制作
出演艺人
Shashwat Sachdev
表演者
Sudhir Yaduvanshi
表演者
Sanj V
表演者
作曲和作词
Shashwat Sachdev
作曲
制作和工程
Shashwat Sachdev
制作人
歌词
ਕਾਲੀ-ਕਾਲੀ ਰਾਤਾਂ ਕਿਵੇਂ ਕੱਟਾਂ, ਮੇਰੇ ਯਾਰਾ?
ਕਿਵੇਂ ਕੱਟਾਂ, ਮੇਰੇ ਯਾਰਾ? ਕਿਵੇਂ ਕੱਟਾਂ, ਮੇਰੇ ਯਾਰਾ?
ਤੇਰੇ ਲਈ, ਓ, ਮੈਂ ਤੋ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ ਜੱਗ ਸਾਰਾ
ਓ, ਕਾਲੀ-ਕਾਲੀ ਰਾਤਾਂ ਕਿਵੇਂ ਕੱਟਾਂ, ਮੇਰੇ ਯਾਰਾ?
ਕਿਵੇਂ ਕੱਟਾਂ, ਮੇਰੇ ਯਾਰਾ? ਕਿਵੇਂ ਕੱਟਾਂ, ਮੇਰੇ ਯਾਰਾ?
ਤੇਰੇ ਲਈਏ ਮੈਂ ਤੇ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ ਸੀਨੇ 'ਤੇ ਲੈ ਜਾਵਾਂ

ਸੁਣ ਕਾਵਾਂ, ਕਾਵਾਂ, ਓ, ਸੁਣ ਕਾਵਾਂ
ਓ, ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ

ਕਾਵਾਂ ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ... (Yeah, kill)
ਲੱਭ ਕੇ ਲੈ ਆ ਮੇਰਾ ਯਾਰਾ
ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਕਾਵਾਂ, ਕਾਵਾਂ ਵੇ, ਸੁਣ ਲੈ ਦਿਲ ਦੀ ਸਦਾਵਾਂ

ਓ, ਕਿਵੇਂ ਕੋਲ਼ ਮੈਂ ਆਵਾਂ? ਮੇਰੀ ਸੁਣ ਲੈ ਸਦਾਵਾਂ
ਕਾਵਾਂ, ਕਾਵਾਂ, ਕਾਵਾਂ ਵੇ, ਸੁਣ ਲੈ ਦਿਲ ਦੀ ਸਦਾਵਾਂ
ਲੱਭ ਕੇ ਲੈ ਆ ਮੇਰਾ ਯਾਰਾ
ਕਾਲੀ-ਕਾਲੀ ਰਾਤਾਂ ਕਿਵੇਂ ਕੱਟਾਂ, ਮੇਰੇ ਯਾਰਾ?
ਕਿਵੇਂ ਕੱਟਾਂ, ਮੇਰੇ ਯਾਰਾ? ਕਿਵੇਂ ਕੱਟਾਂ, ਮੇਰੇ ਯਾਰਾ?
ਤੇਰੇ ਲਈ, ਓ, ਮੈਂ ਤੋ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ ਜੱਗ ਸਾਰਾ
ਕਾਲੀ-ਕਾਲੀ ਰਾਤਾਂ ਕਿਵੇਂ ਕੱਟਾਂ, ਮੇਰੇ ਯਾਰਾ?
ਕਿਵੇਂ ਕੱਟਾਂ, ਮੇਰੇ ਯਾਰਾ? ਕਿਵੇਂ ਕੱਟਾਂ, ਮੇਰੇ ਯਾਰਾ?
ਤੇਰੇ ਲਈਏ ਮੈਂ ਤੇ ਲੜ ਜਾਣਾ ਜੱਗ ਸਾਰਾ
ਲੜ ਜਾਣਾ ਜੱਗ ਸਾਰਾ, ਲੜ ਜਾਣਾ
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ ਸੀਨੇ 'ਤੇ ਲੈ ਜਾਵਾਂ
ਤੇਰੇ ਲਈ ਹਰ ਸਿਤਮ ਨੂੰ, ਹਰ ਜ਼ੁਲਮ ਸੀਨੇ 'ਤੇ ਲੈ ਜਾਵਾਂ
ਸੁਣ ਕਾਵਾਂ, ਕਾਵਾਂ, ਓ, ਸੁਣ ਕਾਵਾਂ
ਓ, ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ ਵੇ ਸੁਣ ਕਾਵਾਂ, ਵੇ ਕਿੱਥੋਂ ਲੱਭ ਕੇ ਲੈ ਆ ਮੇਰਾ ਯਾਰਾ
ਕਾਵਾਂ, ਵੇ ਸੁਣ ਕਾਵਾਂ... (Yeah, kill)
ਲੱਭ ਕੇ ਲੈ ਆ ਮੇਰਾ ਯਾਰਾ
ਲੱਭ ਕੇ ਲੈ ਆ ਮੇਰਾ ਯਾਰਾ
Written by: Shashwat Sachdev