制作
出演艺人
Happy Raikoti
领唱
作曲和作词
Happy Raikoti
词曲作者
Laddi Gill
作曲
制作和工程
Laddi Gill
制作人
歌词
ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
ਨਵੇਂ-ਨਵੇਂ ਲੱਭਦੈ ਤਰੀਕੇ, ਸੋਹਣਿਆ
ਚੰਗੇ ਨਹੀਂ ਜੋ ਕਰਦੈ ਸਲੀਕੇ, ਸੋਹਣਿਆ
ਜੇ ਦਿਲ ਦਿੱਤਾ ਤੈਨੂੰ ਹਾਰ ਚੰਨ ਵੇ
ਤੂੰ ਮਿੱਠੇ ਬੋਲ ਤਾਂ ਹਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
24carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
24 carat ਦੇ ਛੱਲੇ, ਨਾ ਹੀ ਹੀਰਿਆਂ ਦੇ ਹਾਰ ਵੇ
ਅੱਲ੍ਹੜ ਤਾਂ ਮੰਗੇ ਇਸੀ ਉਮਰ 'ਚ ਪਿਆਰ ਵੇ
ਜੇ ਤੂੰ ਕਰਨਾ ਨਹੀਂ ਪਿਆਰ, ਸੋਹਣਿਆ
ਐਵੇਂ ਗੁੱਸਾ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਸੋਚਦੀ ਰਹਾਂ ਮੈਂ ਚੰਨਾ, ਸਾਰੀ-ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ, ਮਿੱਠੀ-ਮਿੱਠੀ ਬਾਤ ਵੇ
ਸੋਚਦੀ ਰਹਾਂ ਮੈਂ ਚੰਨਾ, ਸਾਰੀ-ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ,ਪਿਆਰਾਂ ਵਾਲੀ ਬਾਤ ਵੇ
ਅਸੀਂ ਜਿੰਦ ਤੇਰੇ ਨਾਂ ਵੇ ਕਰਤੀ
ਵੇ ਤੂੰ ਆਕੜਾ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈਥੋਂ ਖੋਣਿਆ
ਕਰਦੀ ਆਂ ਯਾਦ ਤੈਨੂੰ ਸਾਹਾਂ ਨਾਲ, ਸੋਹਣਿਆ
ਮੈਨੂੰ ਵੀ ਤੂੰ ਲੈ ਜਾ, ਮੇਰੀ ਨੀਂਦ ਮੈਥੋਂ ਖੋਣਿਆ
Happy Raikoti, ਲੈ ਜਾ ਚੰਨ ਵੇ
ਗੱਲ-ਗੱਲ 'ਤੇ ਨਾ ਲੜਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
ਹਾਲੇ ਨਵਾਂ-ਨਵਾਂ ਪਿਆਰ, ਸੋਹਣਿਆ
ਬਹੁਤੀ ਅੜੀ ਵੀ, ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ 'ਤੇ
ਵੇ ਤੂੰ ਥੋੜ੍ਹਾ ਜਿਹਾ ਤਾਂ ਮਰਿਆ ਕਰ
Written by: Happy Raikoti, Laddi Gill

