歌詞

ਹੋ, ਇੱਕ ਡੱਬ ਨਾਲ ਰੱਖੇ ਅੱਧੀਆਂ ਇੱਕ ਰੱਖੇ ਪਿਸਤੌਲ ਸੋਹਣਿਆ ਇੱਕ ਚਾਂਦੀ ਦੀ ਡੱਬੀ 'ਚ ਫੀਮ ਰੱਖਦੈਂ ਗੱਲਾਂ ਕਰਦਾਂਏ ਗੋਲ ਸੋਹਣਿਆ ਵੇ, ਇੱਕ ਚੱਲਦਾ ਫ਼ਰਾਰ ਕੱਲ ਤੋਂ ਪਤਾ ਨਹੀਓਂ ਕਿਹੜੀ ਗੱਲ ਤੋਂ ਪੰਗੇ ਲੈਂਦਾ ਮੌਤ ਨਾਲ ਵੇ ਓ, ਤੈਨੂੰ ਮਰਵਾਉਣਗੇ ਜੱਟਾ ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ ਓ, ਤੈਨੂੰ ਮਰਵਾਉਣਗੇ ਜੱਟਾ ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ ਓ, ਪੰਜ-ਸੱਤ ਤੇਰੇ ਯਾਰ ਵੇ ਓ, ਕੋਈ ਗੱਲਬਾਤ ਵੱਡੀ ਹੋਉਗੀ ਨਾ ਐਵੇਂ ਦੁਨੀਆ ਮਿਸਾਲ ਦਿੰਦੀ ਆ ਰੌਲਾ ਹੋਵੇ ਜੇ group ਸਾਡੇ ਦਾ Police ਵੀ ਟਾਲ ਦਿੰਦੀ ਆ ਨਾ ਸਮਝੀਂ ਤੂੰ ਲੱਗੇ ਤੁੱਕੇ ਆ ਜਾਣ ਦਿੰਦੇ ਨਾ ਸ਼ਿਕਾਰ ਸੁੱਕੇ ਆ ਸ਼ੇਰ ਜੱਟ ਨਾਲ ਆਹਾ ਬਾਜ ਨੀ (ਜੱਟ ਨਾਲ ਆਹਾ ਬਾਜ ਨੀ) ਓ, ਯਾਰਾਂ ਦੇ ਸਿਰ੍ਹਾਂ ਦੇ ਉਤੇ ਹੀ ਜੱਟ ਤੇਰਾ ਕਰੇ ਰਾਜ ਨੀ ਇਹਨਾ ਦੇ ਸਿਰ੍ਹਾਂ ਦੇ ਉਤੇ ਹੀ ਜੱਟ ਤੇਰਾ ਕਰੇ ਰਾਜ ਨੀ ਯਾਰਾਂ ਦੇ ਸਿਰ੍ਹਾਂ ਦੇ ਉਤੇ ਹੀ ਜੱਟ ਤੇਰਾ ਕਰੇ ਰਾਜ ਨੀ Gur Sidhu Music ਓ, ਦੇਸੀ ਲੱਗਦੇ ਤੁਸੀਂ look ਤੋਂ ਵੈਲੀ ਲੱਗਦੇ ਖਾਦੀ-ਕਾਲੀ look ਤੋਂ ਹੋ, ਤੂੰ ਤਾਂ ਬੋਲ ਲਈਂ ਕੋਈ ਗੱਲ ਨੀ ਹੁਣ ਜੱਟ ਦੀ ਵੀ ਬਿੱਲੋ ਸੁਣੀ ਚੱਲ ਨੀ ਓ, ਗੱਲ ਜੇ ਆ ਟੌਹਰ ਦੀ ਨੀ ਘੜੀ ਆ ਦਿਉਰ ਦੀ ਤੇ ਖੇਸੀ ਆ ਪਿਉਰ ਦੀ ਨੀ ਗੱਲ ਸਾਡੇ ਯੌਰ ਦੀ ਚੱਲੇ ਪਾਸੇ ਸਾਰੇ ਨੀ (ਚੱਲੇ ਪਾਸੇ ਸਾਰੇ ਨੀ) ਓ, Sandhu Hazipur ਵਾਲਿਆ Kulshan ਕਿੰਨ੍ਹੇ ਹੋ ਗਏ ਸਾਲ ਆ? ਵੇ, ਮੈਨੂੰ ਤੂੰ ਵਖਾਇਆ ਤਾਜ ਨੀ ਓ, ਯਾਰਾਂ ਦੇ ਸਿਰ੍ਹਾਂ ਦੇ ਉੱਤੇ ਹੀ ਜੱਟ ਤੇਰਾ ਕਰੇ ਰਾਜ ਨੀ ਇਹਨਾ ਦੇ ਸਿਰ੍ਹਾਂ ਦੇ ਉੱਤੇ ਹੀ ਜੱਟ ਤੇਰਾ ਕਰੇ ਰਾਜ ਨੀ ਯਾਰਾਂ ਦੇ ਸਿਰ੍ਹਾਂ ਦੇ ਉੱਤੇ ਹੀ ਜੱਟ ਤੇਰਾ ਕਰੇ ਰਾਜ ਨੀ ਵੇ, ਖੂਨ ਨਾਲ ਲਬੇੜੀ ਫਿਰੇਂ gift ਜੋ ਦਿੱਤੀ ਸੀ ਪਿਆਰ ਨਾਲ ਤੈਨੂੰ ਜੱਟਾ ਕੋਟੀ ਵੇ ਓ, ਮੇਰੀ ਤਾਂ ਤੂੰ ਜਾਨ ਪਾਈ ਹੋਈ ਐ ਵੇ ਸੁੱਕਣੀ ਤੈਨੂੰ ਗੱਲ ਲੱਗਦੀ ਐ ਛੋਟੀ ਵੇ ਓ, gym ਦਾ ਜਨੂੰਨ ਜੱਟ ਤੋੜਦਾ ਕਨੂੰਨ ਕਿਹੜਾ ਲਾ ਦੁਗਾ ਨੀ ਦੱਸ ਸਾਹਨੂੰ ਥੱਲੇ? ਮੁੱਛ ਨੂੰ ਮਰੋੜ ਇਹਨਾਂ ਹਿੱਕ ਵਿੱਚ ਜੋਰ ਫੇਰ ਜੱਟ ਸਿੱਧਾ ਦੱਸ ਕਿਵੇਂ ਚੱਲੇ? ਹੁੰਦੀ ਤੇਰੀ tension ਬੜੀ ਉਡੀਕ ਦੀ ਮੈਂ ਡਰਾਂ 'ਚ ਖੜੀ ਜੱਦੋਂ ਚੱਕਦਾ ਨੀ ਤੂੰ call ਵੇ ਓ, ਤੈਨੂੰ ਮਰਵਾਉਣਗੇ ਜੱਟਾ ਜਿਹੜੇ ਰਹਿੰਦੇ ਤੇਰੇ ਨਾਲ-ਨਾਲ ਵੇ ਓ, ਯਾਰਾਂ ਦੇ ਸਿਰ੍ਹਾਂ ਦੇ ਉਤੇ ਹੀ ਜੱਟ ਤੇਰਾ ਕਰੇ ਰਾਜ ਨੀ
Writer(s): Gur Sidhu, Kulshan Sandhu Lyrics powered by www.musixmatch.com
instagramSharePathic_arrow_out