ ਮਾਰਦਾ
ਹੋ, 300 ਦਾ ਰੌਂਦ, ਕੱਟਾ ਪੰਜ ਕੁ ਹਜ਼ਾਰ ਦਾ
ਮੇਹਲਣ ਲਾ ਦਿੰਦਾ, ਬਿੱਲੋ, ਜੀਹਦੇ ਮੱਥੇ ਮਾਰਦਾ
ਕਿਤੇ ਚਮਚੇ ਨਾ, ਕਿਤੇ ਤਮਚੇ ਨਾ
ਕਿਤੇ car'ਆਂ 'ਚ, ਅਖ਼ਬਾਰਾਂ 'ਚ
ਹੋ, ਚਰਚਾ ਬਿੱਲੋ ਹੈ ਬੱਸ ਸਾਡੀ ਤਾੜ੍ਹ-ਤਾੜ੍ਹ ਦਾ
(ਚਰਚਾ ਬਿੱਲੋ ਹੈ ਬੱਸ ਸਾਡੀ ਤਾੜ੍ਹ-ਤਾੜ੍ਹ ਦਾ)
ਫ਼ੈਰ ਸਿੱਧੇ ਹੀ ਚੌਂਕ ਵਿੱਚ ਮਾਰੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਪਹਿਲਾ ਕਤਲ ਹੋਇਆ ਬਰਨਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ (ਜੱਟ ਆ ਗਿਆ)
ਓ, ਪੈਸੇ ਦੇਣ ਨੂੰ ਫ਼ਿਰਨ ਉਹਨੂੰ ਲਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਦੂਜਾ ਕਤਲ ਹੋਇਆ ਸਮਰਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਹੋ, ਚੇਲੇ ਮਾਰ ਜਾਂਦੇ, ਉਸਤਾਦ ਐਥੇ ਨੀ
ਹੋ, ਚੱਲਦੇ ਆ ਪਿੱਤਲਾਂ ਦੇ ਰਾਜ ਐਥੇ ਨੀ
ਹੋ, ਚੇਲੇ ਮਾਰ ਜਾਂਦੇ, ਉਸਤਾਦ ਐਥੇ ਨੀ
ਚੱਲਦੇ ਆ ਪਿੱਤਲਾਂ ਦੇ ਰਾਜ ਐਥੇ ਨੀ
ਰਾਤਾਂ ਕਾਲ਼ੀਆਂ ਤੇ ਗਲ਼ੀਆਂ ਨੇ ਤੰਗ ਬੱਲੀਏ
ਕੌਣ ਕੀਹਦੇ ਲਾਲੇ? ਕੱਢ ਸੰਦ ਬੱਲੀਏ
ਦੱਸ ਜਾਂਦੇ ਆ ਹੱਥਾਂ 'ਚ ਐਥੇ ਪਾਲ਼ੇ
ਨੀ ਖ਼ਬਰਾਂ 'ਚ ਜੱਟ ਆ ਗਿਆ, ਹੋ
ਪਹਿਲਾ ਕਤਲ ਹੋਇਆ ਬਰਨਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ (ਜੱਟ ਆ ਗਿਆ)
ਪਹਿਲਾ ਕਤਲ ਹੋਇਆ ਬਰਨਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ (ਜੱਟ ਆ ਗਿਆ)
ਓ, ਪੈਸੇ ਦੇਣ ਨੂੰ ਫ਼ਿਰਨ ਉਹਨੂੰ ਲਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਦੂਜਾ ਕਤਲ ਹੋਇਆ ਸਮਰਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਨੀ ਕਤਲ ਬਠਿੰਡੇ ਹੋਣਗੇ ਨੀ
Weapon UP 'ਚੋਂ ਆਉਣਗੇ ਸਾਰੇ
ਸਾਡੇ ਹੀ ਚੇਲੇ ਨੇ, ਨੀ ਬਿੱਲੋ, ਕੰਮ ਜਿੰਨ੍ਹਾਂ ਦੇ ਕਾਲ਼ੇ
ਸਾਡੇ ਹੀ ਚੇਲੇ ਨੇ, ਨੀ ਬਿੱਲੋ, ਕੰਮ ਜਿੰਨ੍ਹਾਂ ਦੇ ਕਾਲ਼ੇ
(ਨੀ ਬਿੱਲੋ, ਕੰਮ ਜਿੰਨ੍ਹਾਂ ਦੇ ਕਾਲ਼ੇ)
Yeah-yeah, Bawa UP 'ਚੋਂ ਮੰਗਾਉਣੇ ਆਂ
ਨੀ Bawa UP 'ਚੋਂ ਮੰਗਾਉਣੇ ਆਂ
ਨੀ ਸਾਡੇ ਪੈਰੀਂ ਗਿਰ ਜਾਂਦੈ, ਸਾਡੇ ਪੈਰੀਂ ਗਿਰ ਜਾਂਦੈ
ਕੱਢ ਜੀਹਦੇ ਮੱਥੇ ਲਾਉਣੇ ਆਂ
ਨੀ Bawa UP 'ਚੋਂ ਮੰਗਾਉਣੇ ਆਂ
ਕੱਢ ਜੀਹਦੇ ਮੱਥੇ ਲਾਉਣੇ ਆਂ
ਨੀ Bawa UP 'ਚੋਂ ਮੰਗਾਉਣੇ ਆਂ
ਦੋ ਫ਼ੁੱਲ ਫ਼ੁੱਲਕਾਰੀ 'ਤੇ, ਨੀ ਦੋ ਫ਼ੁੱਲ ਫ਼ੁੱਲਕਾਰੀ 'ਤੇ
ਦੋ ਫ਼ੁੱਲ ਫ਼ੁੱਲਕਾਰੀ 'ਤੇ, ਨੀ ਦੋ ਫ਼ੁੱਲ ਫ਼ੁੱਲਕਾਰੀ 'ਤੇ
ਨੀ ਪਿੱਤਲਾਂ ਨਾਲ਼ ਧੋ ਦਿੰਨੇ ਆਂ, ਜੇ ਕੋਈ ਦਾਗ ਐ ਯਾਰੀ 'ਤੇ
ਜੇ ਕੋਈ ਦਾਗ ਐ ਯਾਰੀ 'ਤੇ
ਨੀ ਮੈਨੂੰ ਛਤਰ-ਛਾਇਆ ਵਿੱਚ ਲੈਣ ਨੂੰ ਫ਼ਿਰਦਾ
ਹਾਰਿਆ ਮੰਤਰੀ ਸ਼ਹਿਰ ਦਾ ਨੀ
ਕਹਿੰਦਾ, "ਮਸਲਾ ਮੇਰੀ ਬੱਤੀ ਵਾਲਾ ਤੇਰੇ ਐ ਇੱਕ ਫ਼ੈਰ ਦਾ ਨੀ"
ਕਹਿੰਦਾ, "ਮਸਲਾ ਮੇਰੀ ਬੱਤੀ ਵਾਲਾ ਤੇਰੇ ਐ ਇੱਕ ਫ਼ੈਰ ਦਾ ਹੀ"
ਕੰਮ ਬਦਲੇ 'ਚ ਦਿੰਦਾ ਮੈਨੂੰ ਕਾਹਲ਼ੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਪਹਿਲਾ ਕਤਲ ਹੋਇਆ ਬਰਨਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
ਪਹਿਲਾ ਕਤਲ ਹੋਇਆ ਬਰਨਾਲੇ
ਨੀ ਖ਼ਬਰਾਂ 'ਚ ਜੱਟ ਆ ਗਿਆ
Written by: Avvy Sra, Shree Brar