音乐视频

ALL NIGHT (LIVE) - AP DHILLON | SHINDA KAHLON
观看 {artistName} 的 {trackName} 音乐视频

精选于

制作

出演艺人
AP Dhillon
AP Dhillon
演唱
Shinda Kahlon
Shinda Kahlon
演唱
作曲和作词
Amritpal Singh Dhillon
Amritpal Singh Dhillon
词曲作者
Satinderpal Singh
Satinderpal Singh
词曲作者
Brendon McDonald
Brendon McDonald
词曲作者
Rob Benvegnu
Rob Benvegnu
词曲作者
Kramer White
Kramer White
词曲作者
Riley Chernoff
Riley Chernoff
词曲作者
制作和工程
AP Dhillon
AP Dhillon
制作人
Brendon McDonald
Brendon McDonald
混音工程师
Gurjit Thind
Gurjit Thind
混音工程师

歌词

ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਅੱਖੀਂ ਰੜ੍ਹਕੇ ਨੀਂਦਰ, ਮੈਨੂੰ ਸੌਣ ਨਾ ਦੇਵੇ ਬੇਚੈਨੀ ਬਸ ਮੈਂ ਹੀ ਨਹੀਂ ਆਂ ਕੱਲਾ, ਅੱਜ ਤੇਰੇ ਚੰਨ ਨਾਲ਼ ਤਾਰੇ ਹੈਂ ਨਈਂ ਕੈਸਾ ਹੋਇਆ ਐ ਮਾਹੌਲ? ਸੱਨਾਟਿਆਂ ਦਾ ਸ਼ੋਰ ਮੇਰੇ ਕੰਨ ਤਕ ਗੂੰਜੇ, ਮੈਨੂੰ ਖਾਣ ਤੀਕ ਜਾਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਮੈਂ ਖੁਦ ਵਿੱਚ ਖੋਈ ਜਾਨਾ ਆਂ, ਮੈਨੂੰ ਲੱਭਣ ਵਾਲ਼ਾ ਕੋਈ ਨਹੀਂ ਖਿਜਿਆ ਜਿਹਾ ਕਿਉਂ ਫ਼ਿਰਦਾ ਆਂ? ਅੱਖ ਹਜੇ ਤੀਕ ਤਾਂ ਰੋਈ ਨਹੀਂ ਹਜੇ time ਨਾ ਕੁਝ ਵੀ ਹੋਇਆ ਐ, ਹਜੇ ਰਾਤ ਵੀ ਮੇਰੀ ਖਲੋਈ ਨਹੀਂ ਤੈਨੂੰ ਆਪਣਾ ਕਹਿਣ ਦੀ ਗਲਤੀ ਮੈਂ ਹਜੇ ਕਿਸੇ ਦੇ ਕੋਲ਼ੋਂ ਲਕੋਈ ਨਹੀਂ ਪਿਆਰ ਹੋਇਆ ਡਾਵਾਂਡੋਲ ਕਰਾਂ ਹੁਣ ਕੀ? ਕਿਤੇ ਲੱਭਦੀ ਨਾ ਲੀਹ, ਕੋਈ ਰਾਹ ਤੇ ਦਿਖਾਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਚੈਨ ਨਾ ਆਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਇਉਂ ਜਾਪੇ, ਜਾਂ ਜਾਗਦਾ ਮੈਂ, ਜਾਂ ਜਗਣ ਸ਼ਹਿਰ ਦੀਆਂ ਬੱਤੀਆਂ ਪਿਆਰ ਦੇ ਮਹਿਲ ਨਾ ਢਾਹ ਜਾਣ ਜੋ ਵਗਣ ਹਵਾਵਾਂ ਤੱਤੀਆਂ ਹੱਥੋਂ ਇਸ਼ਕ ਦੇ ਛੁੱਟ ਗਏ ਧਾਗੇ ਤੇ ਬਸ ਆਸਾਂ ਰਹਿ ਗਈਆਂ ਕੱਤੀਆਂ ਮੈਂ ਨਾ ਰਿਹਾ ਤੇਰੇ ਕੋਲ, ਤੇਰੇ ਕੰਨ ਵਿੱਚ ਰਹਿ ਗਈਆਂ ਦਿੱਤੀਆਂ ਨੱਤੀਆਂ ਬਸ ਪੈਂਦੇ ਹੁਣ ਹੌਲ, ਸਬਰ ਨਾ ਕੀਤਾ ਦਿਲ ਨਾਲ਼ ਜ਼ਬਰ ਸੀ ਕੀਤਾ ਤੇ ਹੁਣ ਦਿਲ ਹੀ ਨਚਾਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਸਾਰੀ ਰਾਤ ਮੈਂ ਲਾਈਆਂ calls, ਸਾਰੀ ਰਾਤ ਮੈਂ ਲਾਈਆਂ calls ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ ਸਾਰੀ ਰਾਤ ਮੈਂ ਲਾਈਆਂ calls ਸਾਰੀ ਰਾਤ ਮੈਂ ਲਾਈਆਂ... ਸਾਰੀ ਰਾਤ ਮੈਂ ਲਾਈਆਂ calls
Writer(s): Amritpal Singh Dhillon, Satinderpal Singh, Rob Benvegnu, Brendon Mcdonald, Kramer White, Riley Chernoff Lyrics powered by www.musixmatch.com
instagramSharePathic_arrow_out