歌詞
[Verse 1]
ਹੋ ਨਵੀ ਨਵੀ ਆਈ ਕਹਿੰਦੇ ਥਾਰ ਵੇ ਜੱਟਾ
ਮਹਿੰਦਰਾ 'ਚ ਇਕ ਫੋਨ ਮਾਰ ਵੇ ਜੱਟਾ
ਹੋ ਨਵੀ ਨਵੀ ਆਈ ਕਹਿੰਦੇ ਥਾਰ ਵੇ ਜੱਟਾ
ਮਹਿੰਦਰਾ 'ਚ ਇਕ ਫੋਨ ਮਾਰ ਵੇ ਜੱਟਾ
ਨਾਲੇ ਲਾਦੇ ਤੂੰ ਡਿਊਟੀ ਕਿਸੇ ਲਾਲੇ ਦੀ
ਵੇ ਕਿਹੜੇ ਤੇਰੇ ਮੂਹਰੇ ਖੰਗਣੇ
[Verse 2]
ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ ਜੇਲ੍ਹ ਚੋਂ
ਹੋ ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
[Verse 3]
ਹੋ ਸੁੰਨੇ ਸੁੰਨੇ ਦੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ ਸੁੰਨੇ ਸੁੰਨੇ ਦੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ ਇਕ ਅੱਧਾ ਕਰਦੇ ਮਿਊਟ ਵੇ ਜੱਟਾ
ਆਉਂਦੇ ਵੇਖੀ ਸੂਟ ਉੱਤੇ ਸੂਟ ਵੇ ਜੱਟਾ
[Verse 4]
ਤੂੰ ਭਾਵੇ ਸੋਨੇ ਚ ਮੜ੍ਹਾ ਦੇ ਮੈਨੂੰ ਸਾਰੀ
ਵੇ ਤੇਰੇ ਫ਼ੋਨ ਉੱਤੇ ਕੰਬਣੇ
[Verse 5]
ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ ਜੇਲ੍ਹ ਚੋਂ
ਹੋ ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
[Verse 6]
ਨਥਲੀ ਕਰਵਾਦੇ ਮਾਹੀਆ
ਮੰਗਦੀ ਤੇਰੀ ਬਿੱਲੋ ਵੇ
ਤੌਲਾ ਤੇਰਾ ਪਿਤਲ ਲਗਣਾ
ਸੋਨਾ ਆਊ ਕਿੱਲੋ ਵੇ
ਵੇ ਆਰਟਿਸਟ ਤੋਂ ਗੁੰਡਿਆਂ ਦਾ
ਤੇ ਆਰਟ ਤੇਰੀ ਗੰਨ ਜੱਟਾ
ਚੰਨ ਤੇ ਗੀਤ ਥੋੜ੍ਹੇ ਘੱਟ ਆਉਂਦੇ
ਬਹੁਤੇ ਚਾੜ ਦੇ ਚੰਨ ਜੱਟਾ
[Verse 7]
ਵੇ ਆਲੀ ਬਾਬਾ ਗੁੰਡੇ ਯਾ ਦਾ
ਨਾਲ ਗੁੰਡੇ ਚਾਲੀ ਏ
ਹੋ ਜਿੰਦ ਰੱਖੀ ਤੱਲੀ ਤੇ
ਫੀਮ ਵਿੱਚ ਥਾਲੀ ਏ
ਏ ਵੀ ਲੁੱਟੀ ਹੋਈ ਏ ਵੇ
ਗੱਡੀ ਜਿਹੜੀ ਕਾਲੀ ਏ
[Verse 8]
ਹੋ ਭਾਵੇ ਸ਼ਹਿਰ ਵਿੱਚ ਹੋਜੇ ਲਾਲਾ ਲਾਲਾ
ਵੇ ਤੇਰੇ ਫ਼ੋਨ ਉੱਤੇ ਕੰਬਣੇ
[Verse 9]
ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ ਜੇਲ੍ਹ ਚੋਂ
ਹੋ ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
[Verse 10]
ਤੇਰੀ ਹਿੱਕ ਉੱਤੇ ਸਿਰ ਕਦੋਂ ਰੱਖਣਾ
ਵੇ ਸੋਚਦੀ ਦੀ ਰਾਤ ਲੰਘਦੀ
ਤੇਰੇ ਐਸੇ ਐਸੇ ਖਾਬ ਆਉਣ ਚੰਦਰੇ
ਵੇ ਸੁੱਤੀ ਪੈ ਮੈਂ ਸੰਗਦੀ
ਹੋ ਚੜ੍ਹੀ ਏ ਜਵਾਨੀ ਗੱਲ ਸੁਣ ਦਿਲ ਜਾਣੀ
ਤੇਰੀਆਂ ਗੱਲਾਂ ਦੀ ਜੱਟਾ ਜੱਟੀ ਏ ਦੀਵਾਨੀ
[Verse 11]
ਤੈਨੂੰ ਔਲਖ ਖਬਰ ਨਈਓ ਹਾਲ ਦੀ
ਵੇ ਔਖੇ ਆ ਸਿਆਲ ਲੰਘਣੇ
[Verse 12]
ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ
ਵੇ ਬੈਠਾ ਜੇਲ੍ਹ ਚੋਂ
ਹੋ ਬੈਠਾ ਜੇਲ੍ਹ ਚੋਂ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ
Written by: Avvy Sra, Shree Brar


