歌词
ਹੋ ਕਦੇ ਸੋਪ ਲਾ ਲਾ ਧੁੱਪਦੇ ਨਾ ਸਿੰਨਰਾਂ ਦੇ ਪਾਪ
ਮਿਲੇ ਤੌਰ ਨਾਲ ਮੌਤ ਏਹੋ ਜਪਦੇ ਸਵਾਸ
ਜਿਹੜੀ ਅੰਤ ਨੂੰ ਵਿਓਂਹਦੀ ਪੱਕੀ ਮੌਲੇ ਦੀ ਮਸ਼ੂਕ
ਬੰਦਾ ਤੁਰ ਪੈਂਦਾ ਜਦੋ ਖੁਦਾ ਮਾਰਦਾ ਏ ਹਾਕ
ਹੋ, ਜੇਹੜਾ ਦਮ ਉੱਤੇ ਉਡਦੇ ਓਹੀ ਜਿੱਤੇ ਅਸਮਾਨ
ਇਸੇ ਕਰਕੇ ਆ ਹੌਂਸਲਾ ਬੁਲੰਦ ਯਾਰ ਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਗਿਆ ਅੰਦਰ ਤਾਂ ਇਹਨਾਂ ਲਈ ਸੀ ਰੁੱਤ ਬਦਲੀ
ਮੇਰੇ ਬਾਹਰ ਆਉਂਦੇ ਮੌਸਮ ਫਨਾਹ ਹੋਗਿਆ
ਹੁਣ ਸੇਫਟੀ ਲਈ ਫਿਰਦੇ ਆ ਲਿੰਕ ਲੱਭਦੇ
ਹਰ ਪਾਸਿਓਂ ਮਦਦ ਲਈ ਮਨਾ ਹੋਗਿਆ
ਉਂਝ ਕਰਨ ਲੱਗੇ ਸੀ ਅੱਸੀ ਬੈਰਕ ਬ੍ਰੇਕ
ਇਹ ਤਾਂ ਰੱਬ ਵੱਲੋ ਰਹਿੰਦੀ ਸਜਾ ਹੋਗੀ ਮਾਫ਼ ਨੀ
ਸੀ ਕੀਹਦੇ ਕੀਹਦੇ ਨਾ ਦੀ ਖਿੱਚ ਕੇ ਲਕੀਰ
ਕੰਧਾਂ ਜੇਲ੍ਹ ਦੀਆਂ ਜਾਣ ਤਾਂ ਜਾਣ ਦਾ ਸਟਾਫ ਨੀ
ਹੋ ਠੰਡੀ ਪੈਣ ਨਈਓ ਦਿੱਤੀ ਜਮਾ ਬਦਲੇ ਦੀ ਅੱਗ
ਰਿਹਾ ਹੱਥਾਂ ਨਾਲ ਸਲਾਖਾਂ ਉਤੋਂ ਜੰਗ ਤਾਰ ਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਮੇਰੀ ਗੱਲ ਤਾਂ ਪਿਕਾਸੋ ਜਿੰਨੀ ਬਣੀ ਪਈ ਏ
ਬੱਸ ਰਹਿਗੇ ਜੇਡੇ ਜ਼ਿੰਦਗੀ ਦੇ ਲੇਖ ਲਿਖਣੇ
ਏਥੇ ਹਰ ਕੋਈ ਫਿਰਦਾ ਏ ਢਾਹ ਲਾਉਣ ਨੂੰ
ਤਾਂਹੀ ਪੈਗੇ ਦੁਨੀਆ ਦੇ ਦਾਅ ਪੇਚ ਸਿੱਖਣੇ
ਦਿੱਲੀ ਮਾਡਲ 84 ਨਾਲ ਨਾਲ ਚੱਲੇ ਕੱਠ
ਪਿਆ ਹਲਕੇ ਮਜੀਠੇ ਵਿਚ ਗੜ੍ਹ ਜੱਟੀਏ
ਕਿਹਦਾ ਚੱਲਣਾ ਏ ਜੋਰ ਕਿਹਦੀ ਵਿਗੜੂ ਗੀ ਟੋਰ
ਅੱਜ ਵੇਖਣੀ ਕਿਹਦੇ ਚ ਕਿੰਨੀ ਤੜ ਜੱਟੀਏ
ਆਉਣ ਵਨ ਓਨ ਵਨ ਵੇਖੀ ਕੁੱਟਦਾ ਮੈਂ ਕੰਨ
ਜੱਸਾ ਪੱਟੀ ਜੋ ਵਿਰੋਧੀਆਂ ਦੀ ਕੰਧ ਝਾੜ ਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
ਜੇ ਵੈਰੀਆਂ ਨੇ ਬੈਰਲ'ਆਂ ਚ ਪਾਇਆ ਸੁਰਮਾ
ਤੇ ਪੁੱਤ ਜੱਟ ਦਾ ਜੇਲ੍ਹ'ਓਂ ਆਇਆ ਡੰਡ ਮਾਰਦਾ
Written by: Navaan Sandhu


