制作
出演艺人
Arjan Dhillon
声乐
作曲和作词
Arjan Dhillon
词曲作者
制作和工程
MXRCI
制作人
歌词
(M-Mxrci-rci)
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ
ਅਸਲੇ ਨਬੇੜਦੇ ਆ, ਮਸਲੇ ਨੀ
ਰੱਖ ਦੇ ਆ ਭਰ ਕੇ, ਰਕਾਨੇ
ਤਾਹਨੂੰ ਕਰਕੇ ਨੀ ਗੱਡੀਆਂ ਨੇ ਲੋ-ਲੋ (ਲੋ-ਲੋ)
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਹੋ, ਚਾਂਦੀ ਦੇ ਚੁਬਾਰੇ ਵਿੱਚ ਨਾਰ ਕਾਲ਼ੇ ਰੰਗ ਦੀ
ਵੱਟਦੇ ਆ ਰੋੜ੍ਹੀ ਜਦੋਂ ਜਾਵੇ ਹਿੱਕ ਡੰਗਦੀ
ਦੱਸ, ਬਿੱਲੋ, ਚੋਬਰਾਂ ਨੂੰ ਘਾਟ ਕਿਹੜੀ ਨੀ?
ਕਦੇ ਅਫ਼ਗ਼ਾਨੀ ਕਦੇ ਬਿਕਾਨੇਰੀ ਨੀ
Tire ਮਾਰਦੇ ਆ heat, ਬਿੱਲੋ, ਚਲਦੀ ਆ neet
ਕਿੱਥੇ ਨਿਭਣ ਯਾਰਾਨੇ, ਪਰਾਂ ਹੋ-ਹੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਹਾਏ, ਲੱਗਦੇ ਨੀ ਨੇੜੇ ਜਿੱਥੇ-ਜਿੱਥੇ ਲਗਦੀ
Current 'ਚ ਸਰੀਰ ਮੁੰਡੇ ਲਾਟ ਅੱਗ ਦੀ
ਤੇਰੇ venus dimple ਲੱਕ ਉੱਤੇ ਨੀ
ਚੱਲਦੀ ਆ 26 ਤੇਰੀ ਅੱਖ ਉੱਤੇ ਨੀ
ਹਾਏ ਨੀ, ਮੁੰਦਾ kingpin, ਤੇਰੀ glass ਆ skin
ਤੇਰੇ ਮੁਹਰੇ, ਬਿੱਲੋ, ਬਾਕੀ ਸਬ ਸੌ-ਸੌ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਲਾਏ ਸ਼ੇਰਾਂ ਨਾ' ਯਾਰਾਨੇ ਨਾਲ਼ੇ 'ਸਾਨਾਂ ਨਾਲ਼ ਮੱਥੇ
ਫੱਟੇ ਚੱਕ ਦੇਣੇ Arjana, ਬਾਬਾ ਸੁੱਖ ਰੱਖੇ
ਹੋ, ਚਸਕਾ ਜੱਟਾਂ ਨੂੰ ਸਿੰਘ ਜਿਹੇ ਫ਼ਸਾਉਣ ਦਾ
ਹਾਏ, ਵੈਰ ਬਿਨਾ ਆਉਂਦਾ ਨੀ ਸਵਾਦ ਜਿਉਣ ਦਾ
ਜਿਹਦੀ ਹਵਾ ਬਾਹਲ਼ੀ ਉੱਚੀ, ਅਸੀਂ ਮਾਰਦੇ ਨੀ ਜੁੱਤੀ
ਕਿੰਨਾਂ system ਕਰਦੇ ਨੀ show-show
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
(ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ)
(ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ)
Written by: Arjan Dhillon, Lakshay Wassan