制作
出演艺人
Deep Chahal
表演者
作曲和作词
Deep Chahal
词曲作者
Star Boy X
作曲
制作和工程
Sajjan Duhan
制作人
歌词
(ਹੋ-ਓ-ਓ)
(ਹੋ)
ਉਹ ਤਾਂ businessman ਸੀ ਯਾਰੋਂ
ਮੇਰਾ ਬਾਪੂ farmer
ਆਪਾਂ ਖੱਦਰ ਦੀ ਖੇਸੀ ਲੈਂਦੇ
ਸੀ ਲੈਂਦੀ ਉਹ under armour
ਹੁਣ ਪਾਉਂਦੀ ਆ ਪੰਜਾਬੀ ਜੁੱਤੀ
Heel'ਆਂ 'ਚ ਸੀ ਪੈਰ
ਮੇਰੀ ਪਿੰਡ 'ਚ ਰਿਹਾਇਸ਼
ਤੇ ਉਹ ਬੱਸਦੀ ਸੀ ਸ਼ਹਿਰ
ਬੱਡੇ ਜਿਗਰੇ ਆਲ਼ੀ ਆ
ਬਾਪੂ ਆਪਣੇ ਦੀ ਜਾਈ
ਜਿੱਦ ਕਰਕੇ ਲੇਖਾਂ ਨਾ'
ਮੇਰੀ ਜ਼ਿੰਦਗੀ 'ਚ ਆਈ
ਬੰਨਿਆ ਨਜਾਰਾ ਪਿਆ
ਮਿੱਤਰਾਂ ਨੇ ਗੌਰੀਏ
ਕਰਨੀ ਕੀ ਰੀਸ
ਸਾਡੀ ਤਿੱਤਰਾਂ ਨੇ ਗੌਰੀਏ
ਮਹਿਫ਼ਿਲਾਂ 'ਚ ਦਾਰੂ
ਕੁੜੇ ਮੁੱਕਣੇ ਨੀ ਦਿੰਦੇ
Phone ਯਾਰਾਂ ਵਿੱਚ
ਭਾਬੀਆਂ ਦਾ ਚੁੱਕਣ ਨੀ ਦਿੰਦੇ
ਦੇਖੀ ਯਾਰੀ 'ਚ ਨਾ ਜਾਤ
ਨਾ ਹੀ ਚਿੱਟੇ-ਕਾਲ਼ੇ ਚੰਮ
ਇੱਕ ਜਿੰਦਗੀ ਸਵਾਦ ਲਓ
ਹੁੰਦੇ ਰਹਿਣੇ ਕੰਮ
ਇੱਕ ਜ਼ਿੰਦਗੀ ਸਵਾਦ ਲਓ
ਹੁੰਦੇ ਰਹਿਣੇ ਕੰਮ
ਇੱਕ ਜਿੰਦਗੀ ਸਵਾਦ ਲਓ
ਹੁੰਦੇ ਰਹਿਣੇ ਕੰਮ
ਚਾਹੁੰਦੀ ਕੁੜੀਆਂ ਤੋਂ ਦੂਰੀ
ਮੇਰੀ ਯਾਰਾਂ ਨਾਲ ਨੇੜਤਾ
ਜਿਹੜਾ ਓਹਦੇ ਬਾਰੇ ਬੋਲੇ
ਫ਼ੜ ਕੇ ਮੈਂ ਧੇੜਤਾ
ਦਿਲ ਦੇ ਜਿੰਦੇ ਨੂੰ ਲੱਗੀ
ਇੱਕੋ-ਇੱਕ ਚਾਬੀ
ਮੈਨੂੰ ਮੇਰੇ ਤੋਂ ਵੀ ਵੱਧ ਯਾਰੋਂ
ਚਾਹੁੰਦੀ ਥੋਡੀ ਭਾਬੀ
(He-ha-ha)
ਬਾਪੂ ਦਾ ਖ਼ਿਆਲ ਰੱਖੇ
ਬੇਬੇ ਦਾ ਖ਼ਿਆਲ
ਕਹਿੰਦੀ ਜਿਉਂ ਤੇਰੇ ਨਾਲ਼
ਜੱਟਾ ਮਰੂ ਤੇਰੇ ਨਾਲ
ਕਰੇ ਭਾਈ ਦੀ ਇੱਜ਼ਤ
ਗੱਲ ਦੇਖੀ ਨਈਓਂ ਮੋੜ ਕੇ
Fevicol ਵਾਂਗੂ ਰੱਖੇ
Family ਨੂੰ ਜੋੜ ਕੇ
Fevicol ਵਾਂਗੂ ਰੱਖੇ
Family ਨੂੰ ਜੋੜ ਕੇ
Fevicol ਵਾਂਗੂ ਰੱਖੇ
Family ਨੂੰ ਜੋੜ ਕੇ
ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ
ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ
ਗਿੱਧੇ ਵਿੱਚ ਆਕੇ ਸਾਨੂੰ ਨੱਚ ਕੇ ਦਿਖਾ
ਗਿੱਧਿਆਂ ਦੀ ਰਾਣੀ
ਹੁਣ ਜੰਨਤ ਆ ਜਿੰਦਗੀ
'ਤੇ ਜੰਨਤ 'ਚ ਯਾਰ
ਯਾਰ ਚੰਗੇ ਮਿਲ਼ੇ
ਨਾਲ਼ੇ ਚੰਗਾ ਪਰਿਵਾਰ
ਗਾਣੇ ਆਪਣਿਆਂ ਲਈ ਲਿਖੇ
'ਤੇ ਮੈਂ ਆਪਣਿਆਂ ਲਈ ਗਾਏ
ਆਉਣ ਵਾਲ਼ਿਆਂ ਨੂੰ welcome
ਜਾਂਦਿਆਂ ਨੂੰ bye
ਗੀਤਾਂ ਨਾਲ਼ ਗੱਭਰੂ ਦਾ
ਨਾਂ ਯਾਦ ਰਖਿਓ
ਜਵਾਹਰ ਵਾਲ਼ਾ ਪਿੰਡ 'ਤੇ
ਗਰ੍ਹਾਂ ਯਾਦ ਰਾਖਿਓ
Deep Chahal ਬਣਾਇਆ
ਨਾਲ਼ ਖੜ੍ਹ Gurdeep ਤੋਂ
ਅੰਬਰਾਂ ਨੂੰ ਲਾਇਆ ਕੰਮ
ਚੱਕਿਆ ਸੀ deep ਤੋਂ
ਖੜੇ ਨਾਲ਼ ਥੰਮ
ਜਿਹੜੇ (ho) ਸ਼ੁਕਰ ਗ਼ੁਜਾਰ
ਰੱਬਾ ਮੁੱਕਣ ਨਾ ਦੇਈਂ
ਕਦੇ ਭਾਈਆਂ 'ਚ ਪਿਆਰ
ਰੱਬਾ ਮੁੱਕਣ ਨਾ ਦੇਈਂ
ਕਦੇ ਭਾਈਆਂ 'ਚ ਪਿਆਰ
ਰੱਬਾ ਮੁੱਕਣ ਨਾ ਦੇਈਂ
ਕਦੇ ਭਾਈਆਂ 'ਚ ਪਿਆਰ
(ਹੋ-ਓ-ਓ)
(Star on the beat)
Written by: Deep Chahal

