制作

出演艺人
Arjan Dhillon
Arjan Dhillon
表演者
作曲和作词
Arjan Dhillon
Arjan Dhillon
词曲作者
MXRCI
MXRCI
编曲
制作和工程
MXRCI
MXRCI
制作人

歌词

Show mxrci on it
Wishlist 'ਤੇ, hitlist 'ਤੇ, chick list 'ਤੇ ਰਹਿੰਦਾ ਏ
ਕੋਈ ਹੋਰ ਨਹੀਂ, ਬਿੱਲੋ
ਹੋਰ ਨਹੀਂ, ਬਿੱਲੋ
ਹੋਰ ਨਹੀਂ, ਬਿੱਲੋ
ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
(ਓਹਦਾ ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
ਹੋ, ਸੜਕਾਂ ਦੇ ਸ਼ਹਿਜ਼ਾਦੇ, ਦਿਲਾਂ ਉੱਤੇ ਰਾਜ ਨੀ
ਸਿਰਾਂ 'ਤੇ ਇਨਾਮ ਸਾਡੇ, ਠੋਕਰਾਂ 'ਤੇ ਤਾਜ ਨੀ
ਹਾਏ, up ਤੋਂ ਵੀ up ਜਿਹੜੇ ਨਾਲ਼ ਬਹਿੰਦੇ-ਉੱਠਦੇ
"System ਕਿਵੇਂ ਐਨਾ?", ਰਹਿਣ ਲੋਕੀ ਪੁੱਛਦੇ
ਅੱਖ ਵੀ ਵੈੱਲੀ
ਮੱਤ ਵੀ ਵੈੱਲੀ
ਜੱਟ ਵੀ ਵੈੱਲੀ, ਹਾਣਦੀਏ
'ਕੱਲ੍ਹੀ ਤੋਰ ਈ ਨਹੀਂ, ਬਿੱਲੋ
ਤੋਰ ਈ ਨਹੀਂ, ਬਿੱਲੋ
ਤੋਰ ਈ ਨਹੀਂ, ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
(ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ)
(ਓਹਦਾ ਤੋੜ ਈ ਨਹੀਂ, ਬਿੱਲੋ)
ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
ਹਾਏ, ਕੋਈ ਆਖੇ, "કેમ છો?"
ਕੋਈ ਆਖੇ, "Hola!"
ਜਿੱਥੋਂ-ਕਿੱਥੋਂ, ਮਿੱਤਰਾਂ ਦਾ ਲੰਘਦਾ ਏ ਟੋਲਾ
ਨਾਰਾਂ ਕਹਿਣ, "Oye-hoye"
ਮੰਡੀਰ ਆਖੇ, "ਬਾਈ-ਬਾਈ"
Anti ਨੇ freeze
ਦੱਸ ਕਿਹੜਾ ਪਾਵੇ tie-tie?
ਹਾਏ, ਰੜਕ, ਸੋਹਣੀਏਂ
ਮੜਕ, ਸੋਹਣੀਏਂ
ਚੜ੍ਹਤ, ਸੋਹਣੀਏਂ, ਬੋਲੇ ਨੀ
'ਕੱਲ੍ਹ ਜੋਰ ਈ ਨਹੀਂ, ਬਿੱਲੋ
ਜੋਰ ਈ ਨਹੀਂ, ਬਿੱਲੋ
ਜੋਰ ਈ ਨਹੀਂ, ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਹੋ, ਚਾਰ ਦਿਨ ਦੀ ਜਵਾਨੀ, ਸਾਨੂੰ ਚਾਰ ਈ ਬਥੇਰੇ ਆ
ਕਿਸੇ ਦੀ ਨਹੀਂ ਲੋੜ, ਮੇਰੇ ਯਾਰ ਈ ਬਥੇਰੇ ਆ
ਹਰ ਰੌਲ਼ੇ ਵਿੱਚ ਮੈਥੋਂ ਪਹਿਲਾਂ ਆਏ ਹੁੰਦੇ ਆ
ਜਿਵੇਂ ਮੇਰੇ ਗੀਤਾਂ ਮੂਹਰੇ ਸ਼ੇਅਰ ਲਾਏ ਹੁੰਦੇ ਆ
"Arjan-Arjan" ਕਹਿੰਦੇ
ਡੱਕੇ ਰਹਿੰਦੇ, ਉੱਠਦੇ-ਬਹਿੰਦੇ ਹੋਰ ਕੋਈ
ਸਾਨੂੰ ਲੋਰ ਈ ਨਹੀਂ, ਬਿੱਲੋ
ਲੋਰ ਈ ਨਹੀਂ, ਬਿੱਲੋ
ਲੋਰ ਈ ਨਹੀਂ, ਬਿੱਲੋ
ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ
ਓਹਦਾ ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
ਤੋੜ ਈ ਨਹੀਂ, ਬਿੱਲੋ
(ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫ਼ਿਰਦੀ ਏਂ)
(ਓਹਦਾ ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
(ਤੋੜ ਈ ਨਹੀਂ, ਬਿੱਲੋ)
Written by: Arjan Dhillon, Mxrci Mxrci, Ryan Thomas Nolan
instagramSharePathic_arrow_out

Loading...